ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Google Pixel 4 ਵਿਚ ਹੋ ਸਕਦਾ ਹੈ 16 ਐਮਪੀ ਟੈਲੀਫੋਟੋ ਸੈਕੰਡਰੀ ਲੈਨਜ਼

Google Pixel 4 ਵਿਚ ਹੋ ਸਕਦਾ ਹੈ 16 ਐਮਪੀ ਟੈਲੀਫੋਟੋ ਸੈਕੰਡਰੀ ਲੈਨਜ਼

ਗੂਗਲ ਵੱਲੋਂ ਗੂਗਲ ਪਿਕਸਲ 4 ਨੂੰ ਲੈ ਕੇ ਅਧਿਕਾਰਤ ਟੀਜਰ ਜਾਰੀ ਕਰ ਦਿੱਤਾ ਗਿਆ ਹੈ। ਪਿਕਸਲ ਸੀਰੀਜ ਵਿਚ ਕੰਪਨੀ ਨੇ ਪਹਿਲੀ ਵਾਰ ਬੈਕ ਪੈਨਲ ਉਤੇ ਦੋ ਰੀਅਰ ਕੈਮਰਿਆਂ ਦੀ ਵਰਤੋਂ ਕੀਤੀ ਹੈ।  ਇਕ ਸਵਾਲ ਸਭ ਦੇ ਮਨ ਵਿਚ ਹੈ ਕਿ ਬੈਕ ਪੈਨਲ ਉਤੇ ਲਗੇ ਦੂਜੇ ਸੇਂਸਰ ਕੀ ਖਾਸ ਹੋਵੇਗਾ। ਟੇਕ ਜਗਤ ਮੁਤਾਬਕ, ਦੂਦਾ ਸੇਂਸਰ ਟੈਲੀਫੋਟੋ ਲੇਂਸ ਹੋਵੇਗਾ, ਜਿਸ ਨੂੰ ਆਪਟੀਕਲ ਜੂਮ ਦੀ ਤਰ੍ਹਾਂ ਵਰਤੋਂ ਕੀਤਾ ਜਾ ਸਕੇਗਾ।

 

ਉਥੇ ਇਕ ਹੋਰ ਜਾਣਕਾਰੀ ਮੁਤਾਬਕ, ਫਰੰਟ ਕਮੈਰੇ ਵਿਚ ਇਰਫਾਰੇਡ ਕੈਮਰਾ ਹੋ ਸਕਦਾ ਹੈ, ਜੋ ਅੰਧੇਰੇ ਵਿਚ ਫੇਸ ਅਣਲਾਕ ਦੇ ਵੀ ਕੰਮ ਆ ਸਕੇਗਾ। ਇਸ ਫੋਨ ਵਿਚ ਕਿਊ ਆਪਰੇਟਿੰਗ ਸਿਸਟਮ ਹੋਵੇਗਾ। ਹਾਲਾਂਕਿ ਅਜੇ ਕੰਪਨੀ ਵੱਲੋਂ ਲੇਟੇਸਟ ਵਰਜਨ ਕਿਊ ਵਿਚ ਬਹੁਤ ਪ੍ਰੀਖਣ ਹੋਣਾ ਬਾਕੀ ਹੈ। ਲੀਕ ਰਿਪੋਰਟ ਮੁਤਾਬਕ, ਕੰਪਨੀ ਅਜਿਹਾ ਵਧੀਆ ਪੋਟ੍ਰੇਟ ਤਸਵੀਰ ਲਿਆਉਣ ਲਈ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Google Pixel 4 Could Have a 16 Megapixel Telephoto Lens as Second Rear Camera