ਅਗਲੀ ਕਹਾਣੀ
Tweet ਦੇ ਖ਼ਬਰਾਂ
ਕੀ ਕਪਿਲ ਸ਼ਰਮਾ ਸ਼ੋਅ ਦੇਖਣ 'ਤੇ ਲਗਦੇ ਨੇ ਪੈਸੇ, ਜਾਣੋ ਕੀ ਬੋਲੇ ਕਪਿਲ ਸ਼ਰਮਾ
ਤਾਲਾਬੰਦੀ ਕਾਰਨ ਸਾਰੇ ਮਸ਼ਹੂਰ ਲੋਕ ਆਪੋ ਆਪਣੇ ਘਰਾਂ ਚ ਬੰਦ ਹਨ। ਹਰ ਕੋਈ ਆਪਣੇ ਕੰਮ ਤੋਂ ਬਰੇਕ ਲਈ ਬੈਠਿਆ ਹੈ ਜਦਕਿ ਪਰਿਵਾਰ ਨਾਲ ਚੰਗਾ ਸਮਾਂ ਵੀ ਬਤੀਤ ਕਰ ਰਿਹਾ ਹੈ। ਕਪਿਲ ਸ਼ਰਮਾ ਨੇ ਇਸ ਦੌਰਾਨ ਟਵਿੱਟਰ 'ਤੇ ਇਕ Askkapil ਸੈਸ਼ਨ ਚਲਾਇਆ...
Tue, 28 Apr 2020 03:21 AM IST Kapil Sharma Show Money Deaf Kapil Sharma Show Tweet ਹੋਰ...PM ਮੋਦੀ ਦੇ ਟਵੀਟ ’ਤੇ ਰਾਹੁਲ ਗਾਂਧੀ ਨੇ ਮਾਰਿਆ ਮਿਹਣਾ
ਰਾਹੁਲ ਗਾਂਧੀ ਨੇ ਆਰਥਿਕ ਮੋਰਚਿਆਂ 'ਤੇ ਕੇਂਦਰ ਦਾ ਕੀਤਾ ਘਿਰਾਓ, ਟਵੀਟ ਕੀਤਾ VIDEO
ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਨੂੰ ਆਰਥਿਕ ਮੋਰਚੇ 'ਤੇ ਘੇਰਿਆ ਹੈ। ਇਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਯੋਗ ਵਾਲਾ ਵੀਡੀਓ ਵੀ ਸਾਂਝੀ ਕੀਤਾ ਹੈ। ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਪ੍ਰਧਾਨ...
Tue, 25 Feb 2020 12:43 AM IST Congress Rahul Gandhi Narendra Modi Tweet Budget 2020 ਹੋਰ...ਭਾਰਤ ਪਹੁੰਚਣ ਤੋਂ ਪਹਿਲਾਂ ਹਿੰਦੀ 'ਚ ਟਰੰਪ ਨੇ ਕੀਤਾ ਟਵੀਟ - "ਮੈਂ ਰਸਤੇ 'ਚ ਹਾਂ..."
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਭਾਰਤ ਪਹੁੰਚ ਰਹੇ ਹਨ। ਉਹ ਪਤਨੀ ਮੇਲਾਨੀਆ ਟਰੰਪ ਨਾਲ ਕੁਝ ਘੰਟਿਆਂ 'ਚ ਅਹਿਮਦਾਬਾਦ ਵਿਖੇ ਹੋਣਗੇ। ਅਜਿਹੇ 'ਚ ਡੋਨਾਲਡ ਟਰੰਪ ਦੇ ਇੱਕ ਟਵੀਟ ਨੇ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਇਹ ਇਸ ਲਈ ਹੈ...
Mon, 24 Feb 2020 11:05 AM IST Before Coming India Donald Trump Tweet Hindi ਹੋਰ...ਮਨੋਜ ਤਿਵਾੜੀ ਹੋ ਰਹੇ ਰੱਜ ਕੇ ਟ੍ਰੋਲ, ਕਿਹਾ ਸੀ- ਮੇਰਾ ਟਵੀਟ ਸਾਂਭ ਕੇ ਰੱਖਣਾ
ਭਾਰਤੀ ਜਨਤਾ ਪਾਰਟੀ ਦੇ ਦਿੱਲੀ ਪ੍ਰਧਾਨ ਮਨੋਜ ਤਿਵਾੜੀ ਦੇ ਟਵੀਟ ਦੇ ਕਾਰਨ ਲੋਕ ਉਨ੍ਹਾਂ ਨੂੰ ਕਾਫ਼ੀ ਟ੍ਰੋਲ ਕਰ ਰਹੇ ਹਨ। ਦਿੱਲੀ ਵਿਧਾਨ ਸਭਾ ਚੋਣਾਂ ਦੇ ਪੋਲਿੰਗ ਵਾਲੇ ਦਿਨ ਮਨੋਜ ਤਿਵਾੜੀ ਨੇ ਕਿਹਾ ਸੀ ਕਿ ਭਾਜਪਾ 48 ਸੀਟਾਂ ਜਿੱਤੇਗੀ। ਤੁਸੀਂ...
Wed, 12 Feb 2020 12:25 AM IST Delhi Polls Manoj Tewari Trolling Troll Said Tweet ਹੋਰ...ਕੇਜਰੀਵਾਲ ਨੇ EC ਵਿਰੁੱਧ ਚੁੱਕੇ ਸਵਾਲ - ਹਾਲੇ ਤਕ ਵੋਟਾਂ ਦੇ ਅੰਕੜੇ ਕਿਉਂ ਜਾਰੀ ਨਹੀਂ ਕੀਤੇ ਗਏ?
