ਅਗਲੀ ਕਹਾਣੀ
Visit ਦੇ ਖ਼ਬਰਾਂ
PM ਮੋਦੀ ਦਾ ਬੰਗਲਾਦੇਸ਼ ਦੌਰਾ ਕੋਰੋਨਾ ਵਾਇਰਸ ਕਾਰਨ ਰੱਦ
ਕੋਰੋਨਾ ਵਾਇਰਸ ਦਾ ਅਸਰ ਹੁਣ ਭਾਰਤ ਦੇ ਸਰਕਾਰੀ ਪ੍ਰੋਗਰਾਮਾਂ ਉੱਤੇ ਵੀ ਵਿਖਾਈ ਦੇਣ ਲੱਗਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ 17 ਮਾਰਚ ਨੂੰ ਹੋਣ ਵਾਲਾ ਬੰਗਲਾਦੇਸ਼ ਦੌਰਾ ਰੱਦ ਹੋ ਗਿਆ ਹੈ। ਬੰਗਲਾਦੇਸ਼ ਨੇ ਸ਼ੇਖ਼...
Mon, 09 Mar 2020 09:04 AM IST Bangladesh Visit Cancelled Due To Corona Virus ਹੋਰ...ਮਹਿਲਾ ਦਿਵਸ ਮੌਕੇ ਪ੍ਰਨੀਤ ਕੌਰ ਨੇ ਕੀਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ
ਕੌਮਾਂਤਰੀ ਮਹਿਲਾ ਦਿਵਸ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ 125 ਔਰਤਾਂ ਦੇ ਜੱਥੇ ਸਮੇਤ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ। ਪਾਕਿਸਤਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ...
Sun, 08 Mar 2020 08:17 PM IST Womens Day Preneet Kaur Visit Kartarpur Sahib ਹੋਰ...ਦਿੱਲੀ ਦੇ ਸਰਕਾਰੀ ਸਕੂਲ ਦੀ ਹੈਪੀਨੈੱਸ ਕਲਾਸ 'ਚ ਪਹੁੰਚੀ ਮੇਲਾਨੀਆ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਅਤੇ ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਨੇ ਅੱਜ ਦਿੱਲੀ ਦੇ ਸਰਕਾਰੀ ਸਕੂਲ ਦਾ ਦੌਰਾ ਕੀਤਾ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ। Delhi: First Lady of the US, Melania...
Tue, 25 Feb 2020 01:27 PM IST Melania Trump Visit Happiness Classਟਰੰਪ-ਮੋਦੀ ਵਿਚਕਾਰ ਅੱਜ ਵਪਾਰ, ਨਿਵੇਸ਼ ਅਤੇ ਰੱਖਿਆ ਸਮਝੌਤਿਆਂ 'ਤੇ ਹੋਵੇਗੀ ਗੱਲਬਾਤ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਅੱਜ ਮੰਗਲਵਾਰ ਨੂੰ ਹੋਣ ਵਾਲੀ ਗੱਲਬਾਤ ਬਹੁਤ ਮਹੱਤਵਪੂਰਨ ਹੈ। ਭਾਰਤੀ ਅਤੇ ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਗੱਲਬਾਤ 'ਚ ਦੋਵਾਂ ਨੇਤਾਵਾਂ ਵੱਲੋਂ ਵੱਖ-ਵੱਖ...
Tue, 25 Feb 2020 08:14 AM IST Second Day Donald Trump Visit India Extensive Talks PM Modi Trade Investment Defence ਹੋਰ...ਟਰੰਪ ਦੇ ਦੌਰੇ ਕਾਰਨ ਯਮੁਨਾ ’ਚ ਛੱਡਿਆ 950 ਕਿਊਸਿਕ ਗੰਗਾ–ਜਲ ਆਗਰਾ ਪੁੱਜਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੌਰੇ ਕਾਰਨ ਯਮੁਨਾ ਨਦੀ ਵਿੱਚ 950 ਕਿਊਸਿਕ ਗੰਗਾ–ਜਲ ਗੰਗਨਹਿਰ ’ਚੋਂ ਛੱਡਿਆ ਗਿਆ ਹੈ। ਇਹ ਗੰਗਾ–ਜਲ ਹੁਣ ਆਗਰਾ ਪੁੱਜ ਚੁੱਕਾ ਹੈ। ਇਸ ਬਾਰੇ ਪੁਸ਼ਟੀ ਸਿੰਜਾਈ ਵਿਭਾਗ ਦੇ ਇੰਜੀਨੀਅਰਾਂ ਨੇ...
Mon, 24 Feb 2020 12:10 PM IST 950 Cusecs Ganga Jal Reaches Agra Was Released In Yamuna Due To Trumps Visit ਹੋਰ...ਟਰੰਪ ਦੀ ਭਾਰਤ ਯਾਤਰਾ ਨੂੰ ਯਾਦਗਾਰੀ ਬਣਾਉਣ ਲਈ ਪੂਰੀਆਂ ਤਿਆਰੀਆਂ
ਟਰੰਪ ਦੇ ਭਾਰਤ ਦੌਰੇ ’ਤੇ ਕਾਂਗਰਸ ਨੇ ਕੀਤੇ ਸੁਆਲ
ਡੋਨਾਲਡ ਟਰੰਪ ਦੀ ਭਾਰਤ ਫੇਰੀ, ਕਈ ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਦੋ ਦਿਨਾਂ ਭਾਰਤ ਦੌਰੇ 'ਤੇ ਆ ਰਹੇ ਹਨ, ਦੋਵਾਂ ਦੇਸ਼ਾਂ ਦਰਮਿਆਨ ਰੱਖਿਆ, ਸੁਰੱਖਿਆ, ਅੱਤਵਾਦ ਵਿਰੋਧੀ, ਵਪਾਰ, ਊਰਜਾ, ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸੰਪਰਕ ਅਤੇ ਹੋਰ ਦੁਵੱਲੇ ਸਬੰਧਾਂ...
Fri, 21 Feb 2020 12:12 AM IST Donald Trump India Visit Important Issues Discussions Modi USA ਹੋਰ...ਰਾਮ ਮੰਦਰ ਟਰੱਸਟ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਅਯੁੱਧਿਆ ਆਉਣ ਲਈ ਸੱਦਿਆ
ਟਰੰਪ ਦੀ ਫੇਰੀ ਤੋਂ ਪਹਿਲਾਂ ਅਹਿਮਦਾਬਾਦ ਦੇ ਅਵਾਰਾ ਕੁੱਤੇ ਕੀਤੇ ਗ਼ਾਇਬ, ਪਾਨ ਦੀਆਂ ਦੁਕਾਨਾਂ ਸੀਲ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਮੇਲਾਨੀਆ ਨਾਲ ਦੋ ਦਿਨਾਂ ਦੇ ਭਾਰਤ ਦੌਰੇ ’ਤੇ ਆਉਣ ਵਾਲੇ ਹਨ। ਉਹ ਆਉਂਦੀ 24 ਫ਼ਰਵਰੀ ਨੂੰ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ’ਚ ਆਉਣਗੇ। ਉਨ੍ਹਾਂ ਦੀ ਆਮਦ ਤੋਂ ਪਹਿਲਾਂ ਅਹਿਮਦਾਬਾਦ ਨੂੰ...
Mon, 17 Feb 2020 09:47 AM IST Stray Dogs Removed From Ahmedabad Roads Before Trumps Visit Pan Shops Sealed ਹੋਰ...