ਅਗਲੀ ਕਹਾਣੀ
Will Contest ਦੇ ਖ਼ਬਰਾਂ
ਭਾਜਪਾ ਦੀ ਟਿਕਟ ’ਤੇ ਚੋਣ ਲੜੇਗੀ ਮੁਲਾਇਮ ਯਾਦਵ ਦੀ ਨੂੰਹ ਅਪਰਣਾ ਯਾਦਵ
ਸਮਾਜਵਾਦੀ ਪਾਰਟੀ ਨੇ ਲਖਨਊ ਛਾਉਣੀ ਵਿਧਾਨ ਸਭਾ ਹਲਕੇ ’ਚ ਜ਼ਿਮਨੀ ਚੋਣ ਲਈ ਮੁਲਾਇਮ ਯਾਦਵ ਦੇ ਪਰਿਵਾਰ ਦੀ ਛੋਟੀ ਨੂੰਹ ਅਪਰਣਾ ਯਾਦਵ ਦਾ ਟਿਕਟ ਕੱਟ ਦਿੱਤਾ ਹੈ। ਹੁਣ ਉਨ੍ਹਾਂ ਦੇ ਭਾਜਪਾ ਤੋਂ ਲਖਨਊ ਸੀਟ ਤੋਂ ਚੋਣ ਲੜਨ ਦੀ ਚਰਚਾ ਹੈ। ਸੂਤਰ...
Sat, 28 Sep 2019 10:53 AM IST Daughter In Law Will Contest Poll On BJP Ticket Aparna Yadav ਹੋਰ...ਮਹਾਰਾਸ਼ਟਰ ’ਚ ਐਨਸੀਪੀ-ਕਾਂਗਰਸ 125-125 ਸੀਟਾਂ 'ਤੇ ਲੜੇਗੀ ਸਾਂਝੀ ਚੋਣ
ਨੈਸ਼ਨਲ ਕਾਂਗਰਸ ਪਾਰਟੀ (ਐਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਸੋਮਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਕਾਂਗਰਸ ਅਗਲੇ ਮਹੀਨੇ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ 125-125 ਸੀਟਾਂ ‘ਤੇ ਆਪਣੇ ਉਮੀਦਵਾਰ...
Mon, 16 Sep 2019 07:09 PM IST Maharashtra Assembly Elections Maharashtra Assembly Elections 2019 Ncp Congress 125-125 Seats Will Contest Election BJP Sharad Pawar SOnia Gandhi ਹੋਰ...ਪ੍ਰਿਯੰਕਾ ਗਾਂਧੀ ਚੋਣ ਲੜਨਗੇ ਜਾਂ ਨਹੀਂ, ਰਾਹੁਲ ਨੇ ਕਿਹਾ – ਹਾਲੇ ਸਸਪੈਂਸ ਰਹਿਣ ਦੇਵੋ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ‘ਹਿੰਦੁਸਤਾਨ’ ਦੇ ਮੁੱਖ ਸੰਪਾਦਕ ਸ਼ਸ਼ੀ ਸ਼ੇਖਰ ਨੂੰ ਦਿੱਤੇ ਇੱਕ ਖ਼ਾਸ ਇੰਟਰਵਿਊ ਦੌਰਾਨ ਪ੍ਰਿਯੰਕਾ ਗਾਂਧੀ ਦੇ ਲੋਕ ਸਭਾ ਚੋਣ ਲੜਨ ਬਾਰੇ ਪੁੱਛੇ ਸੁਆਲ ਦਾ ਵੀ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ...
Sun, 21 Apr 2019 05:04 PM IST Priyanka Gandhi Will Contest Polls Or Not Rahul Said It Is Suspense ਹੋਰ...ਪੰਜਾਬ ਦੀਆਂ 6 ਸੀਟਾਂ ’ਤੇ ਇਹ ਕਾਂਗਰਸੀ ਨੇਤਾ ਲੜਨਗੇ ਚੋਣ, ਚੰਡੀਗੜ੍ਹ ਤੋਂ ਪਵਨ ਬਾਂਸਲ ਨੂੰ ਟਿਕਟ
ਕਾਂਗਰਸ ਚੋਣ ਕਮੇਟੀ ਨੇ ਅੱਜ ਆਖ਼ਰ ਛੇ ਲੋਕ ਸਭਾ ਚੋਣਾਂ ਲਈ ਪੰਜਾਬ ਅਤੇ ਤੋਂ ਆਪਣੇ ਸੱਤ ਉਮੀਦਵਾਰਾਂ ਬਾਰੇ ਫ਼ੈਸਲਾ ਲੈ ਲਿਆ। ਸਾਰੇ ਚਾਰ ਮੌਜੂਦਾ ਐੱਮਪੀਜ਼ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਚੰਡੀਗੜ੍ਹ ਤੋਂ ਪਵਨ ਬਾਂਸਲ ਨੂੰ ਟਿਕਟ ਮਿਲ ਗਈ...