ਦਿੱਲੀ ਵਿਧਾਨ ਸਭਾ ਚੋਣਾਂ ਖਤਮ ਹੁੰਦੇ ਹੀ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ 'ਤੇ ਸਵਾਲ ਖੜੇ ਕਰ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵੋਟਿੰਗ ਦੇ 24 ਘੰਟੇ ਬੀਤ ਜਾਣ ਦੇ ਬਾਵਜੂਦ ਚੋਣ ਕਮਿਸ਼ਨ ਨੇ ਹੁਣ ਤੱਕ ਵੋਟ ਫੀਸਦ ਕਿਉਂ ਜਾਰੀ ਨਹੀਂ...
Sun, 09 Feb 2020 05:06 PM IST Delhi CM Arvind Kejriwal Tweet Absolutely Shocking What Is EC Doing Why Are They Not Releas Ing Poll Turnout ਹੋਰ...ਕਾਂਗਰਸ ਨੇਤਾ ਸ਼ਤਰੂਘਨ ਨੇ PM ਮੋਦੀ ਨੂੰ ਕੀਤਾ ਸੈਲਿਊਟ, ਤੁਸੀਂ ਰਾਸ਼ਟਰੀ ਹਿੱਤ 'ਚ ਲਿਆ ਫ਼ੈਸਲਾ
ਕਾਂਗਰਸ ਨੇਤਾ ਸ਼ਤਰੂਘਨ ਸਿਨਹਾ ਨੇ ਕੋਰੋਨਾ ਵਾਇਰਸ ਪ੍ਰਭਾਵਿਤ ਚੀਨ ਦੇ ਵੁਹਾਨ ਸ਼ਹਿਰ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੈਲਿਊਟ ਕੀਤਾ ਹੈ। ਸ਼ਤਰੂਘਨ ਸਿਨਹਾ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਛੱਡ ਕੇ...
Mon, 03 Feb 2020 07:26 PM IST Shatrughan Sinha PM Modi. Corona Virus China WuhanIndian Student Tweet Congress Leader Amit Shah ਹੋਰ...ਚੋਣ ਕਮਿਸ਼ਨ ਨੇ ਟਵਿਟਰ ਨੂੰ ਕਿਹਾ - 'ਛੇਤੀ ਡਿਲੀਟ ਕਰੋ ਕਪਿਲ ਮਿਸ਼ਰਾ ਦਾ ਵਿਵਾਦਤ ਟਵੀਟ'
ਦਿੱਲੀ ਵਿਧਾਨ ਸਭਾ ਚੋਣ 'ਚ ਵਿਵਾਦਤ ਟਵੀਟ ਕਰਨ ਵਾਲੇ ਭਾਜਪਾ ਆਗੂ ਕਪਿਲ ਮਿਸ਼ਰਾ ਦੇ ਭਾਰਤ-ਪਾਕਿਸਤਾਨ ਮੈਚ ਵਾਲੇ ਟਵੀਟ ਹੁਣ ਡਿਲੀਟ ਕਰ ਦਿੱਤੇ ਜਾਣਗੇ। ਚੋਣ ਕਮਿਸ਼ਨ ਨੇ ਟਵਿਟਰ ਨੂੰ ਕਪਿਲ ਮਿਸ਼ਰਾ ਦੇ 'ਹਿੰਦੋਸਤਾਨ-ਪਾਕਿਸਤਾਨ ਮੈਚ'...
Fri, 24 Jan 2020 03:08 PM IST Election Commission Twitter Remove Kapil Mishra Tweet ਹੋਰ...'ਭਾਰਤ-ਪਾਕਿਸਤਾਨ' ਵਾਲੇ ਬਿਆਨ 'ਤੇ ਕਪਿਲ ਮਿਸ਼ਰਾ ਨੂੰ ਨੋਟਿਸ ਜਾਰੀ
ਦਿੱਲੀ ਦੀ ਮਾਡਲ ਟਾਊਨ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਪਿਲ ਮਿਸ਼ਰਾ ਵਿਰੁੱਧ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ। ਕਪਿਲ ਮਿਸ਼ਰਾ ਨੇ ਬੀਤੇ ਦਿਨੀਂ ਦਿੱਲੀ ਚੋਣਾਂ ਬਾਰੇ ਇੱਕ ਵਿਵਾਦਤ ਟਵੀਟ ਕੀਤਾ ਸੀ, ਜਿਸ ਲਈ ਦਿੱਲੀ ਦੇ...
Fri, 24 Jan 2020 10:13 AM IST Election Commission Of India Report Delhi Chief Electoral Officer BJP Leader Kapil Mishra Tweet Delhi Election ਹੋਰ...ਉਰਵਸ਼ੀ ਰੌਤੇਲਾ ਨੇ ਮੋਦੀ ਦੇ ਟਵੀਟ ਨੂੰ ਕੀਤਾ ਕਾਪੀ, ਹੋ ਗਈ ਟਰੋਲ
ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦੇ ਦੇਸ਼-ਵਿਦੇਸ਼ 'ਚ ਲੱਖਾਂ ਪ੍ਰਸ਼ੰਸਕ ਹਨ। ਆਪਣੀ ਬੋਲਡਨੈੱਸ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੀ ਉਰਵਸ਼ੀ ਰੌਤੇਲਾ ਨੂੰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਟਰੋਲਰਾਂ ਦੀ ਖਰੀ-ਖੋਟੀ ਸੁਣਨੀ ਪੈ...
Sun, 19 Jan 2020 10:50 PM IST Urvashi Rautela Trolled Copy PM Narendra Modi Tweet Shabana Azmi Health Post ਹੋਰ...