ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਵਲ 16 ਹਜ਼ਾਰ ਰੁਪਏ 'ਚ ਹੁਣੇ ਹੀ ਖ਼ਰੀਦੋ  iPhone 8

 iPhone 8

iPhone ਖਰੀਦਣ ਦੀ ਇੱਛਾ ਬਹੁਤ ਲੋਕਾਂ ਦੀ ਹੁੰਦੀ ਹੈ। ਪਰ ਉੱਚ ਕੀਮਤ ਦੇ ਕਾਰਨ ਉਹ iPhone ਖਰੀਦ ਨਹੀਂ ਪਾਉਂਦੇ. ਪਰ ਉੱਚ ਕੀਮਤ ਦੀ ਸ਼ਿਕਾਇਤ ਹੁਣ ਖ਼ਤਮ ਹੋਣ ਜਾ ਰਹੀ ਹੈ।

 

 iPhone 8 ਦੇ 64 GB ਵੈਰੀਐਂਟ 'ਤੇ ਖ਼ਾਸ ਪੇਸ਼ਕਸ਼ ਦਿੱਤੀ ਜਾ ਰਹੀ ਹੈ। ਇਸ ਪੇਸ਼ਕਸ਼ ਦੇ ਤਹਿਤ ਆਈਫੋਨ 8 ਲਈ ਸ਼ੁਰੂ ਵਿਚ 16320 ਰੁਪਏ ਹੀ ਖਰਚ ਕਰਨੇ ਪੈਣਗੇ। ਹਾਲਾਂਕਿ ਇਸ ਯੋਜਨਾ ਲਈ ਇੱਕ ਸ਼ਰਤ ਹੈ ਇਹ ਪੇਸ਼ਕਸ਼ ਏਅਰਟੈਲ ਲੈ ਕੇ ਆਇਆ ਹੈ।

 

ਏਅਰਟੈੱਲ ਦੀ ਇਸ ਪੇਸ਼ਕਸ਼ ਦੇ ਤਹਿਤ  ਤੁਹਾਨੂੰ  iPhone 8 ਲਈ ਇੱਕ ਪਲਾਨ ਲੈਣਾ ਪਵੇਗਾ। ਏਅਰਟੈਲ ਦੇ ਇਸ ਪਲਾਨਦੀ ਕੀਮਤ 2,499 ਰੁਪਏ ਹੈ. ਇਹ ਪਲਾਨ 24 ਮਹੀਨਿਆਂ ਲਈ ਹੋਵੇਗਾ।

 

ਇਸ ਪਲਾਨ ਵਿੱਚ ਉਪਭੋਗਤਾ ਨੂੰ ਹਰ ਮਹੀਨੇ 40 ਜੀਬੀ ਡੈਟਾ, ਐਮਾਜ਼ਾਨ ਪ੍ਰਾਈਮ, ਫੋਨ ਦੀ ਡਾਈਨੈਮਿਕ ਪ੍ਰੋਜੈਕਸ਼ਨ, ਅਸੀਮਿਤ ਕਾਲਿੰਗ ਆਦਿ ਦਿੱਤੀ ਜਾ ਰਹੀ ਹੈ।.

 

ਜਾਣੋ ਕਿਵੇਂ ਉਠਾ ਸਕਦੇ ਹੋ ਇਸ ਪੇਸ਼ਕਸ਼ ਦਾ ਫਾਇਦਾ 

 

ਸਭ ਤੋਂ ਪਹਿਲਾਂ ਤੁਸੀਂ ਏਅਰਟੈਲ ਦੀ ਵੈਬਸਾਈਟ  airtel.in   'ਤੇ ਜਾਓ। ਉੱਥੇ ਤੁਸੀਂ ਆਈਫੋਨ 8 ਤੇ ਆਨਲਾਇਨ ਸਟੋਰ ਵਿਚ iPhone 8 'ਤੇ ਜਾਓ। ਇੱਥੇ ਤੁਹਾਨੂੰ ਗੋਲਡ ਰੰਗ ਦੇ ਫੋਨ ਲਈ 16320 ਰੁਪਏ ਖਰਚ ਕਰਨੇ ਪੈਣਗੇ।ਫਿਰ ਤੁਸੀਂ ਹੁਣੇ ਖਰੀਦੋ ਚੋਣ 'ਤੇ ਕਲਿੱਕ ਕਰਕੇ ਕੇਵਲ 16320 ਰੁਪਏ ਵਿਚ ਆਈਫੋਨ 8 ਖਰੀਦ ਸਕਦੇ ਹੋ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:airtel iphone 8 offer get apple iphone 8 in just rs 16320