ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Honda ਨੇ ਤਿੰਨ ਮਹੀਨੇ 'ਚ ਵੇਚੀ 30 ਹਜ਼ਾਰ ਤੋਂ ਵੱਧ ਨਵੀਂ Amaze

Honda Amaze

ਹੋਂਡਾ ਕਾਰਜ਼ ਇੰਡੀਆ ਲਿਮਟਿਡ ਨੇ ਨਵੀਂ Amaze ਨੂੰ ਪੇਸ਼ ਕਰਨ ਦੇ ਤਿੰਨ ਮਹੀਨੇ ਦੇ ਅੰਦਰ ਹੀ 30,000 ਤੋਂ ਵੱਧ ਕਾਰਾਂ ਵੇਚੀਆਂ ਹਨ। ਕੰਪਨੀ ਦੇ 20 ਸਾਲਾਂ ਦੇ ਇਤਿਹਾਸ ਵਿਚ ਇਹ ਕਿਸੇ ਵੀ ਨਵੇਂ ਮਾਡਲ ਦੀ ਵਿਕਰੀ ਦਾ ਇਹ ਸਭ ਤੋਂ ਉੱਚ ਰਿਕਾਰਡ ਹੈ।

 

ਕੰਪਨੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ Amaze ਦੇ ਨਵੇਂ ਮਾਡਲ ਨੂੰ ਲਾਂਚ ਕਰਨ ਤੋਂ ਬਾਅਦ ਪਹਿਲੇ ਤਿੰਨ ਮਹੀਨਿਆਂ ਵਿਚ 30,000 ਤੋਂ ਵੱਧ ਕਾਰਾਂ ਦੀ ਰਿਕਾਰਡ ਸੇਲ ਦਰਜ ਕੀਤੀ ਗਈ ਹੈ। ਕੰਪਨੀ ਦੀ ਵਿਕਰੀ ਅਤੇ ਮਾਰਕੀਟਿੰਗ ਡਾਇਰੈਕਟਰ ਮਾਕੋਤੋ ਹਾਇਓਦਾ ਨੇ ਕਿਹਾ ਕਿ ਨਵੀਂ Amaze ਨੂੰ ਨਵੇਂ ਪਲੇਟਫਾਰਮ ਤੇ ਤਿਆਰ ਕੀਤਾ ਗਿਆ ਹੈ। ਇਸਦਾ ਫ਼ਲੋਰ ਵੀ ਸੇਡਾਨ ਦੀ ਤਰ੍ਹਾਂ ਉੱਚਾ ਰੱਖਿਆ ਗਿਆ ਹੈ।

 

ਭਾਰਤ ਪਹਿਲਾ ਦੇਸ਼ ਸੀ ਜਿੱਥੇ ਕੰਪਨੀ ਨੇ ਨਵੀਂ Amaze ਪੇਸ਼ ਕੀਤੀ ਸੀ। ਕੰਪਨੀ ਨੇ ਮਈ ਵਿੱਚ ਇਸ ਨੂੰ ਮਾਰਕੀਟ ਵਿੱਚ ਉਤਾਰਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hondas new Amaze records 30 thousand unit sales in 3 months