ਅਗਲੀ ਕਹਾਣੀ
UIDAI ਦੇ ਖ਼ਬਰਾਂ
ਆਈਏਐਸ ਪੰਕਜ ਕੁਮਾਰ ਯੂਆਈਡੀਏਆਈ ਦੇ ਸੀਈਓ ਨਿਯੁਕਤ
ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਆਈਏਐਸ ਅਧਿਕਾਰੀ ਪੰਕਜ ਕੁਮਾਰ ਨੂੰ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (ਯੂਆਈਡੀਏਆਈ) ਦਾ ਨਵਾਂ ਸੀਈਓ ਨਿਯੁਕਤ ਕੀਤਾ ਹੈ। ਪੰਕਜ ਕੁਮਾਰ ਇਸ ਸਮੇਂ ਇਲੈਕਟ੍ਰਾਨਿਕ ਅਤੇ ਆਈ ਟੀ ਮੰਤਰਾਲੇ ਵਿੱਚ ਵਧੀਕ ਸਕੱਤਰ...
Wed, 23 Oct 2019 01:55 AM IST Ias Pankaj Kumar UIDAI CEO Appointments Aadhaar Card ਹੋਰ...ਜੇ ਗੁੰਮ ਜਾਵੇ ਆਧਾਰ ਕਾਰਡ ਤਾਂ ਇਸ ਨੂੰ ਇੰਝ ਕੋਰ ਲੌਕ, UIDAI ਨੇ ਕੱਢਿਆ ਨਵਾਂ ਫ਼ੀਚਰ
ਫੋਨ ਕੰਪਨੀਆਂ ਨੂੰ ਹਦਾਇਤ- 15 ਦਿਨਾਂ 'ਚ ਆਧਾਰ ਨੰਬਰ ਹਟਾਉਣ ਦੀ ਸਕੀਮ ਪੇਸ਼ ਕਰੋ
ਮੋਬਾਈਲ ਸਿਮ ਨਾਲ ਆਧਾਰ ਲਈ ਜੋੜਨ ਦੇ ਇਸਤੇਮਾਲ 'ਤੇ ਸੁਪਰੀਮ ਕੋਰਟ ਦੀ ਪਾਬੰਦੀ ਤੋਂ ਬਾਅਦ, ਯੂਆਈਡੀਏਆਈ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਸੋਮਵਾਰ ਨੂੰ ਸਰਕੂਲਰ ਜਾਰੀ ਕਰਦੇ ਹੋਏ ਫੌਰੀ ਤੌਰ' ਤੇ ਅਦਾਲਤ ਦੇ ਆਦੇਸ਼...
Mon, 01 Oct 2018 04:59 PM IST Supreme Court UIDAI Telecom Companies Indian Unique Identification Authority SIM Card Base Number Phone Companies Aadhar Card Delinking Aadhaar Card ਹੋਰ...ਦਾਅਵਾ: ਹੈਕ ਹੋਇਆ ਆਧਾਰ ਕਾਰਡ ਸਾਫ਼ਟਵੇਅਰ, ਖ਼ਤਰੇ 'ਚ 1 ਅਰਬ ਲੋਕਾਂ ਦੇ ਅੰਕੜੇ
ਅਕਸਰ ਆਧਾਰ ਕਾਰਡ ਦੀ ਸੁਰੱਖਿਆ ਬਾਰੇ ਸਵਾਲ ਉੱਠਦੇ ਰਹਿੰਦੇ ਹਨ। ਕੇਂਦਰ ਸਰਕਾਰ ਨੇ ਹਮੇਸ਼ਾਂ ਦਾਅਵਾ ਕੀਤਾ ਕਿ ਆਧਾਰ ਕਾਰਡ ਡਾਟਾ ਸੁਰੱਖਿਅਤ ਹੈ, ਜਦਕਿ ਵਿਰੋਧੀ ਧਿਰ ਹਮੇਸ਼ਾ ਇਸਦੀ ਸੁਰੱਖਿਆ ਲਈ ਕੇਂਦਰ ਖ਼ਿਲਾਫ਼ ਹਮਲਾਵਰ ਰਹੀ ਹੈ। ਹੁਣ...
