ਅਗਲੀ ਕਹਾਣੀ
To Visit ਦੇ ਖ਼ਬਰਾਂ
ਮਹਾਰਾਸ਼ਟਰ ਸਰਕਾਰ ਦੇ 100 ਦਿਨ ਮੁਕੰਮਲ, ਊਧਵ ਠਾਕਰੇ ਅੱਜ ਪੁੱਜਣਗੇ ਅਯੁੱਧਿਆ
ਮਹਾਰਾਸ਼ਟਰ ’ਚ ਆਪਣੀ ਸਰਕਾਰ ਦੇ 100 ਦਿਨ ਮੁਕੰਮਲ ਹੋਣ ਮੌਕੇ ਮੁੱਖ ਮੰਤਰੀ ਊਧਵ ਠਾਕਰੇ ਅੱਜ ਆਪਣੇ ਪੂਰੇ ਪਰਿਵਾਰ ਸਮੇਤ ਭਗਵਾਨ ਸ਼੍ਰੀਰਾਮ ਦੀ ਨਗਰੀ ਅਯੁੱਧਿਆ ਆ ਕੇ ਰਾਮ ਜਨਮ–ਭੂਮੀ ’ਚ ਰਾਮਲਲਾ ਮੰਦਰ ਤੇ ਹਨੂਮਾਨਗੜ੍ਹੀ ਦੇ...
Sat, 07 Mar 2020 08:14 AM IST Maharashtra Govt Completes 100 Days Uddhav Thakre To Visit Ayodhya Today ਹੋਰ...ਊਧਵ ਠਾਕਰੇ 7 ਮਾਰਚ ਨੂੰ ਪੁੱਜਣਗੇ ਅਯੁੱਧਿਆ, ਕਰਨਗੇ ਰਾਮਲਲਾ ਦੇ ਦਰਸ਼ਨ
ਮਹਾਰਾਸ਼ਟਰ ਦੇ ਮੁੱਖ ਮੰਤਰੀ ਤੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਆਉਂਦੀ 7 ਮਾਰਚ ਨੂੰ ਅਯੁੱਧਿਆ ਪੁੱਜਣਗੇ ਤੇ ਰਾਮ ਜਨਮ–ਭੂਮੀ ’ਤੇ ਬਿਰਾਜਮਾਨ ਰਾਮਲਲਾ ਦੇ ਦਰਸ਼ਨ ਕਰਨਗੇ। ਮੁੱਖ ਮੰਤਰੀ ਸ੍ਰੀ ਠਾਕਰੇ ਦੀ ਆਮਦ ਦੀਆਂ ਤਿਆਰੀਆਂ ਲਈ ਕੱਲ੍ਹ...
Fri, 28 Feb 2020 07:19 AM IST Uddhav Thackray To Visit Ayodhya On 7th March To Pay Obeisance To Ramlala ਹੋਰ...PM ਮੋਦੀ ਅੱਜ ਪੁੱਜਣਗੇ ਵਾਰਾਨਸੀ, ਹੋਵੇਗੀ 30 ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਐਤਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਨਸੀ ਦਾ ਦੌਰਾ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਮੋਦੀ ਲਗਭਗ 30 ਤੋਂ ਵੀ ਵੱਧ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਸ੍ਰੀ ਮੋਦੀ ਆਪਣੇ ਇਸ ਦੌਰੇ ਦੌਰਾਨ ਬਨਾਰਸ...
Sun, 16 Feb 2020 07:44 AM IST Pm Modi To Visit Varanasi Today 30 Big Projects To Be Inaugurated ਹੋਰ...25 ਵਿਦੇਸ਼ੀ ਦੂਤਾਂ ਦਾ ਕਸ਼ਮੀਰ ਵਾਦੀ ਦੌਰਾ ਅੱਜ
ਸੰਯੁਕਤ ਰਾਸ਼ਟਰ ਮੁਖੀ ਅਗਲੇ ਮੰਗਲਵਾਰ ਪੁੱਜਣਗੇ ਕਰਤਾਰਪੁਰ ਸਾਹਿਬ
ਸੰਯੁਕਤ ਰਾਸ਼ਟਰ ਦੇ ਸਕੱਤਰ–ਜਨਰਲ ਐਂਟੋਨੀਓ ਗੁਟੇਰੇਸ ਦੇ ਅਗਲੇ ਹਫ਼ਤੇ ਮੰਗਲਵਾਰ ਨੂੰ ਕਰਤਾਰਪੁਰ ਸਾਹਿਬ ਪੁੱਜਣ ਦੀ ਆਸ ਹੈ। ਉਹ ਗੁਰਦੁਆਰਾ ਦਰਬਾਰ ਸਾਹਿਬ ਪੁੱਜਣਗੇ; ਜਿੱਥੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ...
Tue, 11 Feb 2020 10:55 AM IST United Nations Chief To Visit Kartarpur Sahib Next Week ਹੋਰ...ਸਾਰੇ ਕੇਂਦਰੀ ਮੰਤਰੀ 18 ਤੋਂ 25 ਜਨਵਰੀ ਤੱਕ ਕਰਨਗੇ ਜੰਮੂ–ਕਸ਼ਮੀਰ ਦਾ ਦੌਰਾ
5000 ਸਿੱਖ ਸ਼ਰਧਾਲੂ ਰੋਜ਼ ਬਿਨਾ–ਵੀਜ਼ਾ ਜਾ ਸਕਣਗੇ ਕਰਤਾਰਪੁਰ ਸਾਹਿਬ
ਕਰਤਾਰਪੁਰ ਸਾਹਿਬ ਲਾਂਘੇ ਉੱਤੇ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਤੀਜੇ ਗੇੜ ਦੀ ਗੱਲਬਾਤ ਖ਼ਤਮ ਹੋ ਗਈ ਹੈ। ਭਾਰਤ ਦੇ ਸਿੱਖ ਸ਼ਰਧਾਲੂ ਹੁਣ ਬਿਨਾ ਵੀਜ਼ਾ ਦੇ ਸਾਰਾ ਸਾਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਸਕਣਗੇ। ਇਸ ਲਾਂਘੇ ਰਾਹੀਂ...
Wed, 04 Sep 2019 03:02 PM IST 5000 Sikh Pilgrims Would Be Able To Visit Visa-free To Kartarpur Sahib ਹੋਰ...ਅਰੁਣ ਜੇਟਲੀ ਦੀ ਹਾਲਤ ਗੰਭੀਰ, ਰਾਸ਼ਟਰਪਤੀ ਜਾ ਰਹੇ ਮਿਲਣ
- 1
- of
- 1