ਅਗਲੀ ਕਹਾਣੀ
Winners ਦੇ ਖ਼ਬਰਾਂ
ਜੇਤੂ ਵਿਦਿਆਰਥੀਆਂ ਨੂੰ ਮਿਲੇਗਾ ਐਪਲ ਆਈਪੈਡ, ਲੈਪਟਾਪ ਤੇ ਐਂਡਰਾਇਡ ਟੈਬਲੇਟ
ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ, “ਅੰਬੈਸਡਰਜ਼ ਆਫ਼ ਹੋਪ” ਲਈ ਤਕਰੀਬਨ 1,05,898 ਸਕੂਲੀ ਵਿਦਿਆਰਥੀਆਂ ਵੱਲੋਂ ਆਪਣੇ ਵੀਡੀਓ ਸਾਂਝੇ ਕੀਤੇ ਗਏ ਹਨ। ਇਹ ਮੁਹਿੰਮ ਸੂਬੇ ਦੇ...
Thu, 07 May 2020 06:17 AM IST Punjab Winners Students Milega Apple IPad Laptop Android Tablet Vijay Inder Singla ਹੋਰ...ਪੁਲੀਤਜ਼ਰ ਪੁਰਸਕਾਰ ਜੇਤੂ ਫੋਟੋਗ੍ਰਾਫ਼ਰਾਂ ਨੂੰ ਵਧਾਈ ਦੇਣ ’ਤੇ ਰਾਹੁਲ ਗਾਂਧੀ ਹੋਏ ਟ੍ਰੋਲ
ਪੁਲੀਤਜ਼ਰ ਪੁਰਸਕਾਰ ਤੋਂ ਸਨਮਾਨਤ ਜੰਮੂ-ਕਸ਼ਮੀਰ ਦੇ ਤਿੰਨ ਫੋਟੋਗ੍ਰਾਫਰਸ ਨੂੰ ਵਧਾਈ ਦੇਣ ਤੋਂ ਬਾਅਦ ਰਾਹੁਲ ਗਾਂਧੀ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਗਿਆ। ਇਸ ਦੇ ਨਾਲ ਹੀ ਭਾਜਪਾ ਨੇ ਵੀ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ ਤੇ ਪੁੱਛਿਆ...
Wed, 06 May 2020 12:52 AM IST USA Awards Pulitzer Winners Photographers Congratulations Rahul Gandhi Troll ਹੋਰ...ਵੋਖੇ Oscar 2020 ਜੇਤੂਆਂ ਦੀ ਪੂਰੀ ਸੂਚੀ : ਕਿਸ ਨੂੰ ਮਿਲਿਆ ਬੈਸਟ ਐਕਟਰ ਐਵਾਰਡ ?
92ਵੇਂ ਅਕਾਦਮੀ ਐਵਾਰਡ ਮਤਲਬ ਆਸਕਰ ਐਵਾਰਡ ਦਾ ਆਯੋਜਨ ਐਤਵਾਰ ਰਾਤ ਲਾਸ ਏਂਜਲਸ ਦੇ ਡੌਲਬੀ ਥੀਏਟਰ ਵਿਖੇ ਹੋਇਆ।ਦੱਖਣ ਕੋਰੀਆ ਦੀ ਫਿਲਮ ਨੇ ਬੈਸਟ ਫਿਲਮ ਦਾ ਆਸਕਰ ਐਵਰਾਡ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। 'ਪੈਰਾਜ਼ਾਈਟ' (Parasite) ਆਸਕਰ...
