ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਜਲੀ ਮੀਟਰ ਨੂੰ ਮੋਬਾਈਲ ਐਪ ਨਾਲ ਕੀਤਾ ਜਾ ਸਕੇਗਾ ਕੰਟਰੋਲ, ਪੜ੍ਹੋ

ਹੁਣ ਤੁਸੀਂ ਬਿਜਲੀ ਮੀਟਰ ਨੂੰ ਆਪਣੇ ਮੋਬਾਈਲ ਐਪ ਨਾਲ ਕੰਟਰੋਲ ਕਰ ਸਕੋਗੇ। ਘਰ ਦੇ ਕਿਸ ਯੰਤਰ ਨਾਲ ਕਿੰਨੀ ਬਿਜਲੀ ਖਪਤ ਹੋ ਰਹੀ ਹੈ, ਇਸਦਾ ਰੋਜ਼ਾਨਾ ਦਾ ਡਾਟਾ ਮੋਬਾਈਲ ਤੇ ਦੇਖ ਸਕੋਗੇ। ਸਮਾਰਟ ਸਿਟੀ ਮਿਸ਼ਨ ਤਹਿਤ ਟੀਪੀਡੀਡੀਐਲ (ਟਾਟਾ ਪਾਵਰ ਦਿੱਲੀ ਡਿਸਟੀਬਿਊਸ਼ਨ ਕੰਪਨੀ) ਮੰਗਲਵਾਰ ਤੋਂ ਨਵੇਂ ਸਮਾਰਟ ਮੀਟ+ ਲਗਾਉਣ ਦਾ ਕੰਮ ਕਰੇਗੀ।

 

ਇੱਕ ਬਲਕ ਮੀਟਰ ਨਾਲ ਲਗਭਗ 1000 ਮੀਟਰ ਜੋੜੇ ਜਾਣਗੇ। ਐਪ ਬਣਾਉਣ ਦੀ ਪ੍ਰਕਿਰਿਆ ਹਾਲੇ ਚੱਲ ਰਹੀ ਹੈ। ਮੀਟਰ ਦਾ ਪੂਰਾ ਨੈਵਰਕ ਬਣ ਜਾਣ ਮਗਰੋਂ ਇਸਨੂੰ ਐਪ ਨਾਲ ਜੋੜਣ ਦਾ ਕੰਮ ਸ਼ੁਰੂ ਹੋਵੇਗਾ। ਬਲਕ ਮੀਟਰ ਨਾਲ ਹਰੇਕ ਯੂਜ਼ਰ ਦੇ ਨਵੇਂ ਮੀਟਰ ਦੀ ਨਿਗਰਾਨੀ ਸੰਭਵ ਹੋਵੇਗੀ। ਪਹਿਲੇ ਪੜਾਅ ਚ ਤਿੰਨ ਫੇਜ਼ ਦੇ ਬਿਜਲੀ ਯੂਜ਼ਰਾਂ ਨੂੰ ਇਸ ਨਾਲ ਜੋੜਿਆ ਜਾਵੇਗਾ। ਅਜੀਹੇ ਲਗਭਗ 75000 ਮੀਟਰ ਟੀਪੀਡੀਡੀਐਲ ਏਰੀਆ ਚ ਹਨ। ਇਸਦੀ ਨਿਗਰਾਨੀ 5000 ਬਲਕ ਮੀਟਰ ਨਾਲ ਸੰਭਵ ਹੋਣਗੇ। ਇੱਕ ਮੀਟਰ ਤੇ ਲਗਭਗ 15000 ਯੂਜ਼ਰ ਜੁੜ ਜਾਣਗੇ। ਸਤੰਬਰ ਦੇ ਆਖਰ ਤੋਂ ਘਰੇਲੂ ਯੂਜ਼ਰਾਂ ਦੇ ਮੀਟਰ ਵੀ ਬਦਲਣੇ ਸ਼ੁਰੂ ਹੋਣਗੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Control the power meter which can be done with the mobile app