ਅਗਲੀ ਕਹਾਣੀ
Trains ਦੇ ਖ਼ਬਰਾਂ
ਰੇਲਵੇ ਨੇ ਚਲਾਈਆਂ 4040 ਸ਼੍ਰਮਿਕ ਸਪੈਸ਼ਲ ਰੇਲਾਂ, 4 ਸੂਬਿਆਂ ਨੇ ਰੱਦ ਕੀਤੀਆਂ 256 ਰੇਲਾਂ
ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਦੇਸ਼ ਭਰ ਵਿੱਚ ਤਾਲਾਬੰਦੀ ਜਾਰੀ ਹੈ। ਅਜਿਹੀ ਸਥਿਤੀ ਵਿੱਚ ਵੱਖ-ਵੱਖ ਰਾਜਾਂ ਵਿੱਚ ਫਸੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਲਿਆਉਣ ਲਈ ਰੇਲਵੇ ਨੇ 1 ਮਈ ਤੋਂ ਇੱਕ ਐਮਰਜੈਂਸੀ ਵਿੱਚ ਵਿਸ਼ੇਸ਼ ਲੇਬਰ ਰੇਲ ਗੱਡੀਆਂ ਦਾ...
Thu, 04 Jun 2020 04:42 AM IST Railways Run From May 1 4040 Labor Special Rail Trains Provinces Canceled ਹੋਰ...ਵਿਸ਼ੇਸ਼ ਰੇਲਾਂ ਰਾਹੀਂ ਆਪਣੇ ਘਰੀਂ ਪੁੱਜੇ 44 ਲੱਖ ਪ੍ਰਵਾਸੀ ਮਜ਼ਦੂਰ
19 ਦਿਨਾਂ 'ਚ 1,595 ਵਿਸ਼ੇਸ਼ ਰੇਲ–ਗੱਡੀਆਂ ਰਾਹੀਂ 21 ਲੱਖ ਪ੍ਰਵਾਸੀ ਮਜ਼ਦੂਰ ਪੁੱਜੇ ਜੱਦੀ ਪਿੰਡ/ਸ਼ਹਿਰ
2 ਲੱਖ ਪ੍ਰਵਾਸੀ ਮਜ਼ਦੂਰ ਪੰਜਾਬ ਤੋਂ ਪਰਤ ਚੁੱਕੇ, 9 ਲੱਖ ਤਿਆਰ, ਹੋਰ ਰੇਲਾਂ ਜ਼ਰੂਰੀ: ਕੈਪਟਨ
ਜਲੰਧਰ ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਜੋ ਆਪਣੇ ਮੂਲ ਰਾਜਾਂ ਨੂੰ ਪਰਤਣਾ ਚਾਹੁੰਦੇ ਹਨ। ਤਸਵੀਰ: ਪ੍ਰਦੀਪ ਪੰਡਿਤ, ਹਿੰਦੁਸਤਾਨ ਟਾਈਮਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਹੋਰ...
Tue, 19 May 2020 08:03 AM IST 2 Lakh Migrant Labourers Gone From Punjab 9 Lakh Ready To Go More Special Trains Needed Captain Amrinder Singh ਹੋਰ...ਵਿਸ਼ੇਸ਼ ਰੇਲਾਂ ਰਾਹੀਂ 14 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰ ਪੁੱਜੇ ਆਪਣੇ ਘਰੀਂ
800 ਸਪੈਸ਼ਲ ਰੇਲਾਂ ਰਾਹੀਂ 10 ਲੱਖ ਪ੍ਰਵਾਸੀ ਮਜ਼ਦੂਰ ਪੁੱਜੇ ਆਪਣੇ ਜੱਦੀ ਪਿੰਡ–ਸ਼ਹਿਰ
ਤਸਵੀਰ: ਗੌਰਵ ਸਾਗਰ ਭਾਸਕਰ, ਹਿੰਦੁਸਤਾਨ ਟਾਈਮਜ਼ – ਫ਼ਿਰੋਜ਼ਪੁਰ ਵੱਖ-ਵੱਖ ਥਾਵਾਂ 'ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਤੀਰਥਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦਾ ਸਪੈਸ਼ਲ...
