ਅਗਲੀ ਕਹਾਣੀ
US President Donald Trump ਦੇ ਖ਼ਬਰਾਂ
ਭਾਰਤ-ਚੀਨ 'ਚ ਵਿਚੋਲਗੀ: ਟਰੰਪ ਦੀ ਪੇਸ਼ਕਸ਼ ਨੂੰ ਚੀਨ ਨੇ ਠੁਕਰਾਇਆ, ਕਿਹਾ-ਤੀਜੀ ਧਿਰ ਦੀ ਲੋੜ ਨਹੀਂ
ਲੱਦਾਖ ਵਿੱਚ ਭਾਰਤ-ਚੀਨ ਸਰਹੱਦ 'ਤੇ ਤਣਾਅ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਵਿਚੋਲਗੀ ਦੇ ਪ੍ਰਸਤਾਵ ਨੂੰ ਚੀਨ ਨੇ ਠੁਕਰਾ ਦਿੱਤਾ ਹੈ। ਚੀਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਸਮੱਸਿਆਵਾਂ ਦੇ ਹੱਲ ਲਈ ਮੌਜੂਦਾ ਸੰਚਾਰ...
Fri, 29 May 2020 04:03 PM IST India China Border India China Border Dispute India China Dispute Arbitration US President Donald Trump China Ministry Of Foreign Affairs Ladakh Border Dispute ਹੋਰ...ਟਰੰਪ ਦੇ ਦਾਅਵੇ 'ਤੇ ਭਾਰਤ ਦਾ ਰਿਐਕਸ਼ਨ, ਮੋਦੀ ਤੇ ਟਰੰਪ ਵਿਚਕਾਰ ਨਹੀਂ ਹੋਈ ਗੱਲਬਾਤ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਆ ਗਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਭਾਰਤ ਤੇ ਚੀਨ ਵਿਚਕਾਰ ਸਰਹੱਦ ਵਿਵਾਦ ਨੂੰ ਲੈ ਕੇ ਜੋ ਤਣਾਅ ਜਾਰੀ ਹੈ, ਉਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੂਡ ਠੀਕ...
Fri, 29 May 2020 01:27 PM IST There Has Been No Recent Contact Between Prime Minister Narendra Modi US President Donald Trump Government Sources ਹੋਰ...ਚੀਨ ਦੀ ਵੁਹਾਨ ਲੈਬ 'ਚ ਪੈਦਾ ਹੋਇਆ ਕੋਰੋਨਾ ਵਾਇਰਸ, ਡੋਨਾਲਡ ਟਰੰਪ ਦਾ ਮੁੜ ਦਾਅਵਾ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੂਰੇ ਭਰੋਸੇ ਨਾਲ ਮੁੜ ਦਾਅਵਾ ਕੀਤਾ ਹੈ ਕਿ ਦੁਨੀਆ ਭਰ 'ਚ 2,34,000 ਤੋਂ ਵੱਧ ਲੋਕਾਂ ਦੀ ਜਾਨ ਲੈਣ ਵਾਲਾ ਅਤੇ ਅਰਥਚਾਰੇ ਨੂੰ ਤਬਾਹ ਕਰਨ ਵਾਲਾ ਕੋਰੋਨਾ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਦੀ ਇੱਕ...
Fri, 01 May 2020 09:34 PM IST US President Donald Trump Claims Coronavirus Originated China Wuhan Lab ਹੋਰ...ਅਮਰੀਕਾ 'ਚ ਕੋਰੋਨਾ ਨੇ ਮਚਾਈ ਹਾਹਾਕਾਰ, ਟਰੰਪ ਨੇ ਪੀਐਮ ਮੋਦੀ ਤੋਂ ਮੰਗੀ ਮਦਦ
ਕੋਰੋਨਾ ਵਾਇਰਸ ਨੇ ਇਨ੍ਹੀਂ ਦਿਨੀਂ ਅਮਰੀਕਾ 'ਚ ਹਾਹਾਕਾਰ ਮਚਾਈ ਹੋਈ ਹੈ। 3 ਲੱਖ ਤੋਂ ਵੱਧ ਪਾਜ਼ੀਟਿਵ ਮਾਮਲਿਆਂ ਤੋਂ ਬਾਅਦ ਅਮਰੀਕਾ ਨੇ ਭਾਰਤ ਤੋਂ ਮਦਦ ਮੰਗੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ...
Sun, 05 Apr 2020 09:45 AM IST Coronavirus More Than 3 Lakhs Positive Cases US President Donald Trump Requests PM Narendra Modi Release Hydroxychloroquine Ordered By US ਹੋਰ...ਟਰੰਪ ਨੇ ਮੋਟੇਰਾ ਸਟੇਡੀਅਮ 'ਚ ਬਾਲੀਵੁੱਡ ਫ਼ਿਲਮ DDLJ ਅਤੇ ਸ਼ੋਲੇ ਦਾ ਕੀਤਾ ਜ਼ਿਕਰ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੋ ਦਿਨੀਂ ਭਾਰਤ ਦੌਰੇ 'ਤੇ ਪਹੁੰਚ ਚੁੱਕੇ ਹਨ। ਗੁਜਰਾਤ ਦੇ ਮੋਟੇਰਾ ਸਟੇਡੀਅਮ ਪਹੁੰਚਣ 'ਤੇ ਪੀਐਮ ਮੋਦੀ ਨੇ ਨਮਸਤੇ ਟਰੰਪ, ਨਮਸਤੇ ਟਰੰਪ ਕਹਿ ਕੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ...
