ਅਗਲੀ ਕਹਾਣੀ
Transferred ਦੇ ਖ਼ਬਰਾਂ
ਫ਼ਾਜ਼ਿਲਕਾ ਦੇ DC ਤੇ SSP ਦਾ ਕਿਉਂ ਹੋਇਆ ਤਬਾਦਲਾ, ਇੱਥੇ ਪੜ੍ਹੋ…
ਫ਼ਾਜ਼ਿਲਕਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ (DC) ਅਤੇ ਐੱਸਐੱਸਪੀ (SSP) ਦਾ ਤਬਾਦਲਾ ਬੀਤੇ ਦਿਨੀਂ ਹੋ ਗਿਆ ਹੈ। ਇਸ ਤਬਾਦਲੇ ਪਿੱਛੇ ਵੀ ਕੋਈ ਕਾਰਨ ਹੈ। ਫ਼ਾਜ਼ਿਲਕਾ ਦਰਅਸਲ, ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਦਾ...
Mon, 03 Feb 2020 03:39 PM IST Why Fazilka DC And SSP Transferred Know Here ਹੋਰ...ਨਾਗਰਿਕਤਾ ਬਿਲ ਵਿਰੁੱਧ ਮੁਜ਼ਾਹਰੇ: ਗੁਹਾਟੀ ਦੇ ਪੁਲਿਸ ਮੁਖੀ ਸਮੇਤ ਕਈ ਅਫ਼ਸਰਾਂ ਦੇ ਤਬਾਦਲੇ
ਆਸਾਮ ਵਿੱਚ ਨਾਗਰਿਕਤਾ (ਸੋਧ) ਬਿਲ ਵਿਰੁੱਧ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਦੌਰਾਨ ਗੁਹਾਟੀ ਦੇ ਪੁਲਿਸ ਕਮਿਸ਼ਨਰ ਸਮੇਤ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ। ਕਮਿਸ਼ਨਰ ਤੇ ਸਕੱਤਰ (ਗ੍ਰਹਿ ਤੇ ਸਿਆਸਤ) ਆਸ਼ੂਤੋਸ਼ ਅਗਨੀਹੋਤਰੀ ਨੇ...
Fri, 13 Dec 2019 07:38 AM IST Protests Against Citizenship Bill Guwahati Police Commissioners And Other Officers Transferred ਹੋਰ...IAS ਖੇਮਕਾ ਦਾ 53ਵੀਂ ਵਾਰ ਟਰਾਂਸਫਰ : ਟਵੀਟ 'ਚ ਕਿਹਾ - 'ਈਮਾਨਦਾਰੀ ਦਾ ਇਨਾਮ ਜਲਾਲਤ'
ਹਰਿਆਣਾ ਦੇ ਸੀਨੀਅਰ ਆਈ.ਏ.ਐਸ. ਅਸ਼ੋਕ ਖੇਮਕਾ ਦਾ 53ਵੀਂ ਵਾਰ ਤਬਾਦਲਾ ਹੋਇਆ ਹੈ। ਖੇਮਕਾ ਦਾ ਇਹ ਤਬਾਦਲਾ ਲਗਭਗ 8 ਮਹੀਨੇ ਬਾਅਦ ਹੋਇਆ ਹੈ। ਤਬਾਦਲੇ ਤੋਂ ਪਹਿਲਾਂ ਖੇਮਕਾ ਨੇ ਮਹਾਰਾਸ਼ਟਰ ਦੇ ਸਿਆਸੀ ਘਟਨਾਕ੍ਰਮ 'ਤੇ ਟਵੀਟ ਕੀਤਾ ਸੀ। ਖੇਮਕਾ ਨੇ...
Wed, 27 Nov 2019 09:26 PM IST IAS Officer Ashok Khemka Transferred Again Supreme Court Maharashtra ਹੋਰ...‘ਕੁੰਵਰ ਵਿਜੇ ਪ੍ਰਤਾਪ ਸਿੰਘ ਦਾ SIT ’ਚੋਂ ਤਬਾਦਲਾ ਹੋਇਆ ਹੀ ਨਹੀਂ ਸੀ’
ਰਾਜ ਸਭਾ ’ਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨਰੇਸ਼ ਗੁਜਰਾਲ ਦੀ ਸ਼ਿਕਾਇਤ ਦੇ ਆਧਾਰ ਉੱਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬੀਤੀ 8 ਅਪ੍ਰੈਲ ਨੂੰ ‘ਵਿਸ਼ੇਸ਼ ਜਾਂਚ ਟੀਮ’ (SIT – Special Investigation Team)...
Sat, 01 Jun 2019 04:05 PM IST Kunwar Vijay Partap Singh Was Never Transferred From SIT ਹੋਰ...ਚੋਣ ਕਮਿਸ਼ਨ ਨੇ ਕਿਉਂ ਕੀਤਾ ਮੋਹਾਲੀ ਦੇ DSP ਦਾ ਤਬਾਦਲਾ?
ਭਾਰਤੀ ਚੋਣ ਕਮਿਸ਼ਨ ਨੇ ਅੱਜ ਇਕ ਹੁਕਮ ਜਾਰੀ ਕਰ ਕੇ ਜੋਬਨ ਸਿੰਘ, ਡੀ.ਐਸ.ਪੀ. (DSP - ਇਨਵੈਸਟੀਗੇਸ਼ਨ), ਮੋਹਾਲੀ ਦਾ ਤਬਾਦਲਾ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ...