Fri, 15 May 2020 10:19 AM IST 10 Lakh Migrant Labourers Reached Their Destinations By 800 Special Trains ਹੋਰ...22 ਮਈ ਤੋਂ ਦੇਸ਼ ’ਚ ਪਹਿਲਾਂ ਵਾਂਗ ਦੌੜਨਗੀਆਂ ਸਾਰੀਆਂ ਰੇਲ–ਗੱਡੀਆਂ
ਲੌਕਡਾਊਨ ਕਾਰਨ ਸਰਕਾਰ ਨੂੰ ਵੀ ਬਹੁਤ ਜ਼ਿਆਦਾ ਆਮਦਨ ਦਾ ਨੁਕਸਾਨ ਹੋ ਰਿਹਾ ਹੈ। ਸਰਕਾਰ ਨੇ ਹੁਣ 22 ਮਈ ਤੋਂ ਪਹਿਲਾਂ ਵਾਂਗ ਨਿਯਮਤ ਰੇਲ–ਸੇਵਾਵਾਂ ਸ਼ੁਰੂ ਕਰਨ ਦਾ ਵਿਚਾਰ ਬਣਾ ਲਿਆ ਹੈ। ਸੂਤਰਾਂ ਮੁਤਾਬਕ ਭਾਰਤ...
Thu, 14 May 2020 09:49 AM IST All Trains Services To Be Restored On 22nd May ਹੋਰ...ਸ਼੍ਰਮਿਕ ਸਪੈਸ਼ਲ ਰੇਲਾਂ ਲਈ ਕੇਂਦਰ ਨੇ ਰਾਜਾਂ ਤੋਂ ਮੰਗਿਆ ਸਹਿਯੋਗ
ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਤੋਂ ਕਿਸ਼ਨਗੰਜ, ਬਿਹਾਰ ਲਈ ਰਵਾਨਗੀ ਵਾਸਤੇ ਤਿਆਰ ਸ਼੍ਰਮਿਕ ਰੇਲ। ਤਸਵੀਰ: ਸੰਤ ਅਰੋੜਾ, ਹਿੰਦੁਸਤਾਨ ਟਾਈਮਜ਼ ਭਾਰਤ ਸਰਕਾਰ ਨੇ ਹੋਰ ‘ਸ਼੍ਰਮਿਕ ਸਪੈਸ਼ਲ’ ਟ੍ਰੇਨਾਂ ਚਲਾਉਣ ਲਈ...
Tue, 12 May 2020 09:26 AM IST Centre Seeks Cooperation From States For Shramik Special Trains ਹੋਰ...366 ਸ਼੍ਰਮਿਕ ਸਪੈਸ਼ਲ ਰੇਲ–ਗੱਡੀਆਂ ਤੋਂ ਪ੍ਰਵਾਸੀ ਮਜ਼ਦੂਰ ਭਾਈਚਾਰਾ ਡਾਢਾ ਖ਼ੁਸ਼
ਟਰੇਨਾਂ 'ਚ ਬੁਕਿੰਗ ਅੱਜ ਤੋਂ ; ਜਾਣੋ ਕਿਰਾਏ, ਰੂਟ, ਸਟਾਪੇਜ਼ ਨਾਲ ਸਬੰਧਤ ਜ਼ਰੂਰੀ ਗੱਲਾਂ
ਕੋਰੋਨਾ ਵਾਇਰਸ ਤੇ ਲੌਕਡਾਊਨ ਕਾਰਨ 50 ਦਿਨ ਬਾਅਦ 12 ਮਈ ਤੋਂ 15 ਯਾਤਰੀ ਟਰੇਨਾਂ ਦਾ ਸੰਚਾਲਨ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੇ ਲਈ ਬੁਕਿੰਗ ਅੱਜ ਮਤਲਬ ਸੋਮਵਾਰ ਸ਼ਾਮ 4 ਵਜੇ ਤੋਂ ਸ਼ੁਰੂ ਹੋ ਜਾਵੇਗੀ। ਰੇਲਵੇ ਮੰਤਰਾਲੇ ਤੋਂ ਬਾਅਦ ਰੇਲ...
Mon, 11 May 2020 10:27 AM IST IRCTC Ticket Booking Trains Between Corona Crisis Today Know Here All The Important Things Related To Fare Routes Stops ਹੋਰ...