ਅਗਲੀ ਕਹਾਣੀ
Trade War ਦੇ ਖ਼ਬਰਾਂ
ਚੀਨ ਨਾਲ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦ: ਡੋਨਾਲਡ ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ-ਚੀਨ ਵਪਾਰ ਸਮਝੌਤੇ ਦਾ ਦੂਜਾ ਪੜਾਅ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੀਨ ਨਾਲ ਸਾਡੇ ਸੰਬੰਧ ਬਹੁਤ ਸੁਧਾਰ ਚੁੱਕੇ ਹਨ। ਵਰਲਡ ਇਕਨਾਮਿਕ...
Wed, 22 Jan 2020 02:04 AM IST United States China Trade War Trump Jinping Agreement Second Stage Trade Competition ਹੋਰ...ਅਮਰੀਕਾ-ਚੀਨ ਵਿਚਾਲੇ 18 ਮਹੀਨਿਆਂ ਮਗਰੋਂ ਵਪਾਰਕ-ਜੰਗ ਦਾ ਤਣਾਅ ਖਤਮ
ਸਮਝੌਤਾ ਨਹੀਂ ਹੁੰਦਾ ਤਾਂ ਚੀਨ ’ਤੇ ਹੋਰ ਲਗਾਵਾਂਗੇ ਫੀਸ: ਡੋਨਾਲਡ ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਚੀਨ ਨਾਲ ਕੋਈ ਵਪਾਰਕ ਸਮਝੌਤਾ ਨਹੀਂ ਹੋਇਆ ਤਾਂ ਹੋਰ ਚਾਰਜ ਲਗਾਏ ਜਾਣਗੇ। ਉਸਨੇ ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨੂੰ ਕਿਹਾ ਕਿ ਜੇ ਅਸੀਂ ਚੀਨ ਨਾਲ...
Thu, 21 Nov 2019 01:42 AM IST Agreement No China Will Impose Fees Donald Trump America Trade War Trade ਹੋਰ...ਵਪਾਰਿਕ ਜੰਗ ਨਾਲ ਚੀਨ ਨੂੰ ਖਰਬਾਂ ਡਾਲਰ ਦਾ ਨੁਕਸਾਨ ਹੋਇਆ : ਟਰੰਪ
ਸੋਨਾ 40000 ਨੂੰ ਪਾਰ ਕਰਨ ਦੀ ਰਾਹ ’ਤੇ, ਖਰੀਦਣਾ ਚਾਹੁੰਦੇ ਹੋ ਤਾਂ ਨਾ ਕਰੋ ਦੇਰ
ਵਿਦੇਸ਼ਾਂ ਵਿਚ ਉਛਾਲ ਦੇ ਕਾਰਨ ਘਰੇਲੂ ਬਜ਼ਾਰ ਚ ਸੋਨਾ ਇਸ ਹਫਤੇ ਚਾਲੀ ਹਜ਼ਾਰ ਤੋਂ ਪਾਰ ਜਾ ਸਕਦਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਜੇ ਵਿਸ਼ਵ ਪੱਧਰੀ ਹਾਲਾਤ ਇਹੋ ਜਿਹੇ ਰਹਿੰਦੇ ਹਨ ਤਾਂ ਆਉਣ ਵਾਲੇ ਦੋ ਤੋਂ ਤਿੰਨ ਹਫਤਿਆਂ ਵਿੱਚ ਸੋਨੇ ਦੀ ਕੀਮਤ...
Mon, 26 Aug 2019 02:24 AM IST Gold Silver 40000 Value Cross Way Buy Bullion Market US-China Trade War ਹੋਰ...ਸਾਨੂੰ ਚੀਨ ਦੀ ਲੋੜ ਨਹੀਂ ਹੈ : ਡੋਨਾਲਡ ਟਰੰਪ
ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਜਿੰਗ ਉਤੇ ਹਮਲਾ ਬੋਲਦੇ ਹੋਏ ਚੀਨ ਵੱਲੋਂ ਨਵੇਂ ਡਿਊਟੀ ਲਗਾਉਣ ਦੀ ਯੋਜਨਾ ਉਤੇ ਤੁਰੰਤ ਜਵਾਬੀ ਕਾਰਵਾਈ ਦਾ ਸੰਕਲਪ ਲਿਆ। ਟਰੰਪ ਨੇ ਅਮਰੀਕੀ ਕੰਪਨੀਆਂ ਨੂੰ ਚੀਨ ਛੱਡਣ ਨੂੰ ਵੀ ਕਿਹਾ। ਟਰੰਪ ਨੇ...
