ਅਗਲੀ ਕਹਾਣੀ
Wounded ਦੇ ਖ਼ਬਰਾਂ
ਮੁਕਾਬਲੇ ’ਚ ਜ਼ਖਮੀ ਨਕਸਲੀਆਂ ਨੂੰ ਬਚਾਉਣ ਲਈ CRPF ਦੇ 2 ਜਵਾਨਾਂ ਨੇ ਦਿੱਤਾ ਖੂਨ
ਅਫਗਾਨੀ ਸੁਰੱਖਿਆ ਬਲਾਂ ਦੀ ਕਾਰਵਾਈ ’ਚ 9 ਅਤਿਵਾਦੀ ਮਾਰੇ, 2 ਫ਼ੌਜੀ ਜ਼ਖਮੀ
ਅਫਗਾਨਿਸਤਾਨ ਦੇ ਪਕੁਆਦਾ ਪ੍ਰਾਂਤ ਵਿੱਚ ਸ਼ਨੀਵਾਰ ਨੂੰ ਸੈਨਾ ਨਾਲ ਮੁਕਾਬਲੇ ਵਿੱਚ ਨੌਂ ਅੱਤਵਾਦੀ ਮਾਰੇ ਗਏ ਅਤੇ ਦੋ ਸੈਨਿਕ ਜ਼ਖਮੀ ਹੋ ਗਏ। ਆਰਮੀ 203 ਥੰਡਰ ਕੋਰ ਦੇ ਅਧਿਕਾਰੀ ਏਮਲ ਮੁਹੰਮਦ ਨੇ ਦੱਸਿਆ ਕਿ ਅੱਤਵਾਦੀਆਂ ਨੇ ਸਯਦ ਕਰਮ...
Sun, 17 May 2020 06:42 AM IST Afghans Security Forces Operations Militants Killed Soldiers Wounded ਹੋਰ...ਇਰਾਨ ਵੱਲੋਂ ਕੀਤੇ ਹਮਲੇ 'ਚ 11 ਅਮਰੀਕੀ ਫੌਜੀ ਜ਼ਖਮੀ
ਪਿਛਲੇ ਹਫ਼ਤੇ ਇਰਾਕ 'ਚ ਅਮਰੀਕੀ ਫੌਜੀ ਠਿਕਾਣੇ 'ਤੇ ਈਰਾਨ ਵੱਲੋਂ ਕੀਤੇ ਗਏ ਹਮਲੇ 'ਚ ਅਮਰੀਕਾ ਦੇ 11 ਫੌਜੀ ਜ਼ਖਮੀ ਹੋਏ ਹਨ। ਸਮਾਚਾਰ ਏਜੰਸੀ ਏਐਫਪਪੀ ਨੇ ਅਮਰੀਕਾ ਦੇ ਸੈਂਟਰਲ ਕਮਾਂਡ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ...
Fri, 17 Jan 2020 10:53 AM IST 11 US Troops Wounded Last Week Iran Attack Iraq Base ਹੋਰ...ਅਮਰੀਕਾ ਦੇ ਸ਼ਿਕਾਗੋ ’ਚ ਅੰਨ੍ਹੇਵਾਹ ਫਾਇਰਿੰਗ, 13 ਜ਼ਖਮੀ, 4 ਦੀ ਹਾਲਤ ਗੰਭੀਰ
ਸੀਲਮਪੁਰ ਹਿੰਸਾ: 12 ਪੁਲਿਸ ਮੁਲਾਜ਼ਮਾਂ ਸਮੇਤ 21 ਲੋਕ ਜ਼ਖਮੀ
ਨਾਗਰਿਕਤਾ (ਸੋਧ) ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਉੱਤਰ-ਪੂਰਬੀ ਦਿੱਲੀ ਦੇ ਸੀਲਮਪੁਰ ਇਲਾਕੇ 'ਚ ਮੰਗਲਵਾਰ ਨੂੰ ਕਈ ਮੋਟਰਸਾਈਕਲਾਂ ਸਾੜ ਦਿੱਤੀਆਂ। ਪੁਲਿਸ ਮੁਲਾਜ਼ਮਾਂ 'ਤੇ ਪੱਥਰਬਾਜ਼ੀ ਕੀਤੀ ਅਤੇ ਬੱਸਾਂ ਤੇ...
