ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asus 6Z ਹੋਇਆ ਲਾਂਚ

Asus 6Z ਹੋਇਆ ਲਾਂਚ

ਅਸੁਸ ਨੇ 6ਜੇਡ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕਾਨੂੰਲੀ ਵਿਵਾਦ ਦੇ ਚਲਦਿਆਂ ਹੁਣ KਜੇਨI ਟ੍ਰੇਡਮਾਰਕ ਦੀ ਵਰਤੋਂ ਨਹੀਂ ਕੀਤਾ। ਇਸ ਫੋਨ ਵਿਚ ਇਕ ਘੁਮਾਵਦਾਰ ਕੈਮਰਾ ਦਿੱਤਾ ਗਿਆ ਹੈ, ਜੋ ਇਸ ਨੂੰ ਹੋਰ ਫੋਨ ਨਾਲ ਅਲੱਗ ਬਣਾਉਦਾ ਹੈ ਅਤੇ ਇਹ ਕੈਮਰਾ ਰੀਅਰ ਤੇ ਫਰੰਟ ਕੈਮਰੇ ਦੇ ਰੂਪ ਵਿਚ ਕੰਮ ਕਰਦਾ ਹੈ।  ਨਾਲ ਹੀ ਇਸ ਵਿਚ ਲੇਟੇਸਟ ਪ੍ਰੋਸੇਸਰ ਕਵਾਲਕਾਂਮ ਸਨੈਪਡ੍ਰੈਗਨ 855 ਦਾ ਵਰਤੋਂ ਕੀਤੇ ਗਏ ਹਨ। ਇਸ ਵਿਚ ਜ਼ਿਆਦਾਤਰ 8ਜੀਬੀ ਰੈਮ ਦੀ ਦਿੱਤੀ ਗਈ ਹੈ। ਭਾਰਤ ਵਿਚ ਅਸੁਸ 6 ਜੇਡ ਦੀ ਸ਼ੁਰੂਆਤ ਕੀਤ 31,999 ਰੁਪਏ, ਜਿਸ ਵਿਚ 6ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਮੇਮੋਰੀ ਪ੍ਰਾਪਤ ਹੁੰਦੀ ਹੈ।

 

ਸਪੇਸੀਫਿਕੇਸ਼ਨ ਦੀ ਗੱਲ ਕਰੇ ਤਾਂ ਇਸ ਫੋਨ ਵਿਚ 6.4 ਇੰਚ ਫੁਲ ਐਚਡੀ ਪਲਸ ਆਈਪੀਐਸ ਸਕਰੀਨ ਦਿੱਤੀ ਗਈ ਹੈ, ਜਿਸਦਾ ਰੇਜੋਲਿਊਸ਼ਨ 080x2340 ਹੈ। ਇਸ ਦੇ ਨਾਲ ਹੀ ਇਸ ਸਕਰੀਨ ਦੀ ਸੁਰੱਖਿਆ ਲਈ ਕੋਰਨਿੰਗ ਗੋਰਲੀਆ ਗਲਾਸ 6 ਪ੍ਰੋਟੇਕਸ਼ਨ ਦੀ ਵਰਤੋਂ ਕੀਤੀ ਗਈ ਹੈ। ਇਸ ਫੋਨ ਵਿਚ ਕਵਾਲਕਾਮ ਸਨਪੈਡ੍ਰੈਗਨ 855 ਪ੍ਰੋਸੇਸਰ ਨਾਲ ੲੰਡ੍ਰੇਨੋ 640 ਜੀਪੀਯੂ ਦਿੱਤਾ ਗਿਆ ਹੈ।

 

ਕੈਮਰਾ ਦੀ ਗੱਲ ਕਰੇ ਤਾਂ ਇਸ ਫੋਨ ਵਿਚ ਡੁਅਲ ਕੈਮਰਾ ਸੇਟਅਪ ਹੈ ਜਿਸ ਵਿਚ ਇਕ 48 ਮੈਗਾਪਿਕਸਲ ਦਾ ਕੈਮਰਾ ਪ੍ਰਾਥਮਿਕ ਸੇਂਸਰ ਹੈ ਜਦੋਂ ਕਿ ਦੂਜਾ 13 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਹੈ। ਇਸ ਫੋਨ ਵਿਚ 5000 ਐਮਏਐਚ ਦੀ ਬੈਟਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asus 6Z launched With Rotating Camera and Snapdragon 855 SoC and 5000mAh Battery