Sat, 24 Aug 2019 09:17 AM IST US-China Trade War Donald Trump Do Not Need China ਹੋਰ...ਸੋਨੇ ਨੇ ਪਾਰ ਕੀਤਾ 36000 ਦਾ ਮੁੱਲ, ਚਾਂਦੀ ਨੇ ਵੀ ਲਗਾਈ ਦੌੜ
ਅਮਰੀਕਾ ਅਤੇ ਚੀਨ ਵਿਚਾਲੇ ਜੰਗੀ ਪੱਧਰ ਤੇ ਚੱਲ ਰਹੀ ਵਪਾਰਕ ਜੰਗ ਚ ਤੇਜ਼ੀ ਆਉਣ ਦੇ ਖਦਸ਼ੇ ਕਾਰਨ ਨਿਵੇਸ਼ਕਾਂ ਦੇ ਸੁਰੱਖਿਅਤ ਨਿਵੇਸ਼ਕ ਵੱਲ ਮੁੜਨ ਕਾਰਨ ਵਿਸ਼ਵ ਪੱਧਰ ਤੇ ਸੋਨੇ ਦੇ ਮੁੱਲ ਚ ਸ਼ੁੱਕਰਵਾਰ ਨੂੰ ਇਸ ਦਾ ਸਿੱਧਾ ਅਸਰ ਘਰੇਲੂ ਪੱਧਰ ਤੇ ਪਿਆ।...
Fri, 02 Aug 2019 05:09 PM IST Gold Price Today Gold Rate Gold Price Up Silver Price Today Gold Price Crossed 36000 Level Gold Coin Price Delhi Sarafa Gold Price Gold Silver Gold Prices Gold Sale Gold Silver Price Silver Prices Silver Rate Business News Bullion Akshaya Tritiya Akshaya Tritiya Gold Offers Akshaya Tritiya 2019 Akshaya Tritiya PC Jeweller Kalyan Jewellers Trade War Silver Price Gold Price On Record Gold Price Gold Buying Business News In Punjabi Business Latest News Business Headlines Sarafa All India Sarafa Association Gold Rate Today Business Biz Business Punjabi News ਹੋਰ...Trade War: ਚੀਨ ਨੇ ਵਧਦੇ ਤਣਾਅ ’ਚ ਅਮਰੀਕੀ ਸਮਾਨ ਉਤੇ ਕੀਮਤ ਵਧਾਈ
ਚੀਨ ਨੇ ਸ਼ਨੀਵਾਰ ਨੂੰ ਅਰਬਾਂ ਡਾਲਰ ਮੁੱਲ ਦੇ ਅਮਰੀਕੀ ਉਤਪਾਦਾਂ ਉਤੇ ਆਯਾਤ ਉਤੇ ਡਿਊਟੀ ਵਧਾ ਦਿੱਤੀ ਹੈ। ਕੰਪਨੀ ਨੇ ‘ਅਵਿਸ਼ਵਸਨੀਯ’ ਵਿਦੇਸ਼ੀ ਕੰਪਨੀਆਂ ਨੂੰ ਕਾਲੀ ਸੂਚੀ ਵਿਚ ਪਾਉਣ ਦੀ ਤਿਆਰੀ ਵਿਚ ਇਹ ਫੈਸਲਾ ਕੀਤਾ...
Sat, 01 Jun 2019 05:47 PM IST Beijing China US Goods Converting Prices Trade War Technical Companies ਹੋਰ...ਭਾਰਤ ਨੂੰ ਚੀਨ-ਅਮਰੀਕਾ ਵਪਾਰ ਯੁੱਧ ਤੋਂ ਵੱਡਾ ਫਾਇਦਾ: ਜੇਤਲੀ
ਵਿੱਤ ਮੰਤਰੀ ਅਰੁਣ ਜੇਟਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਰਤਮਾਨ ਵਿੱਚ ਚੱਲ ਰਿਹਾ ਵਿਸ਼ਵ ਵਪਾਰਕ ਯੁੱਧ ਸ਼ੁਰੂਆਤ 'ਚ ਅਸਥਿਰਤਾ ਪੈਦਾ ਕਰ ਸਕਦਾ ਹੈ, ਪਰ ਇਹ ਭਾਰਤ ਲਈ ਕਈ ਮੌਕਿਆਂ ਦੇਦਰਵਾਜ਼ਾ ਖੋਲ੍ਹੇਗਾ. ਇਹ ਦੇਸ਼ ਨੂੰ...
Fri, 28 Sep 2018 04:11 PM IST Finance Minister Arun Jaitley Trade War Manufacturing Bub China America Trade War Tariff War ਹੋਰ...
- 1
- of
- 1