Mon, 10 Feb 2020 10:57 AM IST Oscars 2020 Winners Full List Of Resultsਬਰਮਾ ਮੁਹਿੰਮ ਦੀਆਂ ਯੂਨਿਟਾਂ ਤੇ ਵਿਕਟੋਰੀਆ ਕਰਾਸ ਜੇਤੂਆਂ ਦੇ ਵਾਰਸ ਸਨਮਾਨਤ
ਤਿੰਨ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ (ਐਮ.ਐਲ.ਐਫ.) ਦੀ ਸਮਾਪਤੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਮਾ ਮੁਹਿੰਮ ਦੇ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਸੈਨਿਕਾਂ ਦੇ ਵਾਰਸਾਂ ਅਤੇ ਯੂਨਿਟਾਂ ਦਾ ਅੱਜ ਸਨਮਾਨ ਕਰਦਿਆਂ...
Sun, 15 Dec 2019 08:56 PM IST Punjab Burma Expedition Units Victoria Cross Winners Heirs Honors Captain Amarinder Singh Manpreet Badal ਹੋਰ...ਹਰਿਆਣਾ ਦੀ ਪਹਿਲਵਾਨ ਰਿਤੂ ਫੋਗਾਟ ਮਿਕਸ ਮਾਰਸ਼ਲ ਆਰਟਸ ’ਚ ਜੇਤੂ
ਭਾਰਤ ਦੀ ਸਾਬਕਾ ਮਹਿਲਾ ਪਹਿਲਵਾਨ ਰਿਤੂ ਫੋਗਾਟ ਨੇ ਸ਼ਨਿੱਚਰਵਾਰ ਨੂੰ ਆਪਣੇ ਮਿਕਸ ਮਾਰਸ਼ਲ ਆਰਟਸ (ਐਮਐਮਏ) ਕਰੀਅਰ ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਚ ਸੋਨ ਤਗਮਾ ਜਿੱਤਣ ਵਾਲੀ...
Sat, 16 Nov 2019 08:54 PM IST Beijing China Haryana Wrestlers Ritu Yogat Mix Martial Arts Winners MMA ਹੋਰ...ਕੈਨੇਡਾ ਚੋਣਾਂ ’ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਨੂੰ ਭਾਈ ਲੌਂਗੋਵਾਲ ਦੀ ਵਧਾਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਕੈਨੇਡਾ ਦੀ ਸੰਸਦੀ ਚੋਣਾਂ ਵਿਚ 18 ਪੰਜਾਬੀਆਂ ਦੇ ਜਿੱਤ ਹਾਸਲ ਕਰਨ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਅਤੇ ਖ਼ਾਸਕਰ ਸਿੱਖ ਅੱਜ...
Wed, 23 Oct 2019 11:39 PM IST Amritsar Canada Elections Wins Winners Punjabis Bhai Longowal Congratulations ਹੋਰ...ਇਨੋਵੇਸ਼ਨ ਇੰਡੈਕਸ: ਕਰਨਾਟਕ ਜੇਤੂ, ਹਰਿਆਣਾ 5ਵੇਂ ਸਥਾਨ 'ਤੇ, ਪੰਜਾਬ ਦਾ ਨਹੀਂ ਨਾਂ
ਨੀਤੀ ਆਯੌਗ ਦੇ ਇੰਡੀਆ ਇਨੋਵੇਸ਼ਨ ਇੰਡੈਕਸ ਵਿਚ ਕਰਨਾਟਕ ਪਹਿਲੇ ਸਥਾਨ 'ਤੇ ਆਇਆ ਹੈ। ਤਾਮਿਲਨਾਡੂ ਦੂਜੇ ਅਤੇ ਮਹਾਰਾਸ਼ਟਰ ਤੀਜੇ ਸਥਾਨ 'ਤੇ ਆਇਆ ਹੈ। ਗਲੋਬਲ ਇਨੋਵੇਸ਼ਨ ਇੰਡੈਕਸ ਦੀ ਤਰਜ਼ 'ਤੇ ਤਿਆਰ ਇੰਡੀਆ ਇਨੋਵੇਸ਼ਨ ਚ ਸਭ ਤੋਂ...
