ਅਗਲੀ ਕਹਾਣੀ
Warns ਦੇ ਖ਼ਬਰਾਂ
ਨਵੰਬਰ ’ਚ ਮੁੜ ਆ ਸਕਦੈ ਕੋਰੋਨਾ–ਵਾਇਰਸ: ਚੀਨੀ ਮਾਹਿਰ
ਪੂਰੀ ਦੁਨੀਆ ’ਚ 1.45 ਲੱਖ ਤੋਂ ਵੱਧ ਵਿਅਕਤੀਆਂ ਦੀ ਜਾਨ ਲੈ ਚੁੱਕਾ ਕੋਰੋਨਾ ਵਾਇਰਸ ਭਾਵੇਂ ਅਗਲੇ ਇੱਕ–ਦੋ ਮਹੀਨਿਆਂ ’ਚ ਕੁਝ ਮੱਠਾ ਪੈ ਜਾਵੇ ਪਰ ਆਉਂਦੇ ਨਵੰਬਰ ਮਹੀਨੇ ’ਚ ਇੱਕ ਵਾਰ ਫਿਰ ਇਸ ਜਾਨਲੇਵਾ ਮਹਾਮਾਰੀ ਦਾ...
Fri, 17 Apr 2020 08:26 AM IST Chinese Expert Warns Corona Virus May Attack Again In November ਹੋਰ...COVID-19: ਗਰਮੀ ਵਧਣ ’ਤੇ ਨਹੀਂ ਰੁਕੇਗਾ ਕੋਰੋਨਾ ਵਾਇਰਸ ਦਾ ਕਹਿਰ: ਵਿਗਿਆਨੀਆਂ ਚੇਤਾਇਆ
ਗਰਮੀ ਵਧਣ ’ਤੇ ਕੋਰੋਨਾ ਵਾਇਰਸ ਦਾ ਕਹਿਰ ਖੁਦ-ਬਖੁਦ ਨਹੀਂ ਰੁਕੇਗਾ। ਅਮਰੀਕਾ ਦੀ ਇਕ ਵਿਗਿਆਨਕ ਟੀਮ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਨੂੰ ਇਹ ਚੇਤਾਵਨੀ ਦਿੱਤੀ। ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਪਾਰਾ...
Fri, 10 Apr 2020 06:42 AM IST Covid-19 Heat Corona Virus Asthma: Scientists Warns America ਹੋਰ...ਟਰੰਪ ਦੀ ਭਾਰਤ ਨੂੰ ਅਸਿੱਧੀ ਚੇਤਾਵਨੀ –ਮਲੇਰੀਆ ਦੀ ਦਵਾਈ ਭੇਜੋ, ਨਹੀਂ ਤਾਂ….
ਅਮਰੀਕਾ ’ਚ ਕੋਰੋਨਾ ਵਾਇਰਸ ਦਾ ਸੰਕਟ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਪਰੀਖਣ ਵਜੋਂ ਭਾਰਤ ਤੋਂ ਦਵਾਈਆਂ ਦੀ ਸਪਲਾਈ ਆਸ ਰੱਖ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਆਪਣੀ ਮੰਗ ਦੁਹਰਾਈ ਹੈ। ਸ੍ਰੀ...
Tue, 07 Apr 2020 08:21 AM IST Trump Warns India Indirectly If Malarial Drug Not Given Then ਹੋਰ...ਕੋਰੋਨਾ ਵਾਇਰਸ ਤੋਂ ਡਰਿਆ ISIS, ਅੱਤਵਾਦੀਆਂ ਨੂੰ ਯੂਰਪ ਨਾ ਜਾਣ ਦੀ ਦਿੱਤੀ ਚਿਤਾਵਨੀ
ਕੋਰੋਨਾ ਵਾਇਰਸ ਦੀ ਦਹਿਸ਼ਤ ਪੂਰੀ ਦੁਨੀਆ 'ਚ ਇੰਨੀ ਫੈਲ ਰਹੀ ਹੈ ਕਿ ਅੱਤਵਾਦੀ ਸੰਗਠਨ ਆਈਐਸਆਈਐਸ ਮਤਲਬ ਇਸਲਾਮਿਕ ਸਟੇਟ ਵੀ ਘਬਰਾ ਗਿਆ ਹੈ। ਦੁਨੀਆ ਭਰ 'ਚ ਅੱਤਵਾਦ ਫੈਲਾਉਣ ਵਾਲਾ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਖੁਦ ਇਸ ਸਮੇਂ ਕੋਰੋਨਾ...