Wed, 03 Apr 2019 09:36 AM IST These 6 Congress Leaders Will Contest Ls Polls From Punjab ਹੋਰ...ਭੀਮ ਆਰਮੀ ਦੇ ਮੁਖੀ ਵਾਰਾਨਸੀ ਤੋਂ ਲੜਨਗੇ ਮੋਦੀ ਵਿਰੁੱਧ ਚੋਣ
'ਭੀਮ ਆਰਮੀ' ਪਾਰਟੀ ਦੇ ਪ੍ਰਧਾਨ ਚੰਦਰਸ਼ੇਖ਼ਰ ਨੇ ਉੱਤਰ ਪ੍ਰਦੇਸ਼ ਦੇ ਵਾਰਾਨਸੀ ਲੋਕ ਸਭਾ ਹਲਕੇ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਸਨਿੱਚਰਵਾਰ ਨੂੰ ਵਾਰਾਨਸੀ ਦੇ ਅੰਬੇਡਕਰ ਪਾਰਕ ਤੋਂ ਰੋਡ–ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਪੱਤਰਕਾਰਾਂ...
Sat, 30 Mar 2019 09:10 PM IST Bhim Army Chief Will Contest From Varanasi Against Modi ਹੋਰ...ਨਰਿੰਦਰ ਮੋਦੀ ਵਾਰਾਨਸੀ ਤੇ ਰਾਜਨਾਥ ਸਿੰਘ ਲਖਨਊ ਤੋਂ ਲੜਨਗੇ ਚੋਣ
ਭਾਰਤੀ ਜਨਤਾ ਪਾਰਟੀ (BJP) ਨੇ ਅੱਜ ਲੋਕ ਸਭਾ ਚੋਣਾਂ ਲਈ 184 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਦਾ ਐਲਾਨ ਕੇਂਦਰੀ ਮੰਤਰੀ ਸ੍ਰੀ ਜੇ.ਪੀ. ਨੱਡਾ ਨੇ ਕੀਤਾ। ਪਹਿਲੀ ਸੂਚੀ ਮੁਤਾਬਕ...
Thu, 21 Mar 2019 10:06 PM IST Narendra Modi Will Contest From Varanasi And Rajnath Singh From Lucknow ਹੋਰ...ਸਿਰਫ਼ ਲੁਧਿਆਣਾ ਤੋਂ ਹੀ ਸੰਸਦੀ ਚੋਣ ਲੜਾਂਗਾ: ਰਵਨੀਤ ਸਿੰਘ ਬਿੱਟੂ
ਇਸ ਵਾਰ ਸ੍ਰੀ ਰਵਨੀਤ ਸਿੰਘ ਬਿੱਟੂ ਭਾਵੇਂ ਇੱਕ ਵਾਰ ਫਿਰ ਲੁਧਿਆਣਾ ਲੋਕ ਸਭਾ ਹਲਕੇ ਤੋਂ ਹੀ ਕਾਂਗਰਸ ਦੀ ਟਿਕਟ ਚਾਹ ਰਹੇ ਹਨ ਪਰ ਆਲੋਚਕਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਇਸ ਮਹਾਂਨਗਰ ’ਚ ਪ੍ਰਦੂਸ਼ਣ ਦੀ ਚਿਰੋਕਣੀ ਸਮੱਸਿਆ ਨੂੰ ਸ੍ਰੀ ਬਿੱਟੂ...
Fri, 22 Feb 2019 05:57 PM IST Will Contest Only From Ludhiana Ravneet Bittuਨਵਜੋਤ ਕੌਰ ਸਿੱਧੂ ਲੜਨਗੇ ਚੰਡੀਗੜ੍ਹ ਤੋਂ ਸੰਸਦੀ ਚੋਣ!
ਪੰਜਾਬ ਦੇ ਕੈਬਿਨੇਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਸ੍ਰੀਮਤੀ ਨਵਜੋਤ ਕੌਰ ਸਿੱਧੂ ਨੇ ਅੱਜ ਬਾਕਾਇਦਾ ਐਲਾਨ ਕਰ ਦਿੱਤਾ ਕਿ ਉਹ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਚੰਡੀਗੜ੍ਹ ਤੋਂ ਹੀ ਚੋਣ ਲੜਨਗੇ। ਉਂਝ ਕਾਂਗਰਸ ਪਾਰਟੀ ਵੱਲੋਂ ਹਾਲੇ ਤੱਕ...
Fri, 25 Jan 2019 08:17 PM IST Navjot Kaur Sidhu Will Contest Ls Polls From Chandigarh ਹੋਰ...ਅਮਰੀਕਾ ਦੇ ਪਹਿਲੇ ਹਿੰਦੂ MP ਤੁਲਸੀ ਗੈਬਰਡ ਲੜਨਗੇ ਰਾਸ਼ਟਰਪਤੀ ਚੋਣ
ਅਮਰੀਕੀ ਸੰਸਦ ਦੇ ਪਹਿਲੇ ਹਿੰਦੂ MP (ਸੰਸਦ ਮੈਂਬਰ) ਤੁਲਸੀ ਗੈਬਰਡ ਸਾਲ 2020 ਦੌਰਾਨ ਰਾਸ਼ਟਰਪਤੀ ਦੀ ਚੋਣ ਲੜਨਗੇ ਤੇ ਅੰਤ ‘ਚ ਉਨ੍ਹਾਂ ਦਾ ਮੁਕਾਬਲਾ ਕਮਲਾ ਹੈਰਿਸ ਨਾਲ ਹੋ ਸਕਦਾ ਹੈ। ਸੀਐੱਨਐੱਨ ਟੀ.ਵੀ. ਨਾਲ ਗੱਲਬਾਤ ਦੌਰਾਨ ਤੁਲਸੀ ਗੈਬਰਡ...
Sat, 12 Jan 2019 10:07 PM IST US First Hindu MP Tulsi Gabbard Will Contest Presidential Polls ਹੋਰ...
- 1
- of
- 1