ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਨੋਲਟ ਨੇ ਲਾਂਚ ਕੀਤੀ 7 ਸੀਟਾਂ ਵਾਲੀ ਕਾਰ ਟ੍ਰਾਇਬਰ, ਕੀਮਤ 5 ਲੱਖ ਤੋਂ ਘੱਟ

ਕਾਰ ਬਣਾਉਣ ਵਾਲੀ ਕੰਪਨੀ ਰੇਨੋਲਟ ਨੇ ਆਪਣੀ ਐੱਮਪੀਵੀ ਕਾਰ ਟ੍ਰਾਇਬਰ (Renault Triber) ਲੰਘੇ ਦਿਨਾਂ ਚ ਲਾਂਚ ਕਰ ਦਿੱਤੀ ਹੈ। ਜਾਣਕਾਰੀ ਮੁਤਾਬ ਇਹ 7 ਸੀਟਰ ਕਾਰ ਹੈ ਤੇ ਕੰਪਨੀ ਨੇ ਇਸਦੀ ਕੀਮਤ 'ਤੇ ਖਾਸ ਧਿਆਨ ਦਿੱਤਾ ਹੈ। ਟ੍ਰਾਇਬਰ ਦੀ ਕੀਮਤ 5 ਲੱਖ ਰੁਪਏ ਤੋਂ ਘੱਟ ਹੈ। ਕੰਪਨੀ ਦਾ ਦਾਅਵਾ ਹੈ ਕਿ ਰੇਨੋ ਕੁਵਿਡ ਅਤੇ ਡਸਟਰ ਵਿਚਾਲੇ ਲੋੜੀਂਦੀ ਥਾਂ ਨੂੰ ਭਰੇਗੀ।

 

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਰੇਨੋਲਟ ਟ੍ਰਾਇਬਰ ਕਾਰ ਦੀ ਕੀਮਤ 4.95 ਲੱਖ ਰੁਪਏ (RXE ਵਰਜ਼ਨ) ਤੋਂ ਸ਼ੁਰੂ ਹੁੰਦੀ ਹੈ। ਇਸ ਤੋਂ ਇਲਾਵਾ ਇਹ ਕਾਰ ਹੋਰਨਾਂ ਤਿੰਨ ਵਰਜ਼ਨ 'ਚ ਉਪਲੱਬਧ ਹੋਵੇਗੀ। ਇਹ ਤਿੰਨ ਸੰਸਕਰਣ- RXL, RXT ਅਤੇ RXZ ਦੀ ਕੀਮਤ ਕ੍ਰਮਵਾਰ 5.49 ਲੱਖ, 5.99 ਲੱਖ ਅਤੇ 6.49 ਲੱਖ ਰੁਪਏ ਹੈ।

 

 

ਇਸ ਕਾਰ ਦੀ ਬੁਕਿੰਗ 17 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਨੂੰ ਗਾਹਕਾਂ ਦੁਆਰਾ 11,000 ਰੁਪਏ ਨਾਲ ਆਨਲਾਈਨ ਅਤੇ ਆਫਲਾਈਨ ਦੋਵਾਂ ਸਹੂਲਤਾਂ ਨਾਲ ਬੁੱਕ ਕੀਤਾ ਜਾ ਸਕਦਾ ਹੈ।

 

ਕਾਰ ਦੇਖੋ ਡਾਟ ਕਾਮ ਦੇ ਅਨੁਸਾਰ ਰੇਨੋਲਟ ਟ੍ਰਾਇਬਰ ਕਾਰ ਚ ਅਜਿਹੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ ਜਿਹੜੀਆਂ ਪਹਿਲੀ ਵਾਰ ਪੇਸ਼ ਕੀਤੀ ਗਈ ਹਨ। ਇਸ ਚ 8 ਇੰਚ ਦੀ ਟੱਚਸਕਰੀਨ ਇੰਫੋਟੇਨਮੈਂਟ ਪ੍ਰਣਾਲੀ (ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਸੰਪਰਕ ਦੇ ਨਾਲ), ਸੈਂਟਰ ਕੂਲਡ ਬਾੱਕਸ (ਫਰਿੱਜ), ਹਟਾਉਣਯੋਗ ਤੀਜੀ ਕਤਾਰ ਵਾਲੀਆਂ ਸੀਟਾਂ ਅਤੇ ਤਿੰਨੇ ਕਤਾਰਾਂ ਲਈ ਏ.ਸੀ. ਦੀ ਸਹੂਲਤ ਸ਼ਾਮਲ ਹੈ।

 

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

ਰੇਨੋਲਟ ਟ੍ਰਾਇਬਰ ਕਾਰ ਦੀ ਵਿਸ਼ੇਸ਼ਤਾ ਇਸਦਾ ਮਾਡਯੂਲਰ ਬੈਠਣ ਦਾ ਖਾਕਾ ਹੈ ਜਿਸ ਨਾਲ ਰੇਨੋਲਟ ਟ੍ਰਾਇਬਰ ਕਾਰ ਨੂੰ 2 ਸੀਟ ਤੋਂ 7 ਸੀਟਰ ਵਾਲੀ ਕਾਰ ਵਿਚ ਬਦਲਿਆ ਜਾ ਸਕਦਾ ਹੈ। ਟ੍ਰਾਈਬਰ ਦੀ ਤੀਜੀ ਕਤਾਰ ਦੀਆਂ ਸੀਟਾਂ ਨੂੰ ਹਟਾਉਣ ਨਾਲ ਬੂਟ ਸਪੇਸ 625 ਲੀਟਰ ਤੱਕ ਮਿਲਦਾ ਹੈ।

 

 

 

 

 

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Renault Tribe launches 7-seat car priced less than Rs 5 lakh