ਅਗਲੀ ਕਹਾਣੀ
Withdrawn ਦੇ ਖ਼ਬਰਾਂ
ਟਰੰਪ ਨੇ ਚੀਨ ਤੋਂ ਅਮਰੀਕੀ ਪੈਨਸ਼ਨ ਫੰਡ ਦੇ ਅਰਬਾਂ ਡਾਲਰ ਨਿਵੇਸ਼ ਵਾਪਸ ਲਏ
ਕੋਰੋਨਾ ਵਾਇਰਸ ਦੇ ਤਬਾਹੀ ਦੇ ਵਿਚਕਾਰ ਅਮਰੀਕਾ ਨੇ ਚੀਨ ਨੂੰ ਝੰਜੋੜਨਾ ਸ਼ੁਰੂ ਕਰ ਦਿੱਤਾ ਹੈ। ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਚੀਨ ਤੋਂ ਅਮਰੀਕੀ ਪੈਨਸ਼ਨ ਫੰਡ ਨਿਵੇਸ਼ ਦੇ ਅਰਬਾਂ ਡਾਲਰ...
Sat, 16 May 2020 03:31 AM IST Trump US China US Pension Funds Billions Dollars Investments Withdrawn ਹੋਰ...ਦੁਬਈ ਤੋਂ ਵਾਪਸ ਲਿਆਂਦੇ 5 ਪੀੜਤ ਨੌਜਵਾਨ, ਪਾਕਿ ਕੰਪਨੀ ਮਾਲਕ ਨੇ ਦਿੱਤਾ ਧੋਖਾ
ਦੁਬਈ ਅੰਦਰ ਪਾਕਿਸਤਾਨੀ ਕੰਪਨੀ ਮਾਲਕ ਵੱਲੋਂ ਧੋਖਾ ਦਿੱਤੇ ਜਾਣ ਤੋਂ ਬਾਅਦ ਲਵਾਰਸਾਂ ਵਾਂਗ ਰੁਲਣ ਲਈ ਮਜ਼ਬੂਰ ਹੋਏ 29 ਭਾਰਤੀ ਨੌਜਵਾਨਾਂ ਨੂੰ ਆਪਣੇ ਖਰਚੇ ਤੇ ਵਾਪਸ ਭੇਜਣ ਦਾ ਬੀੜਾ ਚੁੱਕਣ ਵਾਲੇ ਅਤੇ ਪੂਰੀ ਦੁਨੀਆਂ 'ਚ ਵੱਡੇ ਦਿਲ ਵਾਲੇ...
Thu, 05 Mar 2020 07:55 PM IST Punjab Amritsar Dubai Withdrawn Victims Young Pak Company Cheat SP Singh Oberoi ਹੋਰ...ਪੰਜਾਬ ਦੇ ਸਿਆਸੀ ਆਗੂਆਂ ਤੇ ਅਫ਼ਸਰਾਂ ਤੋਂ ਸਾਰੇ ਅਣਅਧਿਕਾਰਤ ਗੰਨਮੈਨ ਵਾਪਸ ਲਏ
ਪੰਜਾਬ ਦੇ ਡੀਜੀਪੀ (DGP) ਦਿਨਕਰ ਗੁਪਤਾ ਨੇ ਸਾਰੇ ਪੁਲਿਸ ਕਮਿਸ਼ਨਰਾਂ, ਐੱਸਐੱਸਪੀਜ਼ ਤੇ ਬਟਾਲੀਅਨਾਂ ਦੇ ਕਮਾਂਡੈਂਟਸ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਸਮੁੱਚੇ ਸੂਬੇ ਵਿੱਚ ਸਿਆਸੀ ਆਗੂਆਂ ਤੇ ਅਫ਼ਸਰਾਂ ਨਾਲ ਲੱਗੇ ਸਾਰੇ...
