ਅਗਲੀ ਕਹਾਣੀ
Withdraw ਦੇ ਖ਼ਬਰਾਂ
ਯੈੱਸ ਬੈਂਕ ਦੇ ਖਾਤਾ–ਧਾਰਕ ਹੁਣ ਕਢਵਾ ਸਕਦੇ ਨੇ ATM ’ਚੋਂ ਪੈਸੇ
ਹੁਣ VIP ਦੀ ਸੁਰੱਖਿਆ 'ਚ ਤਾਇਨਾਤ ਨਹੀਂ ਹੋਣਗੇ NSG ਕਮਾਂਡੋ
ਗਾਂਧੀ ਪਰਿਵਾਰ ਦੀ ਐਸ.ਪੀ.ਜੀ. ਸੁਰੱਖਿਆ ਹਟਾਉਣ ਅਤੇ ਵੀਆਈਪੀ ਸੁਰੱਖਿਆ ਨੂੰ ਘਟਾਉਣ ਤੋਂ ਬਾਅਦ ਮੋਦੀ ਸਰਕਾਰ ਨੇ ਹੁਣ ਐਨਐਸਜੀ ਕਮਾਂਡੋ ਨੂੰ ਇਸ ਕੰਮ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਨ ਦਾ ਫੈਸਲਾ ਲਿਆ ਹੈ। ਅਧਿਕਾਰਤ ਸੂਤਰਾਂ ਨੇ ਇਸ ਦੀ ਜਾਣਕਾਰੀ...
Sun, 12 Jan 2020 07:38 PM IST Union Government Decides Withdraw NSG VIP Security Duties ਹੋਰ...PMC ਬੈਂਕ ਘੁਟਾਲਾ : ਕੇਂਦਰ ਸਰਕਾਰ ਨੇ ਖਾਤਾਧਾਰਕਾਂ ਨੂੰ ਦਿੱਤੀ ਵੱਡੀ ਰਾਹਤ
ਪੰਜਾਬ ’ਚ ਨਿਕਲਣ ਲੱਗੀਆਂ 19,000 ਅਸਾਮੀਆਂ ’ਤੇ ਭਰਤੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੱਖ-ਵੱਖ ਵਿਭਾਗਾਂ ਵਿੱਚ 19000 ਅਸਾਮੀਆਂ ਭਰਨ ਲਈ ਤੁਰੰਤ ਲੋੜੀਂਦੇ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨਾਂ ਦੀ ਸਰਕਾਰ ਨੇ ਲੰਮੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ...
Mon, 16 Sep 2019 10:12 PM IST Punjab Government Of Punjab Capt. Amarinder Singh Chief Minister Withdraw 19 000 Vacancies Recruitment Vacancies Jobs ਹੋਰ...J&K ’ਚੋਂ ਅਜੇ ਨਹੀਂ ਹਟਣਗੇ ਸੁਰੱਖਿਆ ਬਲ : ਕੇਂਦਰੀ ਗ੍ਰਹਿ ਰਾਜ ਮੰਤਰੀ
ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਜਾਰੀ ਤਣਾਅ ਦੇ ਮੱਦੇਨਜ਼ਰ, ਉਥੋਂ ਸੁਰੱਖਿਆ ਬਲਾਂ ਨੂੰ ਹਟਾਉਣ ਦੀ ਕੇਂਦਰ ਸਰਕਾਰ ਦੀ ਤੁਰੰਤ ਕੋਈ ਯੋਜਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ...
Thu, 22 Aug 2019 04:29 PM IST No Immediate Plan Withdraw Troops Jammu And Kashmir G Kishan Reddy ਹੋਰ...ਕੈਪਟਨ ਦੀ ਅਪੀਲ-ਹੜਤਾਲ ਵਾਪਸ ਲੈਣ ਮੁਲਾਜ਼ਮ, ਛੇਤੀ ਕੱਢਾਂਗੇ ਹੱਲ
ਸਰਕਾਰੀ ਮੁਲਾਜ਼ਮਾਂ ਨੂੰ ਆਪਣੀ ਪ੍ਰਸਤਾਵਿਤ ਹੜਤਾਲ ਵਾਪਸ ਲੈਣ ਦੀ ਅਪੀਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਜ਼ਮ ਮਸਲਿਆਂ ਨੂੰ ਵਿਚਾਰਨ ਅਤੇ ਉਨ੍ਹਾਂ ਦੇ ਛੇਤੀ ਹੱਲ ਲਈ ਰਾਹ ਲੱਭਣ ਵਾਸਤੇ 21 ਅਗਸਤ ਨੂੰ ਕੈਬਨਿਟ...
Tue, 13 Aug 2019 09:17 PM IST Punjab Government Of Punjab Captain Amarinder Captain Appeal Strike Return Employee Withdraw Solution ਹੋਰ...ਮਾਇਆਵਤੀ ਵਲੋਂ ਕਮਲਨਾਥ ਸਰਕਾਰ ਨੂੰ ਹਮਾਇਤ ਵਾਪਸ ਲੈਣ ਦੀ ਧਮਕੀ
ਬਸਪਾ ਮੁਖੀ ਮਾਇਆਵਤੀ ਨੇ ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਨੂੰ ਹਮਾਇਤ ਜਾਰੀ ਰੱਖਣ ਤੇ ਮੁੜ ਵਿਚਾਰ ਕਰਨ ਦੀ ਧਮਕੀ ਦਿੱਤੀ ਹੈ। ਮਾਇਆਵਤੀ ਨੇ ਟਵੀਟ ਕਰਕੇ ਦੋਸ਼ ਲਗਾਇਆ ਹੈ ਕਿ ਸਰਕਾਰ ਮਸ਼ੀਨਰੀ ਦੀ ਦੁਰਵਤਰੋਂ ਮਾਮਲੇ ਚ ਕਾਂਗਰਸ ਵੀ ਭਾਜਪਾ ਤੋਂ ਘੱਟ...
Wed, 01 May 2019 12:34 AM IST Lok Sabha Elections Madhya Pradesh Mayawati BSP Kamal Nath Congress Government Support Withdraw Take Threat ਹੋਰ...
- 1
- of
- 1