ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Indian ਨੇ ਪੇਸ਼ ਕੀਤੀ ਨਵੀਂ FTR 1200 S

Indian ਨੇ ਪੇਸ਼ ਕੀਤੀ ਨਵੀਂ FTR 1200 S

Indian FTR 1200 S launched in India : ਸੁਪਰ ਬਾਈਕ ਬਣਾਉਣ ਵਾਲੀ ਇੰਡੀਅਨ ਮੋਟਰਸਾਈਕਲ ਨੇ ਸੋਮਵਾਰ ਨੂੰ ਨਵੀਂ ਐਫਟੀਆਰ 1200 ਐਸ (FTR 1200 S) ਨੂੰ ਭਾਰਤੀ ਬਾਜ਼ਾਰ ਵਿਚ ਪੇਸ਼ ਕੀਤਾ। ਕੰਪਨੀ ਨੇ ਨਵਾਂ ਮਾਡਲ ਦੀ ਸ਼ੋਅਰੂਮ ਵਿਚ ਕੀਮਤ 15.99 ਲੱਖ ਰੁਪਏ ਰੱਖੀ ਹੈ।

 

ਪੋਲਾਰੀਸ ਇੰਡਸਟਰੀ ਦੇ ਪੂਰੇ ਮਾਲਕੀਅਤ ਵਾਲੀ ਇੰਡੀਅਨ ਮੋਟਰਸਾਈਕਲ ਨੇ ਐਫਟੀਆਰ 1200 ਐਸ ਰੇਸ ਰੇਪਿਲਕਾ ਨੂੰ ਵੀ ਭਾਰਤੀ ਬਾਜ਼ਾਰ ਵਿਚ ਉਤਾਰਿਆ। ਇਸ ਮਾਡਲ ਦੀ ਕੀਮਤ 17.99 ਲੱਖ ਰੁਪਏ ਤੋਂ ਸ਼ੁਰੂ ਹੋ ਰਹੀ ਹੈ। ਇਸ ਤੋਂ ਇਲਾਵਾ ਸੁਪਰ ਬਾਈਕ ਬਣਾਉਣ ਵਾਲੀ ਕੰਪਨੀ ਨੇ ਲੀਜ ਉਤੇ ਮਾਡਲ ਦੀ ਪੇਸ਼ਕਸ਼ ਲਈ ਓਰਿਕਸ ਇੰਡੀਆ ਨਾਲ ਫਰਾਰ ਕੀਤਾ ਹੈ।

 

ਪੋਲਾਰੀਸ ਇੰਡੀਆ ਦੇ ਪ੍ਰਬੰਧ ਡਾਇਰੈਕਟਰ ਤੇ ਖੇਤਰੀ ਪ੍ਰਮੁੱਖ ਪੰਕਜ ਦੁਬੇ ਨੇ ਪੱਤਰਕਾਰਾਂ ਨੂੰ ਇੱਥੇ ਕਿਹਾ ਕਿ ਅਸੀਂ ਬਾਈਕ ਚਲਾਉਣ ਵਾਲਿਆਂ ਤੱਕ ਇੰਡੀਅਨ ਮੋਟਰਸਾਈਕਲ ਦੀ ਪਹੁੰਚ ਨੂੰ ਵਧਾਉਣ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਹੇ ਹਨ ਅਤੇ ਐਫਟੀਆਰ ਉਸ ਸੰਦਰਭ ਵਿਚ ਇਕ ਅਹਿਮ ਕਦਮ ਹੈ। ਐਫਟੀਆਰ ਲੜੀ ਦੀ ਮੋਟਰਸਾਂਹਕੀ 1,203ਸੀਸੀ ਦੇ ਇੰਜਣ ਨਾਲ ਆਉਂਦੀ ਹੈ, ਜੋ 123 ਹਾਰਸਪਾਵਰ ਤੱਕ ਦੀ ਊਰਜਾ ਪੈਦਾ ਕਰਨ ਵਿਚ ਸਮਰਥ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian FTR 1200 S launched in India know his price