Fri, 18 Oct 2019 12:42 AM IST India Innovation Index Karnataka Winners Tamil Nadu 2nd Haryana 5th Punjab Absence NITI Ayog Modi Government ਹੋਰ...ਅਜੀਤ ਡੋਵਾਲ ਨੇ ਦਸਿਆ, ਮੁਕਾਬਲੇ ’ਚ ਕਿਸ ਤਰ੍ਹਾਂ ਦੇ ਦੇਸ਼ ਹੋਣਗੇ ਜੇਤੂ
ਡੀਆਰਡੀਓ ਕਾਨਫ਼ਰੰਸ ਵਿੱਚ ਦੇਸ਼ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਲ ਨੇ ਅੱਜ ਕਿਹਾ ਕਿ ਬਿਹਤਰ ਸਾਜ਼ੋ-ਸਾਮਾਨ ਵਾਲੀਆਂ ਹਥਿਆਰਬੰਦ ਫੌਜਾਂ ਨੇ ਹੀ ਮਨੁੱਖਤਾ ਦੀ ਕਿਸਮਤ ਦਾ ਫੈਸਲਾ ਲਿਆ ਹੈ। ਸਿਰਫ ਉੱਚ ਤਕਨੀਕੀ ਤਾਕਤਾਂ ਹੀ ਇਹ ਕੰਮ ਕਰ ਸਕਦੀਆਂ...
Tue, 15 Oct 2019 04:57 PM IST Ajit Doval Told Competition How Countries Will Winners War Money Technology ਹੋਰ...ਪੰਜਾਬ ਸਰਕਾਰ ਦੀ ਰਾਖੀ ਬੰਪਰ ਲਾਟਰੀ ਦੇ ਜੇਤੂਆਂ ਦਾ ਐਲਾਨ
----ਪੰਜਾਬ ਸਟੇਟ ਦੀਵਾਲੀ ਬੰਪਰ 2019 ਵੀ ਲਾਂਚ---- ਲਾਟਰੀਜ ਵਿਭਾਗ ਵਲੋਂ ਮੰਗਲਵਾਰ ਨੂੰ ਲੁਧਿਆਣਾ ਵਿਖੇ ਪੰਜਾਬ ਰਾਜ ਰਾਖੀ ਬੰਪਰ 2019 ਦੇ ਜੇਤੂਆਂ ਦਾ ਐਲਾਨ ਕੀਤਾ ਗਿਆ। ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ 3 ਕਰੋੜ ਰੁਪਏ ਦਾ...
Tue, 03 Sep 2019 08:11 PM IST Punjab Government Lottery Crores Lakhs Government Of Punjab Security Bumper Lottery Winners Announcement ਹੋਰ...NTA NEET Result 2019: ਇਹ ਹਨ ਨੀਟ ਪ੍ਰੀਖਿਆ ਦੇ ਟਾਪ 10 ਆਲ ਇੰਡੀਆ ਰੈਂਕ ਪਾਉਣ ਵਾਲੇ ਵਿਦਿਆਰਥੀ
NEET Result 2019: ਨੈਸ਼ਨਲ ਟੈਸਟਿੰਗ ਏਜੰਸੀ (NTA) ਨੀਟ ਨਤੀਜਾ 2019 (NEET Result 2019) ਅੱਜ ਨਤੀਜੇ ਐਲਾਨ ਦਿੱਤੇ ਗਏ ਹਨ। ਰਾਜਸਥਾਨ ਦੇ ਨਲਿਨ ਖੰਡੇਲਵਾਲ ਦਾ ਆਲ ਇੰਡੀਆ ਚ ਪਹਿਲਾ ਰੈਂਕ ਆਇਆ ਹੈ। ਨਲਿਨ ਨੇ 720 ਚੋਂ 701...
Wed, 05 Jun 2019 06:46 PM IST NTA NEET Result 2019 NET Top 10 All India Rank Winners Students ਹੋਰ...
- 1
- of
- 1