ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

512 ਜੀਬੀ ਵਾਲੇ ਇਸ ਨਵੇਂ iPhone ਦੀ ਕੀਮਤ ਸੁਣ ਕੇ ਹੋ ਜਾਓਗੇ ਹੈਰਾਨ!

1 / 4512 ਜੀਬੀ ਵਾਲੇ ਇਸ ਨਵੇਂ ਆਈਫ਼ੋਨ ਦੀ ਕੀਮਤ ਸੁਣ ਕੇ ਹੋ ਜਾਓਗੇ ਹੈਰਾਨ!

2 / 4512 ਜੀਬੀ ਵਾਲੇ ਇਸ ਨਵੇਂ ਆਈਫ਼ੋਨ ਦੀ ਕੀਮਤ ਸੁਣ ਕੇ ਹੋ ਜਾਓਗੇ ਹੈਰਾਨ!

3 / 4512 ਜੀਬੀ ਵਾਲੇ ਇਸ ਨਵੇਂ ਆਈਫ਼ੋਨ ਦੀ ਕੀਮਤ ਸੁਣ ਕੇ ਹੋ ਜਾਓਗੇ ਹੈਰਾਨ!

4 / 4512 ਜੀਬੀ ਵਾਲੇ ਇਸ ਨਵੇਂ ਆਈਫ਼ੋਨ ਦੀ ਕੀਮਤ ਸੁਣ ਕੇ ਹੋ ਜਾਓਗੇ ਹੈਰਾਨ!

PreviousNext

ਅਮਰੀਕਾ ਦੀ ਤਕਨੀਲੋਜੀ ਕੰਪਨੀ ਐਪਲ (Apple) ਨੇ ਕੈਲੀਫੋਰਨੀਆ ਦੇ ਕੁਪਰਟੀਨੋ 'ਚ ਸਥਿਤ ਐਪਲ ਪਾਰਕ 'ਚ ਆਪਣਾ ਸਾਲਾਨਾ ਈਵੈਂਟ 'ਚ ਕੰਪਨੀ ਨੇ ਆਪਣੇ ਤਿੰਨ ਨਵੇਂ ਆਈਫੋਨਜ਼ ਮਾਡਲ ਆਫਿਸ਼ੀਅਲੀ ਤੌਰ 'ਤੇ ਲਾਂਚ ਕਰ ਦਿੱਤੇ ਹਨ, ਜਿਨ੍ਹਾਂ 'ਚ iPhone 10S , iPhone 10S max ਅਤੇ iPhone 10R ਸ਼ਾਮਿਲ ਹਨ। 

 

ਉਥੇ ਹੀ ਦੂਜੇ ਪਾਸੇ ਕੰਪਨੀ ਨੇ ਆਈਫੋਨਜ਼ ਦੇ ਨਾਲ ਨਵੀਂ ਜਨਰੇਸ਼ਨ ਦੀ ਐਪਲ ਵਾਚ ਸੀਰੀਜ਼ 4 ਤੇ ਆਈਫੋਨਜ਼ ਨਵੇਂ ਆਪਰਟਿੰਗ ਸਿਸਟਮ ਦਾ ਅਗਲਾ ਵਰਜ਼ਨ ਐਪਲ ਆਈ ਓ. ਐੱਸ 12 ਵੀ ਪੇਸ਼ ਕੀਤਾ।

 

iPhone 10S ਅਤੇ iPhone 10S max ਭਾਰਤੀ ਬਾਜ਼ਾਰ ਚ 28 ਸਤੰਬਰ 2019 ਨੂੰ ਲਾਂਚ ਹੋਣਗੇ ਜਦਕਿ iPhone 10R ਇਸੇ ਸਾਲ 26 ਅਕਤੂਬਰ ਨੂੰ ਭਾਰਤੀ ਬਾਜ਼ਾਰ ਚ ਮਿਲੇਗਾ।

 

ਨਵੇਂ ਆਈਫ਼ੋਨ ਦੀਆਂ ਕੀਮਤਾਂ


ਮੈਮਰੀ                  iPhone 10S       iPhone 10S max        iPhone 10R
64 ਜੀਬੀ                     99,900                   1,09,900                76,900
256 ਜੀਬੀ                 1,14,900                   1,24,900                81,900
512 ਜੀਬੀ                 1,34,900                   1,44,900                91,900

 

ਖੂਬੀਆਂ


1. iPhone 10S max

 

6.5 ਇੰਚ ਓਐਲਈਡੀ ਡਿਸਪਲੇ
2688*1242 ਪਿਕਸਲ ਰੈਜਿ਼ਊਲੇਸ਼ਨ
12 ਮੈਗਾਪਿਕਸਲ ਦਾ ਵਾਈਡ ਐਂਗਲ ਅਤੇ ਟੈਲੀਫ਼ੋਟੋ ਡਿਊਅਲ ਕੈਮਰਾ

 

2. iPhone 10S

 

5.8 ਇੰਚ ਓਐਲਈਡੀ ਡਿਸਪਲੇ
2436*1125 ਪਿਕਸਲ ਰੈਜਿ਼ਊਲੇਸ਼ਨ
12 ਮੈਗਾਪਿਕਸਲ ਦਾ ਵਾਈਡ ਐਂਗਲ ਅਤੇ ਟੈਲੀਫ਼ੋਟੋ ਡਿਊਅਲ ਕੈਮਰਾ

 

3. iPhone 10R

 

6.1 ਇੰਚ ਓਐਲਈਡੀ ਡਿਸਪਲੇ
1792*828 ਪਿਕਸਲ ਰੈਜਿ਼ਊਲੇਸ਼ਨ
12 ਮੈਗਾਪਿਕਸਲ ਦਾ ਵਾਈਡ ਐਂਗਲ ਅਤੇ ਟੈਲੀਫ਼ੋਟੋ ਡਿਊਅਲ ਕੈਮਰਾ

 


ਪਹਿਲੀ ਵਾਰ ਡਿਊਅਲ ਸਿਮ, ਪਹਿਲਾਂ ਤੋਂ 50 ਫੀਸਦ ਤੇਜ਼ ਫ਼ੋਨ
ਪਹਿਲੀ ਵਾਰ ਐੱਪਲ ਨੇ ਇਨ੍ਹਾਂ ਨਵੇਂ ਆਈਫ਼ੋਨ ਚ ਡਿਊਅਲ ਸਿਮ ਤਕਨੀਕ ਪੇਸ਼ ਕੀਤੀ ਹੈ।
ਨਾਲ ਹੀ ਏ12 ਬਾਯਾਨਿਕ ਪ੍ਰੋਸੈਸਰ ਚਿੱਪ ਇਸ ਤੋਂ ਪਹਿਲਾਂ ਵਾਲੇ ਨਾਲ 20 ਫੀਸਦ ਤੇਜ਼ ਚਲਦਾ ਹੈ।
ਫ਼ੇਸ ਆਈਡੀ ਨਵੇਂ ਚਿੱਪ ਤੇ ਜਿ਼ਆਦਾ ਸਟੀਕ ਅਤੇ ਤੇਜ਼ ਗਤੀ ਨਾਲ ਫ਼ੋਨ ਅਨਲਾਕ ਕਰੇਗੀ
  

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:512 GB will be surprised to hear of the new iPhones