ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿੰਦਰਾ ਥਾਰ 700 ਭਾਰਤ ’ਚ ਲਾਂਚ

ਮਹਿੰਦਰਾ ਥਾਰ 700 ਭਾਰਤ ’ਚ ਲਾਂਚ

ਮਹਿੰਦਰਾ ਨੇ ਥਾਰ ਦਾ 700 ਮਾਰਕ ਐਡੀਸ਼ਨ ਲਾਂਚ ਕੀਤਾ ਹੈ। ਕੰਪਨੀ ਨੇ ਨਵੇਂ ਰੰਗ–ਰੂਪ ਅਤੇ ਲੇਟੇਸਟ ਟੈਕਨਾਲੋਜੀ ਨਾਲ ਤਿਆਰ ਇਸ ਕਾਰ ਦੀ ਕੀਮਤ 9.99 ਲੱਖ ਰੁਪਏ (ਐਕਸ–ਸ਼ੋਰੂਮ ਦਿੱਲੀ) ਤੈਅ ਕੀਤੀ ਹੈ। ਮਹਿੰਦਰਾ ਛੇਤੀ ਹੀ ਫਸਰਟ–ਜਨਰੇਸ਼ਨ ਥਾਰ ਨੂੰ ਬੰਦ ਕਰੇਗੀ। ਕਿਉਂਕਿ ਥਾਰ ਭਾਰਤੀ ਬਾਜ਼ਾਰ ਵਿਚ ਬੇਹੱਦ ਮਸ਼ਹੂਰ ਕਾਰ ਹੈ, ਅਜਿਹੇ ਵਿਚ ਇਸ ਮੌਕੇ ਨੂੰ ਖਾਸ ਬਣਾਉਣ ਲਈ ਥਾਰ ਦਾ 700 ਮਾਰਕ ਐਡੀਸ਼ਨ ਲਾਂਚ ਕੀਤਾ ਗਿਆ ਹੈ।

 

ਜਿਸ ਤਰ੍ਹਾਂ ਨਾਮ ਤੋਂ ਸਾਫ ਹੈ, ਇਸ ਦੀ ਕੇਵਲ 700 ਯੂਨਿਟ ਹੀ ਬਾਜ਼ਾਰ ਵਿਚ ਉਤਾਰੀ ਜਾਵੇਗੀ। ਇਸਦੇ ਬਾਅਦ ਕੰਪਨੀ ਮੌਜੂਦਾ ਥਾਰ ਨੂੰ ਬੰਦ ਕਰ, ਅਗਲੇ ਸਾਲ ਇਸਦਾ ਸੈਕਿੰਡ ਜਨਰੇਸ਼ਨ ਮਾਡਲ ਲਾਂਚ ਕਰੇਗੀ। ਸੈਕਿੰਡ ਜਨਰੇਸ਼ਨ ਥਾਰ ਨੂੰ 2020 ਆਟੋ ਐਕਸਪੋ ਵਿਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mahindra Thar 700 launches in India know its price and these five specialties