ਅਗਲੀ ਕਹਾਣੀ
Vietnam ਦੇ ਖ਼ਬਰਾਂ
ਚਮਤਕਾਰ : ਇਸ ਦੇਸ਼ ਨੇ ਕੋਰੋਨਾ ਵਾਇਰਸ ਦੇ ਸਾਰੇ ਮਰੀਜ਼ਾਂ ਨੂੰ ਕੀਤਾ ਠੀਕ
ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਨੇ ਹੁਣ ਤਕ ਦੁਨੀਆ ਭਰ 'ਚ 3000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਇਸ ਨਾਲ ਲਗਭਗ 83,000 ਲੋਕ ਪੀੜਤ ਪਾਏ ਗਏ ਹਨ। ਵਿਸ਼ਵ ਸਿਹਤ ਸੰਗਠਨ ਨੇ ਇਸ ਦਾ ਨਾਂਅ ਕੋਵਿਡ-19 ਰੱਖਿਆ ਹੈ। ਚੀਨ ਤੋਂ ਇਲਾਵਾ...
Sun, 01 Mar 2020 07:45 PM IST Vietnam All 16 Infected Patients Discharged From Hospital Declared Cured ਹੋਰ...ਇਟਲੀ, ਥਾਈਲੈਂਡ, ਤੁਰਕੀ, ਵੀਅਤਨਾਮ, ਸਵੀਡਨ ਦੇ 37 ਨੌਜਵਾਨ ਨੰਗਲ ਅਬਿਆਣਾ ਪੁੱਜੇ
ਪੰਜਾਬ ਸਰਕਾਰ ਵਲੋਂ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਨੂੰ ਲਗਾਤਾਰ ਬੂਰ ਪੈ ਰਿਹਾ ਹੈ। ਨੰਗਲ ਅਬਿਆਣਾ ਦੇ ਅਗਾਂਹਵੱਧੂ ਕਿਸਾਨ ਪਰਮਜੀਤ ਸਿੰਘ ਨੇ ਰਿਵਾਇਤੀ ਫਸਲੀ ਚੱਕਰ ਛੱਡ ਕੇ ਬਾਗਬਾਨੀ ਨੂੰ ਪ੍ਰਫੁੱਲਤ ਕਰਨ ਦੀ...
Fri, 21 Feb 2020 07:07 PM IST 37 Youth From Italy Thailand Turkey Vietnam Sweden Arrive At Nangal Abiana ਹੋਰ...Coronavirus : ਬੀਜਿੰਗ 'ਚ ਉੱਚ ਪੱਧਰੀ ਐਮਰਜੈਂਸੀ ਦਾ ਐਲਾਨ, 800 ਤੋਂ ਜ਼ਿਆਦਾ ਲੋਕ ਬਿਮਾਰ
ਚੀਨ ਵਿੱਚ ਮਾਰੂ ਕੋਰੋਨਾਵਾਇਰਸ ਦੇ ਸੰਕ੍ਰਮਣ ਤੋਂ ਬਾਅਦ ਰਾਜਧਾਨੀ ਬੀਜਿੰਗ ਵਿੱਚ ਇੱਕ ਉੱਚ ਪੱਧਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ ਪ੍ਰਸ਼ਾਸਨ ਨੇ ਇਸ ਨਾਲ ਨਜਿੱਠਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਅਧਿਕਾਰਤ ਜਾਣਕਾਰੀ ਅਨੁਸਾਰ...
Fri, 24 Jan 2020 06:00 PM IST Coronavirus China Emergency Declared In Beijing Coronavirus Reached Several Countries South Korea Japan Korea Vietnam Singapore And Thailand 870 People Affected ਹੋਰ...ਗੁਰਦਾਸਪੁਰ ਦੇ ਨੌਜਵਾਨ ਦੀ ਵੀਅਤਨਾਮ ’ਚ ਭੇਤ–ਭਰੀ ਮੌਤ
ਗੁਰਦਾਸਪੁਰ ਦੇ 22 ਸਾਲਾ ਨੌਜਵਾਨ ਲਛਮਣ ਸਿੰਘ ਦੀ ਵੀਅਤਨਾਮ ’ਚ ਭੇਤ ਭਰੇ ਹਾਲਾਤ ’ਚ ਮੌਤ ਹੋ ਗਈ ਹੈ। ਉਹ ਉੱਥੇ ਮਰਚੈਂਟ ਨੇਵੀ ’ਚ ਕੰਮ ਕਰਦਾ ਸੀ। ਉਸਦੀ ਲਾਸ਼ ਸਮੁੰਦਰ ’ਚੋਂ ਮਿਲੀ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦਾ...
Sat, 30 Nov 2019 02:33 PM IST Gurdaspur Youth Dies In Vietnam In Suspicious Circumstances ਹੋਰ...Viral Video: ਮਰੇ ਸੱਪ ਨੂੰ ਰੱਸੀ ਬਣਾ ਕੇ ਛਾਲਾਂ ਮਾਰਦੀਆਂ ਬੱਚੀਆਂ, ਵੇਖਣ ਵਾਲਿਆਂ ਨੇ ਉਡੇ ਹੋਸ਼
ਮਰੇ ਹੋਏ ਸੱਪ ਦੀ ਰੱਸੀ ਬਣਾ ਕੇ ਬੱਚੀਆਂ ਵੱਲੋਂ ਛਾਲਾਂ ਮਾਰਨ ਦਾ ਖੌਫਨਾਕ ਵੀਡੀਓ ਸਾਹਮਣੇ ਆਇਆ ਹੈ। ਜਦੋਂ ਲੋਕ ਸੁਪਨੇ ਵਿੱਚ ਸੱਪ ਵੇਖ ਕੇ ਹੈਰਾਨ ਹੋ ਜਾਂਦੇ ਹਨ ਤਾਂ ਇਹ ਕਰੀਬ ਦੋ ਮੀਟਰ ਮਰੇ ਹੋਏ ਵਿਕਰਾਲ ਸਾਪ ਨੂੰ ਅੱਖਾਂ ਦੇ ਸਾਹਮਣੇ ਵੇਖ ਕੇ...
Fri, 22 Nov 2019 06:13 PM IST Dead Snake Rope Jumping Girls Vietnam Video Viral Snake Rope Jumping Rope ਹੋਰ...ਭਾਰਤ-ਵਿਅਤਨਾਮ ਕਈ ਖੇਤਰਾਂ ’ਚ ਵਧਾਉਣਗੇ ਭਾਈਚਾਰਾ, ਬਣੀ ਸਹਿਮਤੀ
ਵੀਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕਵਾਂਗ ਦਾ ਦੇਹਾਂਤ
ਵੀਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕਵਾਂਗ ਦਾ ਗੰਭੀਰ ਬਿਮਾਰੀ ਮਗਰੋਂ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ 61 ਸਾਲਾਂ ਦੇ ਸਨ। ਅਧਿਕਾਰਕ ਵੀਅਤਨਾਮ ਸਮਾਚਾਰ ਏਜੰਸੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰਾਸ਼ਟਰਪਤੀ ਤਰਾਨ ਦਾ ਮਿਲਟਰੀ ਹਸਪਤਾਲ ਵਿਚ 21...
Fri, 21 Sep 2018 11:53 AM IST Vietnam President President Of Vietnam Passes Away Tran Dai Quang ਹੋਰ...
- 1
- of
- 1