ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੂਗਲ ਤੁਹਾਡੇ ਫੋਨ ਦੀ ਬੈਟਰੀ ਖਤਮ ਨਹੀਂ ਹੋਣ ਦੇਵੇਗਾ

ਗੂਗਲ ਤੁਹਾਡੇ ਫੋਨ ਦੀ ਬੈਟਰੀ ਖਤਮ ਨਹੀਂ ਹੋਣ ਦੇਵੇਗਾ

ਗੂਗਲ ਆਪਣੇ ‘ਵੇਅਰ ਆਪਰੇਟਿੰਗ ਸਿਸਟਮ’ (ਓਐਸ) ਦਾ ਇਕ ਨਵਾਂ ਸਿਸਟਮ ਅਪਡੇਟ ਜਾਰੀ ਕਰ ਰਿਹਾ ਹੈ, ਜਿਸ ਨੂੰ ‘ਐਚ ਅਪਡੇਟ’ ਨਾਮ ਦਿੱਤਾ ਗਿਆ ਹੈ। ਇਸ ਅਪਡੇਟ ਨਾਲ ਬੈਟਰੀ ਸੇਵਰ, ਬਾਡੀ ਏਫੀਸ਼ੀਐਂਸੀ ਅਤੇ ਸਮਾਰਟ ਐਪ ਰਿਜਊਮ ਵਰਗੇ ਫੀਚਰ ਜਾਰੀ ਕੀਤੇ ਜਾਣਗੇ।


ਗੂਗਲ ਦੇ ਵੇਅਰ ਓਐਸ ਦੇ ਕਮਿਊਨਿਟੀ ਪ੍ਰਬੰਧਕ ਨੇ ਵੀਰਵਾਰ ਨੂੰ ਇਕ ਬਲਾਗ ਪੋਸਟ `ਚ ਲਿਖਿਆ ਕਿ ਅਗਲੇ ਕੁਝ ਮਹੀਨਿਆਂ `ਚ ਤੁਸੀਂ ਆਪਣੇ ਡਿਵਾਈਸ `ਚ ਇਕ ਸਿਸਟਮ ਅਪਡੇਟ ਦਿਖੇਗਾ, ਜਿਸ ਸਿਸਟਮ ਵਰਜਨ : ਐਚ ਲੇਵਲ ਦਿੱਤਾ ਗਿਆ ਹੈ।

 

ਐਂਡਰਾਇਰਡ ਆਧਾਰਿਤ ਸਮਾਰਟ ਵਾਚੇਜ਼ ਦੇ ਲਈ ਨਵੀਂ ਬੈਟਰੀ ਸੇਵਰ ਮੋਡ ‘ਐਚ ਅਪਡੇਟ’ ਨਾਲ ਆਉਣ ਵਾਲਾ ਹੈ, ਜੋ ਡਿਵਾਈਸ ਦੀ ਬੈਟਰੀ ਲਾਈਫ ਵਧਾਏਗਾ ਅਤੇ ਬੈਟਰੀ ਦਾ ਚਾਰਜ 10 ਫੀਸਦੀ ਤੋਂ ਘੱਟ ਰਹਿ ਜਾਣ `ਤੇ ‘ਬੈਟਰੀ ਸੇਵਰ’ ਮੋਡ ਨੂੰ ਆਨ ਕਰੇਗਾ। ਪੋਸਟ `ਚ ਕਿਹਾ ਗਿਆ ਹੈ ਕਿ ਇਸ ਦੇ ਵਾਧੂ 30 ਮਿੰਟ ਦੀ ਅਯੋਗਿਤਾ ਦੇ ਬਾਅਦ ਤੁਹਾਡੀ ਡੀਪ ਸਲੀਪ ਮੋਡ `ਚ ਚਲੀ ਜਾਵੇਗੀ, ਤਾਂ ਕਿ ਬੈਟਰੀ ਦੀ ਬਚਤ ਹੋਵੇ।


ਸਮਾਰਟ ਐਪ ਰਿਜਊਮ’ ਫੀਚਰ ਨਾਲ ਐਪ ਉਥੇ ਹੀ ਖੁੱਲ੍ਹੇਗਾ, ਜਿੱਥੇ ਪਿਛਲੀ ਵਾਰ ਉਸ ਨੂੰ ਛੱਡਿਆ ਗਿਆ ਸੀ। ਸਰਚ-ਇੰਜਣ ਦਿਗਜ ਨੇ ਇਸਦੇ ਨਾਲ 2-ਸਟੇਪ ਪਾਵਰ ਆਫ ਫੰਕਸਨਲਿਟੀ ਵੀ ਜੋੜਿਆ ਹੈ, ਜਿਸ ਨਾਲ ਖਪਤਕਾਰ ਪਾਵਰ ਬਟਨ ਨੂੰ ਦਬਾਕੇ ‘ਪਾਵਰ ਆਫ’ ਜਾਂ ‘ਰੀਸਟਾਰਟ’ ਦਾ ਬਦਲਾਅ ਹੋਵੇਗਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Google will not let your phones battery end