Tue, 11 Sep 2018 07:45 PM IST Adhaar Card Adhaar Card Data Hack Adhaar Software Hacked Adhaar Card Data UIDAI Congress Adhaar Card Data Investigation ਹੋਰ...ਸਕੂਲੀ ਵਿਦਿਅਰਥੀਆਂ ਲਈ ਖ਼ੁਸ਼ਖ਼ਬਰੀ! ਹੁਣ ਬਿਨ੍ਹਾਂ ਆਧਾਰ ਨੰਬਰ ਦੇ ਹੋਵੇਗਾ ਦਾਖਲਾ
ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ (UIDAI) ਨੇ ਸਕੂਲੀ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਹੋਏ ਕਿਹਾ ਹੈ ਕਿ ਹੁਣ ਆਧਾਰ ਨਾ ਹੋਣ ਦੀ ਸਥਿਤੀ `ਤੇ ਕੋਈ ਵੀ ਸਕੂਲ ਦਾਖਲਾ ਦੇਣ ਤੋਂ ਮਨ੍ਹਾ ਨਹੀਂ ਕਰ ਸਕਦਾ। ਅਥਾਰਿਟੀ ਨੇ ਆਪਣੇ ਜਾਰੀ ਕੀਤੇ ਗਏ...
Thu, 06 Sep 2018 05:32 PM IST Adhar Card Adhar Number School Admission Students Issues UIDAI Admissions ਹੋਰ...ਜੇ ਬੱਚੇ ਦਾ ਆਧਾਰ ਕਾਰਡ ਨਹੀਂ ਬਣਿਆ ਤਾਂ ਸਕੂਲ ਨਹੀਂ ਰੋਕ ਸਕਦੇ ਦਾਖਲਾ- UIDAI
ਭਾਰਤ ਦੀ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ (ਯੂਆਈਡੀਏਆਈ) ਨੇ ਇਹ ਸਪੱਸ਼ਟ ਕੀਤਾ ਹੈ ਕਿ ਸਕੂਲਾਂ ਵਿੱਚ ਆਧਾਰ ਦੀ ਘਾਟ ਕਾਰਨ ਵਿਦਿਆਰਥੀਆਂ ਦਾ ਦਾਖਲਾ ਨਹੀਂ ਰੋਕਿਆ ਜਾ ਸਕਦਾ ਅਤੇ ਅਾਧਾਰ ਨਾ ਹੋਣ ਉੱਤੇ ਦਾਖਲਾ ਰੱਦ ਨਹੀਂ ਹੋ...
Wed, 05 Sep 2018 04:42 PM IST UIDAI Aadhaar Unique Identification Authority Of India Schools School Admission Aadhaar Enrolment ਹੋਰ...ਯੂ.ਆਈ.ਡੀ.ਏ.ਆਈ. ਦੀ ਲੋਕਾਂ ਨੂੰ ਚੇਤਾਵਨੀ, ਨਾ ਕਰੋ ਸੋਸ਼ਲ ਮੀਡੀਆ `ਤੇ ਇਹ ਕੰਮ
ਭਾਰਤੀ ਵਿਲੱਖਣ ਪਛਾਣ ਅਥਾਰਿਟੀ (ਯੂ.ਆਈ.ਡੀ.ਏ.ਆਈ.) ਨੇ ਲੋਕਾਂ ਤੋਂ ਆਪਣੀ 12 ਅੰਕਾਂ ਵਾਲੀ ਆਧਾਰ ਗਿਣਤੀ ਇੰਟਰਨੈੱਟ ਜਾਂ ਸੋਸ਼ਲ ਮੀਡੀਆ `ਤੇ ਸਾਂਝਾ ਨਾ ਕਰਨ ਜਾਂ ਹੋਰ ਕਿਸੇ ਤਰ੍ਹਾਂ ਦੀ ਚੁਣੌਤੀ ਦੇਣ ਤੋਂ ਮਨਾ ਕੀਤਾ ਹੈ। ਦੂਰਸੰਚਾਰ ਰੇਗੂਲੇਟਰ...
Thu, 02 Aug 2018 10:53 AM IST UIDAI Adhar Card Aadhar Card Social Media Warn People Do Not Do ਹੋਰ...
- 1
- of
- 1