Wed, 01 May 2019 10:58 PM IST Why EC Transferred Mohali DSPਫ਼ਰੈਂਕੋ ਮੁਲੱਕਲ ਵਿਰੁੱਧ ਰੋਸ ਪ੍ਰਗਟਾਉਣ ਵਾਲੀ ਇੱਕ ਹੋਰ ਨਨ ਦਾ ਤਬਾਦਲਾ
ਜਲੰਧਰ ਡਾਇਓਸੀਜ਼ ਦੇ ਸਾਬਕਾ ਬਿਸ਼ਪ ਫ਼ਰੈਂਕੋ ਮੁਲੱਕਲ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਵਾਲੀਆਂ ਨਨਜ਼ (ਮਸੀਹੀ ਸਾਧਵੀਆਂ) ਵਿੱਚੋਂ ਇੱਕ ਸਿਸਟਰ ਨੀਨਾ ਰੋਜ਼ ਈਡਾਥਿਲ ਦੇ ਵੀ ਚਰਚ ਨੇ ਤਬਾਦਲਾ–ਹੁਕਮ ਜਾਰੀ ਕਰ ਦਿੱਤੇ...
Tue, 22 Jan 2019 08:45 PM IST Another Nun Transferred Who Protested Against Franco Mulakkal ਹੋਰ...ਚੇਲੀ ਨਾਲ ਬਲਾਤਕਾਰ ਮਾਮਲੇ ’ਚ ਦਾਤੀ ਮਹਾਰਾਜ ਨੂੰ ਝੱਟਕਾ, CBI ਹੀ ਕਰੇਗੀ ਜਾਂਚ
ਦਿੱਲੀ ਹਾਈ ਕੋਰਟ ਨੇ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦਾਤੀ ਮਹਾਰਾਜ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਪਟੀਸ਼ਨ ਰਾਹੀਂ ਅਦਾਲਤ ਦੇ ਉਸ ਫੈਸਲੇ ਦੀ ਸਮੀਖਿਆ ਦੀ ਮੰਗ ਕੀਤੀ ਗਈ ਸੀ, ਜਿਸ ਚ ਉਸ ਦੇ ਖ਼ਿਲਾਫ਼ ਦਰਜ ਬਲਾਤਕਾਰ ਦੇ ਮਾਮਲੇ ਦੀ...
Wed, 14 Nov 2018 04:51 PM IST Delhi High Court Dismissed Daati Maharaj Plea Review Decision Making Transferred Case To Cbi CBI Cbi Investigation ਹੋਰ...ਪੰਜਾਬ `ਚ ਅਗਲੇ 3 ਸਾਲ ਕਿਸੇ ਸਕੂਲ-ਅਧਿਆਪਕ ਦਾ ਤਬਾਦਲਾ ਨਹੀਂ ਹੋਵੇਗਾ
ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਨੇ ਕਿਹਾ ਹੈ ਕਿ ਹੁਣ ਅਗਲੇ ਤਿੰਨ ਵਰ੍ਹਿਆਂ ਤੱਕ ਸਰਕਾਰੀ ਸਕੂਲਾਂ `ਚ ਕਿਸੇ ਵੀ ਅਧਿਆਪਕ ਦਾ ਤਬਾਦਲਾ ਨਹੀਂ ਕੀਤਾ ਜਾਵੇਗਾ। ਸ੍ਰੀ ਸੋਨੀ ਇੱਕੇ ਵਿਰਸਾ ਵਿਹਾਰ ਕੇਂਦਰ `ਚ ਅਧਿਆਪਕਾਂ ਦੇ ਇੱਕ ਸਨਮਾਨ ਸਮਾਰੋਹ ਨੂੰ...
Tue, 11 Sep 2018 04:46 PM IST No Teacher Transferred During Next 3 Years ਹੋਰ...ਜੰਮੂ-ਕਸ਼ਮੀਰ ਦੇ ਡੀਜੀਪੀ ਐਸ.ਪੀ. ਵੈਦ ਦਾ ਤਬਾਦਲਾ, ਦਿਲਬਾਗ ਸਿੰਘ ਨੂੰ ਮਿਲੀ ਜ਼ਿੰਮੇਵਾਰੀ
ਜੰਮੂ-ਕਸ਼ਮੀਰ ਦੇ ਪੁਲਿਸ ਮੁਖੀ ਐਸ.ਪੀ. ਵੈਦ ਨੂੰ ਵੀਰਵਾਰ ਬੀਤੀ ਰਾਤ ਉਨ੍ਹਾਂ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ। ਪੁਲਿਸ ਡਾਇਰੈਕਟਰ ਜਨਰਲ (ਕਾਰਾਗਾਰ) ਦਿਲਬਾਗ ਸਿੰਘ ਨੂੰ ਸੂਬੇ ਦੇ ਪੁਲਿਸ ਮੁਖੀ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਇਕ ਅਧਿਕਾਰਕ...
Fri, 07 Sep 2018 11:11 AM IST Jammu And Kashmir DGP SP Vaid Transferred Dilbagh Singh Ips ਹੋਰ...ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ 44 ਇੰਜੀਨੀਅਰ ਤਬਦੀਲ
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਲੁਧਿਆਣਾ, ਜਲੰਧਰ ਤੇ ਮੰਡੀ ਗੋਬਿੰਦਗੜ੍ਹ ਦੇ 70% ਸੀਨੀਅਰ ਸਟਾਫ਼ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਇਹ ਪਿਛਲੇ ਦਹਾਕੇ ਦੌਰਾਨ ਹੋਈਆਂ ਸਟਾਫ਼ ਦੀਆਂ ਸਭ ਤੋਂ ਵੱਡੀਆਂ ਰੱਦੋਬਦਲਾਂ `ਚੋਂ ਇੱਕ ਹੈ। ਬੋਰਡ ਦੇ 44...
Thu, 30 Aug 2018 11:11 PM IST 44 Engineers Punjab Pollution Control Board Transferred