ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੇਸਬੁੱਕ ਨੂੰ ਲੱਗਿਆ ਝਟਕਾ, 10 ਮਿਲੀਅਨ ਯੂਰੋ ਦਾ ਜ਼ੁਰਮਾਨਾ

ਫੇਸਬੁੱਕ ਨੂੰ ਲੱਗਿਆ ਝਟਕਾ, 10 ਮਿਲੀਅਨ ਯੂਰੋ ਦਾ ਜ਼ੁਰਮਾਨਾ

ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੂੰ ਤਕੜਾ ਝਟਕਾ ਲਗਿਆ ਹੈ। ਇਟਲੀ ਦੀ ਕੰਪੀਟੀਸ਼ਨ ਅਥਾਰਿਟੀ ਨੇ ਫੇਸਬੁੱਕ `ਤੇ 10 ਮਿਲੀਅਨ ਯੂਰੋ ਦਾ ਜ਼ੁਰਮਾਨਾ ਕੀਤਾ ਹੈ। ਇਹ ਜ਼ੁਰਮਾਨਾ ਫੇਸਬੁੱਕ `ਤੇ ਖਪਤਕਾਰ ਦੀ ਜਾਣਕਾਰੀ ਦੇ ਬਿਨਾਂ ਉਨ੍ਹਾਂ ਦਾ ਡਾਟਾ ਵੇਚਣ ਕਾਰਨ ਲਗਾਇਆ ਗਿਆ।


ਇਟਲੀ ਦੇ ਏਜੀਸੀਐਮ ਕੰਜਿਊਮਰ ਐਂਡ ਮਾਰਕੀਟ ਵਾਚਡੌਗ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਫੇਸਬੁੱਕ ਗਲਤ ਤਰੀਕੇ ਨਾਲ ਲੋਕਾਂ ਨੂੰ ਸਾਇਨ ਅੱਪ ਕਰਾ ਰਿਹਾ ਸੀ। ਉਨ੍ਹਾਂ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਉਨ੍ਹਾਂ ਦਾ ਡਾਟਾ ਵੇਚਣ ਦੇ ਲਈ ਕੀਤਾ ਜਾਵੇਗਾ। ਉਥੇ, ਫੇਸਬੁੱਕ ਨੇ ਲਗਾਤਾਰ ਕਿਹਾ ਹੈ ਕਿ ਉਸਨੇ ਆਪਣੇ ਖਪਤਕਾਰ ਦਾ ਡਾਟਾ ਨਹੀਂ ਵੇਚਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:facebook fined 10 million euros for selling users data