Tue, 12 Mar 2019 11:47 PM IST Unauthorized Gunmen From Politico And Officers Withdrawn In Punjab ਹੋਰ...ਡੈਬਿਟ ਕਾਰਡ ਰੱਖਣੋਂ ਮਿਲੇਗਾ ਛੁੱਟਕਾਰਾ, ਹੁਣ ਬਿਨਾ ATM ਦੇ ਨਿਕਲੇਗਾ ਕੈਸ਼
ਹੁਣ ਛੇਤੀ ਹੀ ਲੋਕ ਏਟੀਐਮ ਮਸ਼ੀਨ ਨਾਲ ਇੱਕ ਕਿਊਆਰ ਕੋਡ ਨੂੰ ਸਕੈਨ ਕਰਕੇ ਨਕਦੀ ਕੱਢ ਸਕਣਗੇ। ਇਸ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਡੈਬਿਟ ਕਾਰਡ ਨੂੰ ਸਵੈਪ ਕਰਨ ਦੀ ਲੋੜ ਨਹੀਂ ਹੋਵੇਗੀ। ਕਿਊਆਰ ਕੋਡ ਨੂੰ ਮਸ਼ੀਨ ਦੀ ਸਕਰੀਨ ਦੀ ਮਦਦ ਨਾਲ ਸਕੈਨ...
Fri, 07 Dec 2018 12:07 PM IST ATM ATM Card Atm User Debit Card Redeem Withdrawal Withdrawn Withdraws ਹੋਰ...ਆਂਗ ਸਾਨ ਸੂ ਕੀ ਤੋਂ ਐਮਨੈਸਟੀ ਇੰਟਰਨੈਸ਼ਨਲ ਨੇ ਵਾਪਸ ਲਿਆ ਸਰਵ ਉੱਚ ਸਨਮਾਨ
ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ ਵਾਲੇ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਨੇ ਸੋਮਵਾਰ ਨੂੰ ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਨੂੰ ਝਟਕਾ ਦੇ ਦਿੱਤਾ। ਮਿਆਂਮਾਰ ਫੌਜ ਵੱਲੋਂ ਰੋਹਿੰਗਿਆ ਮੁਸਲਮਾਨਾਂ 'ਤੇ ਹੋਏ ਜ਼ੁਲਮਾਂ ਨੂੰ ਧਿਆਨ ਚ ਰੱਖਦਿਆਂ...
Tue, 13 Nov 2018 12:23 PM IST Amnesty International Withdrawn Aung San Suu Kyi Highest Honor London Rohingya Rohingya Migrant Rohingya Myanmar Myanmar Rohingya Issue Rohingya Problem Award ਹੋਰ...ਲੰਗਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਪੰਥ `ਚ ਵਾਪਸ ਲੈਣ ਦੀ ਅਪੀਲ
ਬਲਾਤਕਾਰ ਦੇ ਇੱਕ ਮਾਮਲੇ `ਚ ਗੁਰਦਾਸਪੁਰ ਦੀ ਇੱਕ ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ...
Sat, 18 Aug 2018 10:22 AM IST Langah Appealed Akal Takhat Akal Takht Sahib Withdrawn Panth ਹੋਰ...ਹਰਮਨਪ੍ਰੀਤ ਕੌਰ ਤੋਂ ਡੀਐੱਸਪੀ ਦਾ ਅਹੁਦਾ ਵਾਪਸ ਲਿਆ
‘ਬੀਏ ਦੀ ਜਾਅਲੀ ਡਿਗਰੀ` ਦੇ ਮੁੱਦੇ `ਤੇ ਪੰਜਾਬ ਸਰਕਾਰ ਨੇ ਹਰਮਨਪ੍ਰੀਤ ਕੌਰ ਤੋਂ ਡੀਐੱਸਪੀ ਦਾ ਰੈਂਕ ਵਾਪਸ ਲੈ ਲਿਆ ਹੈ। ਹਰਮਨਪ੍ਰੀਤ ਕੌਰ ਜਿੱਥੇ ਭਾਰਤ ਦੀ ਮਹਿਲਾ ਟਵੈਂਟੀ-20 ਟੀਮ ਦੀ ਕਪਤਾਨ ਹੈ, ਉੱਥੇ ਉਹ ਅਰਜੁਨ ਪੁਰਸਕਾਰ ਜੇਤੂ ਵੀ ਹੈ।...
Tue, 10 Jul 2018 11:06 AM IST DSP Rank Withdrawn Harmanpreet Kaur
- 1
- of
- 1