ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਈ–ਪਾਵਰ ਵਾਲੀਆਂ ਮੋਟਰਸਾਈਕਲਾਂ ਪੇਸ਼ ਕਰੇਗੀ ਹਾਰਲੇ ਡੇਵਿਡਸਨ

ਅਮਰੀਕਾ ਦੀ ਬਾਈਕ ਬਣਾਉਣ ਵਾਲੀ ਕੰਪਨੀ ਹਾਰਲੇ ਡੇਵਿਡਸਨ ਨੇ ਵੀਰਵਾਰ ਨੂੰ ਕਿਹਾ ਹੈ ਕਿ ਉਹ ਦੇਸ਼ ਚ 1600cc  ਤੋਂ ਉਪਰ ਦੇ ਵਰਗ ਚ ਆਪਣੀ ਹਾਜ਼ਰੀ ਹੋਰ ਮਜ਼ਬੂਤ ਕਰੇਗੀ। ਇਸ ਵਰਗ ਚ ਹਾਲੇ ਕੰਪਨੀ ਦੀ 90 ਫ਼ੀਸਦ ਤੋਂ ਵੱਧ ਹਿੱਸੇਦਾਰੀ ਹੈ।

 

ਕੰਪਨੀ ਨੇ 1200cc ਵਾਲਾ ਮਾਡਲ 48-ਸਪੈਸ਼ਲ ਨੂੰ ਇਹ ਉਤਾਰਿਆ। ਇਸਦੀ ਸ਼ੋਰੂਮ ਕੀਮਤ 10.98 ਲੱਖ ਰੁਪਏ ਹੈ। ਕੰਪਨੀ ਹਾਲੇ ਦੇਸ਼ ਚ 1600cc ਤੋਂ ਵੱਧ ਦੇ ਚਾਰ ਬਾਈਕ ਦੇਸ਼ ਭਰ ਚ ਵੇਚਦੀ ਹੈ।

 

ਹਾਰਲੇ ਡੇਵਿਡਸਨ ਇੰਡੀਆ ਦੇ ਪ੍ਰਬੰਧਕੀ ਨਿਰਦੇਸ਼ਕ ਸੰਜੀਵ ਰਾਜਸ਼ੇਖਰਨ ਨੇ ਕਿਹਾ ਕਿ ਉਹ ਪੱਕੇ ਤੌਰ ਤੇ ਵੱਡੀਆਂ ਮੋਟਰ–ਸਾਈਕਲਾਂ 1600cc ਤੋਂ ਉਪਰ ਦੇ ਵਰਗ ਦੀਆਂ ਪੇਸ਼ ਕਰੇਗੀ। ਹਾਲੇ ਦੇਸ਼ ਚ ਇਸ ਵਰਗ ਦੀਆਂ ਬਾਈਕਾਂ ਦੀ ਸਲਾਨਾ ਵਿਕਰੀ 600 ਦੇ ਕੁੱਝ ਨੇੜੇ ਹੈ।

 

ਰਾਜਸ਼ੇਖਰਨ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਵੱਡੀਆਂ ਮੋਟਰਸਾਈਕਲਾਂ ਦੇ ਵਰਗ ਚ ਕੰਪਨੀ ਨੇ ਵਾਧਾ ਦਰਜ ਕੀਤਾ ਹੈ ਤੇ ਕੰਪਨੀ ਆਪਣੀ ਵੱਧਦੀ ਸਥਿਤੀ ਨੂੰ ਬਣਾਏ ਰੱਖਣ ਲਈ ਸਮਰਥਾ ਰੱਖਦੀ ਹੈ। ਕੰਪਨੀ ਨੇ ਪਿਛਲੇ ਸਾਲ ਦੇਸ਼ ਚ 3000 ਤੋਂ ਵੱਧ ਮੋਟਰਸਾਈਕਲਾਂ ਵੇਚੀਆਂ ਸਨ। ਇਨ੍ਹਾਂ ਚ 5.33 ਲੱਖ ਰੁਪਏ ਦੇ ਸਟ੍ਰੀਟ 750 ਤੋਂ ਲੈ ਕੇ 50.53 ਲੱਖ ਰੁਪਏ ਦੇ ਸੀਵੀਓ ਲਿਮਟਿਡ ਸ਼ਾਮਲ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Harley Davidson to present high-powered motorcycles