ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੋਰਸ਼ ਨੇ ਭਾਰਤ ’ਚ Macon ਕਾਰ ਦਾ ਪੇਸ਼ ਕੀਤਾ ਨਵਾਂ ਮਾਡਲ

ਲਗਜ਼ਰੀ ਸਪੋਰਟਸ ਕਾਰ ਬਣਾਉਣ ਵਾਲੀ ਕੰਪਨੀ ਪੋਰਸ਼ ਨੇ ਸੋਮਵਾਰ ਨੂੰ ਆਪਣੀ ਕਾਮਪੈਕਟ ਐਸਯੂਵੀ ਮਕਾਨ (Porsche Macan) ਦਾ ਭਾਰਤ ਚ ਨਵਾਂ ਮਾਡਲ ਪੇਸ਼ ਕੀਤਾ ਹੈ। ਇਸ ਦੀ ਸ਼ੋਅਰੂਮ ਕੀਮਤ 69.98 ਲੱਖ ਰੁਪਏ ਤੋਂ ਸ਼ੁਰੂ ਹੈ। ਇਸ ਦੇ ਟਾਪ ਮਾਡਲ ਮਕਾਨ ਐਸ ਦੀ ਕੀਮਤ 85.03 ਲੱਖ ਰੁਪਏ ਹੈ।

 

ਪੋਰਸ਼ ਇੰਡੀਆ ਦੇ ਨਿਰਦੇਸ਼ਕ ਪਵਨ ਸ਼ੈੱਟੀ ਨੇ ਕਿਹਾ ਕਿ ਮੈਕਨ ਭਾਰਤ ਚ ਸਾਡੀ ਸਫਲ ਲੜੀ ਹੈ ਜਦਕਿ ਇਸ ਪੀੜ੍ਹੀ ਚ ਵਧੇਰੇ ਬੇਹਤਰ ਪੋਰਸ਼ ਦਾ ਡੀਐਨਏ ਹੈ। ਮੈਨੂੰ ਭਰੋਸਾ ਹੈ ਕਿ ਸਫਲਤਾ ਦੀ ਇਹ ਕਹਾਣੀ ਜਾਰੀ ਰਹੇਗੀ।

 

ਮਕਾਨ ਮਾਡਲ ਚ 252 ਹੋਰਸਪਾਵਰ ਦਾ 2 ਲੀਟਰ ਦਾ ਟਰਬੋਚਾਰਜਡ ਚਾਰ ਸਿਲੰਡਰ ਦਾ ਇੰਜਣ ਹੈ। ਇਹ ਮਾਡਲ ਜ਼ੀਰੋ ਤੋਂ 100 ਕਿਲੋਮੀਟਰ ਦੀ ਰਫਤਾਰ 6.5 ਫੀਸਦ ਸਕਿੰਟ ਚ ਫੜ ਸਕਦਾ ਹੈ। ਇਸ ਦੀ ਵਾਧੂ ਰਫਤਾਰ ਹੱਦ 227ਕਿਲੋਮੀਟਰ ਪ੍ਰਤੀ ਘੰਟਾ ਹੈ ਜਦਕਿ ਮਕਾਨ ਐਸ ਚ 354 ਹੋਰਸਪਾਵਰ ਦਾ ਨਵਾਂ ਵੀ6 ਇੰਜਣ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Porsche launches new avatar of Macon car in India