ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Google Pixel 4 ਦੋ ਨਵੇਂ ਵੇਰੀਐਂਟ ਦਿਖੇ, ਇਕ Mint Green

Google Pixel 4 ਦੋ ਨਵੇਂ ਵੇਰੀਐਂਟ ਦਿਖੇ, ਇਕ Mint Green

ਗੂਗਲ ਪਿਕਸਲ 4 ਬਾਰੇ ਇਕ ਹੋਰ ਨਵੀਂ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਤੋਂ ਪਹਿਲਾਂ ਬੀਤੇ ਹਫਤੇ ਗੂਗਲ ਨੇ ਖੁਦ ਡਿਜ਼ਾਇਨ ਦੀ ਜਾਣਕਾਰੀ ਦਿੱਤੀ ਸੀ, ਜਿਸ ਵਿਚ ਬਲੈਕ ਫੋਨ ਨੂੰ ਦਿਖਾਇਆ ਗਿਆ ਸੀ। ਹੁਣ ਗੂਗਲ ਪਿਕਸਲ 4 ਦੀ ਨਵੀਂ ਫੋਟੋ ਸਾਹਮਣੇ ਆਈ ਹੈ। Mint Green ਅਤੇ white version ਦੀ ਜਾਣਕਾਰੀ ਹੈ।

 

ਮਿੰਟ ਗ੍ਰੀਨ ਵੇਰੀਐਂਟ ਯੈਲੋ ਪਾਵਰ ਨਾਲ ਆਉਂਦਾ ਹੈ, ਉਥੇ ਵਾਈਟ ਵੇਰੀਐਂਟ ਵਿਚ ਪਾਵਰ ਦਾ ਨੀਲਾ ਰੰਗ ਵਿਚ ਹੈ। ਇਸ ਤੋਂ ਇਲਾਵਾ ਬੈਕ ਵੇਰੀਐਂਟ ਦੀ ਪਾਵਰ ਦੀ ਚਿੱਟੇ ਰੰਗ ਵਿਚ ਰੰਗੀ ਹੋਈ ਹੈ। ਨਵੀਂ ਫੋਟੋ ਵਿਚ ਕੈਮਰੇ ਦੀ ਪੌਜੀਸ਼ਨ ਸਾਫ ਦੇਖੀ ਜਾ ਸਕਦੀ ਹੈ।

 

ਹਾਲਾਂਕਿ ਅਜੇ ਲੀਕ ਰੇਂਡਰਸ ਵਿਚ ਇਸਦੀ ਜਾਣਕਾਰੀ ਨਹੀਂ ਹੈ ਬੈਕ ਪੈਨਲ ਉਤੇ ਦੋ ਕੈਮਰਾ ਸੈਟਅਪ ਹਨ ਜਾਂ ਉਸ ਤੋਂ ਜ਼ਿਆਦਾ ਅਤੇ ਉਸ ਵਿਚ ਇਕ ਐਲਈਡੀ ਫਲੈਸ ਲਾਈਟ ਵੀ ਮੌਜੂਦ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Google Pixel 4 appears in Mint Green and White colors