ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੇਸਬੁੱਕ ਸਭ ਤੋਂ ਚੰਗੇ ਦੋਸਤਾਂ ਨੂੰ ਦਿਖਾਏਗਾ ਸਭ ਤੋਂ ਉਪਰ

ਫੇਸਬੁੱਕ ਸਭ ਤੋਂ ਚੰਗੇ ਦੋਸਤਾਂ ਨੂੰ ਦਿਖਾਏਗਾ ਸਭ ਤੋਂ ਉਪਰ

ਫੇਸਬੁੱਕ ਨੇ ਆਪਣੇ ਨਿਊਜ਼ ਫੀਡ ਵਿਚ ਫੇਰਬਦਲ ਕਰ ਰਿਹਾ ਹੈ, ਜਿਸਦੇ ਤਹਿਤ ਯੂਜਰਜ਼ ਉਨ੍ਹਾਂ ਦੋਸਤਾਂ ਨੂੰ ਦੇਖ ਸਕਣਗੇ, ਜਿਨ੍ਹਾਂ ਨੂੰ ਉਹ ਸਭ ਤੋਂ ਜ਼ਿਆਦਾ ਦੇਖਣਾ ਚਾਹੁੰਦੇ ਹਨ ਅਤੇ ਉਨ੍ਹਾਂ ਲਿੰਕ ਨੂੰ ਦੇਖ ਸਕਣਗੇ ਜੋ ਪਲੇਟਫਾਰਮ ਵਿਚ ਸਭ ਤੋਂ ਜ਼ਿਆਦਾ ਉਚਿਤ ਹੈ।

 

ਸੋਸ਼ਲ ਮੀਡੀਆ ਦੀ ਦਿਗਜ਼ ਕੰਪਨੀ ਨੇ ਵੀਰਵਾਰ ਨੂੰ ਦੇਰ ਰਾਤ ਇਕ ਬਲੌਗ ਪੋਸਟ ਵਿਚ ਕਿਹਾ ਕਿ ਅਸੀਂ ਆਪਣੇ ਵੱਲੋਂ ਕੀਤੇ ਗਏ ਸਰਵੇਖਣ ਦੇ ਆਧਾਰ ਉਤੇ ਦੋ ਰੈਕਿੰਗ ਅਪਡੇਟ ਦਾ ਐਲਾਨ ਕਰ ਰਹੇ ਹਾਂ, ਇਕ ਉਨ੍ਹਾਂ ਦੋਸਤਾਂ ਨੂੰ ਪਹਿਲ ਦਿੰਦਾ ਹੈ।

 

ਜਿਨ੍ਹਾਂ ਨੂੰ ਕੋਈ ਵਿਅਕਤੀ ਸਭ ਤੋਂ ਜ਼ਿਆਦਾ ਸੁਨਣਾ ਚਾਹੁੰਦਾ ਹੈ ਅਤੇ ਦੂਜਾ ਉਨ੍ਹਾਂ ਪਹਿਲ ਦਿੰਦਾ ਹੈ, ਜਿਨ੍ਹਾਂ ਨੂੰ ਕੋਈ ਵਿਅਕਤੀ ਸਭ ਤੋਂ ਸਾਰਥਕ ਸਮਝ ਸਕਦਾ ਹੈ।

 

ਉਦਾਹਰਣ ਲਈ ਜੇਕਰ ਕਿਸੇ ਇਕ ਨੂੰ ਇਕ ਹੀ ਫੋਟੋ ਟੈਗ ਕੀਤੀ ਜਾ ਰਹੀ ਹੈ, ਉਹ ਇਕ ਹੀ ਪੋਸਟ ਉਤੇ ਲਗਾਤਾਰ ਪ੍ਰਤੀਕਿਰਿਆ ਅਤੇ ਟਿੱਪਣੀ ਕਰ ਰਿਹਾ ਹੈ ਅਤੇ ਇਕ ਹੀ ਸਥਾਨਾਂ ਉਤੇ ਚੈਕ ਇਨ ਕਰ ਰਿਹਾ ਹੈ, ਅਜਿਹੇ ਵਿਚ ਫੇਸਬੁੱਕ ਪੈਟਰਨ ਨੂੰ ਦੇਖੇਗਾ। ਇਨ੍ਹਾਂ ਸਾਰੀਆਂ ਗੱਲਾਂ ਨੂੰ ਫਿਰ ਆਪਣੇ ਏਲਗੋਰਿਦਮ ਨੂੰ ਸੂਚਿਤ ਕਰਨ ਲਈ ਇਨ੍ਹਾਂ ਪੈਟਰਨਾਂ ਦੀ ਵਰਤੋਂ ਕਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Facebook will show the best friends on the top