Sun, 15 Mar 2020 06:10 PM IST Coronavirus Covid-19 ISIS Travel Advisory Warns Terrorists Coronavirus Hit Europe ਹੋਰ...ਸੂਬੇ 'ਚ ਨਾਜਾਇਜ਼ ਮਾਈਨਿੰਗ ਵਿਰੁੱਧ ਭਾਜਪਾ ਆਗੂਆਂ ਨੇ ਦਿੱਤੀ ਚਿਤਾਵਨੀ
ਸਤਲੁੱਜ ਦਰਿਆ 'ਚ ਸੱਤਾਧਾਰੀਆਂ ਦੀਆਂ ਕਥਿਤ ਸਹਿ 'ਤੇ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਪਾਰਟੀ ਦੇ ਸਕੱਤਰ ਡਾ. ਪਰਮਿੰਦਰ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ...
Sun, 23 Feb 2020 10:39 AM IST BJP Leader Warns Against Illegal Mining State ਹੋਰ...ਇਮਰਾਨ ਖਾਨ ਨੇ ਭਾਰਤ ਨੂੰ ਦਿੱਤੀ ਧਮਕੀ - "ਹੁਣ ਚੁੱਪ ਨਹੀਂ ਬੈਠਾਂਗਾ"
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਗਿੱਦੜ ਭਬਕੀ ਦਿੰਦਿਆਂ ਕਿਹਾ ਕਿ ਜੇ ਫੌਜੀ ਹਮਲੇ ਜਾਰੀ ਰਹੇ ਤਾਂ ਅਸੀ ਚੁੱਪ ਨਹੀਂ ਬੈਠਾਂਗੇ। ਐਤਵਾਰ ਨੂੰ ਇਮਰਾਨ ਖਾਨ ਨੇ ਟਵੀਟ ਕਰ ਕੇ ਲਿਖਿਆ, "ਮੈਂ ਭਾਰਤ ਤੇ...
Sun, 19 Jan 2020 05:02 PM IST Pakistan PM Imran Khan Warns India LoC Firing ਹੋਰ...ਸਰਕਾਰ ਨੇ ਦਿੱਤੀ ਚਿਤਾਵਨੀ, ਹੜਤਾਲ 'ਚ ਸ਼ਾਮਿਲ ਹੋਣ ਵਾਲੇ ਮੁਲਾਜ਼ਮਾਂ ਦੀ ਕਟੇਗੀ ਤਨਖਾਹ
ਸਰਕਾਰ ਦੀਆਂ ਨੀਤੀਆਂ ਵਿਰੁੱਧ ਅੱਜ ਭਾਰਤ ਬੰਦ ਹੈ। ਇਸ ਹੜਤਾਲ ਨਾਲ ਬੈਂਕਾਂ ’ਚ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣੀ ਹੋਈ ਹੈ। 10 ਕੇਂਦਰੀ ਟਰੇਡ ਯੂਨੀਅਨਾਂ...
Wed, 08 Jan 2020 08:11 AM IST Bharat Bandh Today Central Govt Warns Employees Consequences Strike ਹੋਰ...INS ਖੰਡੇਰੀ ਸਮੁੰਦਰੀ ਫ਼ੌਜ 'ਚ ਸ਼ਾਮਲ ਕਰਦਿਆਂ ਭਾਰਤ ਵੱਲੋਂ ਪਾਕਿ ਨੂੰ ਚੇਤਾਵਨੀ
ਅਤਿ–ਆਧੁਨਿਕ ਪਣਡੁੱਬੀ ਆਈਐੱਨਐੱਸ ਖੰਡੇਰੀ (INS Khanderi) ਨੂੰ ਅੱਜ ਭਾਰਤੀ ਸਮੁੰਦਰੀ ਫ਼ੌਜ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਮੁੰਬਈ ਵਿਖੇ ਸਮੁੰਦਰੀ ਫ਼ੌਜ ਦੇ ਇੱਕ ਖ਼ਾਸ ਸਮਾਰੋਹ ਦੌਰਾਨ ਇਸ ਪਣਡੁੱਬੀ...
Sat, 28 Sep 2019 11:55 AM IST India Warns Pakistan While Commissioning INS Khanderi In Navy ਹੋਰ...ਇਮਰਾਨ ਨੇ ਫਿਰ ਦਿੱਤੀ ਜੰਗ ਦੀ ਚੇਤਾਵਨੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਦੋਸਤੀ ਵਿਚ ਗਹਿਰਾਈ ਲਈ ਤਿੰਨ ਦਿਨ ਵਿਚ ਹੋਈ ਦੂਜੀ ਮੀਟਿੰਗ ਦੇ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਮੁੱਦੇ ਉਤੇ ਭਾਰਤ ਨਿਾਲ ਯੁੱਧ ਦੀ...
Wed, 25 Sep 2019 08:23 PM IST Pakistan Prime Minister Imran Khan Warns War On Kashmir Issue ਹੋਰ...ਵਪਾਰਿਕ ਜੰਗ ਨਾਲ ਚੀਨ ਨੂੰ ਖਰਬਾਂ ਡਾਲਰ ਦਾ ਨੁਕਸਾਨ ਹੋਇਆ : ਟਰੰਪ