Tue, 17 Dec 2019 09:42 PM IST 21 People Wounded Violence Citizenship Law Delhi Seelampur Violent Clashes ਹੋਰ...ਅਮਰੀਕਾ : ਵਾਲਮਾਰਟ ਸਟੋਰ ’ਚ ਗੋਲੀਬਾਰੀ, ਦੋ ਦੀ ਮੌਤ
ਅਮਰੀਕਾ ਦੇ ਉਤਰੀ ਮਿਸੀਸਿਪੀ ਸੂਬੇ ਵਿਚ ਵਾਲਮਾਰਟ ਦੇ ਇਕ ਸਟੋਰ ਵਿਚ ਕੰਪਨੀ ਦੇ ਇਕ ਨਾਰਾਜ਼ ਕਰਮਚਾਰੀ ਨੇ ਆਪਣੇ ਦੋ ਸਾਥੀ ਮੁਲਾਜ਼ਮਾਂ ਦਾ ਕਤਲ ਕਰ ਦਿੱਤਾ ਅਤੇ ਇਕ ਪੁਲਿਸ ਅਧਿਕਾਰੀ ਨੂੰ ਗੋਲੀ ਮਾਰਕੇ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਵੀ...
Wed, 31 Jul 2019 08:45 AM IST US 2 Dead 2 Wounded Shooting Walmart Mississippi ਹੋਰ...ਬੰਗਲਾਦੇਸ਼ ’ਚ ਰੇਲ ਹਾਦਸਾ, 5 ਮੌਤਾਂ-67 ਜ਼ਖ਼ਮੀ
ਬੰਗਲਾਦੇਸ਼ ਚ ਇਕ ਰੇਲ ਹਾਦਸੇ ਦੌਰਾਨ 5 ਡੱਬਿਆਂ ਦੇ ਪਟਰੀ ਤੋਂ ਉਤਰ ਜਾਣ ਕਾਰਨ ਘਟੋ ਘੱਟ 5 ਲੋਕਾਂ ਦੀ ਮੌਤ ਹੋ ਗਈ ਜਦਕਿ 67 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸਥਾਨਕ ਇਕ ਅਖ਼ਬਾਰ ਮੁਤਾਬਕ ਹਾਦਸੇ ਐਤਵਾਰ ਰਾਤ ਨੂੰ ਹੋਇਆ ਜਦੋਂ...
Mon, 24 Jun 2019 10:54 PM IST Dhaka Bangladesh Rail Accident Deaths Wounded Passengers ਹੋਰ...ਤੇਜ਼ ਹਨੇਰੀ-ਤੂਫ਼ਾਨ ਕਾਰਨ 26 ਲੋਕਾਂ ਦੀ ਮੌਤ, 57 ਜ਼ਖਮੀ
ਉੱਤਰ ਪ੍ਰਦੇਸ਼ ਦੇ ਵੱਖੋ ਵੱਖਰੇ ਹਿੱਸਿਆਂ ਚ ਹਨੇਰੀ, ਤੂਫ਼ਾਨ ਅਤੇ ਬਿਜਲੀ ਡਿੱਗਣ ਕਾਰਨ ਘਟੋ ਘੱਟ 26 ਲੋਕਾਂ ਦੀ ਮੌਤ ਹੋ ਗਈ ਜਦਕਿ 57 ਹੋਰਨਾ ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਸੂਬੇ ਦੇ ਮੈਨਪੁਰੀ ਚ ਸਭ ਤੋਂ ਵੱਧ 6 ਲੋਕ ਮਾਰੇ ਗਏ ਜਦਕਿ ਏਟਾ...
Fri, 07 Jun 2019 10:55 PM IST Uttar Pradesh Windy Hurricane Death Of People Wounded Electricity Falls ਹੋਰ...ਮੰਦਰ ’ਚ ਪੂਜਾ ਕਰਨ ਮੌਕੇ ਜ਼ਖਮੀ ਹੋਏ ਸ਼ਸ਼ੀ ਥਰੂਰ
ਕੇਰਲ ਦੇ ਤਿਰੂਵਨੰਤਪੂਰਮ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਸ਼ਸ਼ੀ ਥਰੂਰ ਸੋਮਵਾਰ ਨੂੰ ਇਕ ਹਾਦਸੇ ਵਿਚ ਜ਼ਖਮੀ ਹੋ ਗਏ। ਇਸ ਦੌਰਾਨ ਉਨ੍ਹਾਂ ਦੇ ਸਿਰ ਉਤੇ ਸਟ ਲੱਗੀ ਹੈ। ਏਐਨਆਈ ਦੀ ਰਿਪੋਰਟ ਅਨੁਸਾਰ, ਉਨ੍ਹਾਂ ਦੇ ਸਿਰ ਉਤੇ ਛੇ ਟਾਂਕੇ ਲਗਾਏ ਗਏ ਹਨ।...
Mon, 15 Apr 2019 01:56 PM IST Thiruvananthapuram Lok Sabha Elections Akali Dal Congress Temple Wounded Dharmik Rushmi ਹੋਰ...ਸ਼ਿਕਾਗੋ : ਗੋਦ ਭਰਾਈ ਸਮਾਗਮ ’ਚ ਗੋਲੀਬਾਰੀ, 2 ਬੱਚਿਆਂ ਸਮੇਤ 6 ਜ਼ਖਮੀ