Mon, 24 Feb 2020 03:55 PM IST US President Donald Trump Lauds Bollywood DDLJ And Sholay ਹੋਰ...ਤਾਜ ਮਹਿਲ ਦਾ ਦੀਦਾਰ ਕਰਨ ਲਈ ਰਵਾਨਾ ਹੋਏ ਟਰੰਪ ਤੇ ਮੇਲਾਨੀਆ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੁਜਰਾਤ ਦੇ ਮੋਟੇਰਾ ਸਟੇਡੀਅਮ ਵਿੱਚ ‘ਨਮਸਤੇ ਟਰੰਪ’ ਸਮਾਗਮ 'ਚ 27 ਮਿੰਟ ਦਾ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਭਾਰਤ-ਅਮਰੀਕਾ ਦੇ ਮਜ਼ਬੂਤ ਸਬੰਧਾਂ ਬਾਰੇ ਕਈ ਅਹਿਮ ਵਿਚਾਰ...
Mon, 24 Feb 2020 03:07 PM IST US President Donald Trump First Lady Melania Trump Ready Tour Of Taj Mahal ਹੋਰ...ਪਹਿਲੀ ਵਾਰ ਭਾਰਤ ਦੌਰੇ 'ਚ ਵਿਰੋਧੀ ਧਿਰ ਦੇ ਨੇਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਹੀਂ ਮਿਲਣਗੇ
ਪਹਿਲੀ ਵਾਰ ਵਿਰੋਧੀ ਧਿਰ ਦੇ ਨੇਤਾਵਾਂ ਦਾ ਵਫ਼ਦ ਅਮਰੀਕੀ ਰਾਸ਼ਟਰਪਤੀ ਦੇ ਭਾਰਤ ਯਾਤਰਾ ਦੌਰਾਨ ਨਹੀਂ ਮਿਲੇਗਾ। ਕਾਂਗਰਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਦਾ ਕੋਈ ਪ੍ਰੋਗਰਾਮ ਨਹੀਂ...
Sat, 22 Feb 2020 08:03 AM IST Opposition Leader Will Not Meet US President Donald Trump First Time In India ਹੋਰ...ਕਸ਼ਮੀਰ ਬਾਰੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਪੇਸ਼ਕਸ਼ 'ਤੇ ਭਾਰਤ ਦਾ ਜਵਾਬ, ਤੀਜੀ ਧਿਰ ਦੀ ਲੋੜ ਨਹੀਂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇੱਕ ਵਾਰ ਫਿਰ ਕਸ਼ਮੀਰ ਮੁੱਦਾ ਚੁੱਕਣ 'ਤੇ ਭਾਰਤ ਸਰਕਾਰ ਨੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਸ਼ਮੀਰ ਮੁੱਦੇ 'ਤੇ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ...
Thu, 23 Jan 2020 04:33 PM IST Jammu Kashmir Donald TrumpImran Khan US President Donald Trump Kashmir Issue ਹੋਰ...ਅਕਤੂਬਰ ’ਚ ਆਗਰਾ ਆ ਸਕਦੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਅਕਤੂਬਰ ਵਿਚ ਭਾਰਤ ਦਾ ਦੌਰਾ ਪ੍ਰਸਤਾਵਿਤ ਹੈ। ਉਨ੍ਹਾਂ ਦੀ ਯਾਤਰਾ ਵਿਚ ਆਗਰੇ ਦਾ ਦੌਰਾ ਵੀ ਸ਼ਾਮਲ ਹੈ। ਇੱਥੇ ਉਹ ਤਾਜ ਮਹਿਲ ਦੇਖਣ ਲਈ ਆ ਸਕਦੇ ਹਨ। ਹਾਲਾਂਕਿ ਅਜੇ ਉਨ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ...
Wed, 18 Sep 2019 09:48 AM IST US President Donald Trump Visit Agra Octoberਛੇਤੀ ਹੀ PM ਮੋਦੀ ਤੇ ਇਮਰਾਨ ਖਾਨ ਨਾਲ ਕਰਾਂਗਾ ਮੁਲਾਕਾਤ : ਡੋਨਾਲਡ ਟਰੰਪ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਵਿਚ 22 ਸਤੰਬਰ ਨੂੰ ਆਯੋਜਿਤ ਹੋਣ ਜਾ ਰਹੇ ‘ਹਾਓੜੀ ਮੋਦੀ’ ਪ੍ਰੋਗਰਾਮ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ...
Tue, 17 Sep 2019 10:17 AM IST Prime Minister Narendra Modi US President Donald Trump India Pakistan ਹੋਰ...