ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Hyundai Verna: ਜਾਣੋ, ਡੀਜ਼ਲ AMT ਮਾਡਲ 1 ਲੀਟਰ ’ਚ ਕਿੰਨੇ ਕਿਲੋਮੀਟਰ ਦੌੜੇਗੀ

ਹੁੰਡਈ ਵਰਨਾ (Hyundai Verna) ਕਾਰ ਬਾਜ਼ਾਰ ਚ ਕੁੱਲ 6 ਇੰਜਣ ਮਾਡਲਾਂ ਚ ਮੌਜੂਦ ਹੈ। ਕਾਰ ਦੇ ਬੇਸ ਮਾਡਲ ਚ 1.4 ਲੀਟਰ ਪੈਟਰੋਲ ਅਤੇ ਡੀਜ਼ਲ ਇੰਜਣ ਦਿੱਤਾ ਗਿਆ ਹੈ। ਜਦਕਿ ਹੋਰ ਮਾਡਲਾਂ ਚ 1.6 ਲੀਟਰ ਪੈਟਰੋਲ ਅੇਤ ਡੀਜ਼ਲ ਇੰਜਣ ਦਿੱਤਾ ਗਿਆ ਹੈ।

 

ਸਾਰਿਆਂ ਇੰਜਣਾਂ ਚ 6 ਮੈਨੂਅਲ ਗੇਅਰ ਦਿੱਤੇ ਗਏ ਹਨ ਜਦਕਿ 1.6 ਲੀਟਰ ਪੈਟਰੋਲ ਅੇਤ ਡੀਜ਼ਲ ਇੰਜਣ ਨਾਲ 6 ਆਟੋਮੈਟਿਗ ਗੇਅਰ ਦਿੱਤੇ ਗਏ ਹਨ। ਕੰਪਨੀ ਦਾ ਦਾਅਵਾ ਹੈ ਕਿ 1.6 ਲੀਟਰ ਡੀਜ਼ਲ ਇੰਜਣ ਆਟੋਮੈਟਿਕ ਕਾਰ ਚ ਸਭ ਤੋਂ ਜ਼ਿਆਦਾ ਮਾਈਲੇਜ ਆਉਂਦੀ ਹੈ।

 

Cardekho.com ਮੁਤਾਬਕ ਭੀੜਭਾੜ ਵਾਲੇ ਇਲਾਕੇ ਚ ਇਸ ਕਾਰ ਦੇ ਮਾਡਲ ਦਾ ਪ੍ਰੀਖਣ ਕੀਤਾ ਗਿਆ ਹੈ ਜਿਸ ਦੌਰਾਨ ਇਸ ਸਾਹਮਣੇ ਆਇਆ ਹੈ ਕਿ ਜੇਕਰ ਤੁਸੀਂ ਰੋਜ਼ਾਨਾ ਵਰਨਾ ਡੀਜ਼ਲ ਏਟੀ ਮਾਡਲ ਸ਼ਹਿਰ ਅਤੇ ਹਾਈਵੇ ’ਤੇ ਚਲਾਉਂਦੇ ਹੋ ਤਾਂ ਇਸ ਨਾਲ ਤੁਹਾਨੂੱ 16-17 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਈਲੇਜ ਮਿਲੇਗੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hyundai Verna: Know how many kilometers the diesel AMT model will run in 1 liter