ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਨੇ 5G ਦੀ ਸਥਾਨਕ ਸ਼ੁਰੂਆਤ ਲਈ ਹਰੀ ਝੰਡੀ ਦਿੱਤੀ

ਚੀਨ ਨੇ 5G ਦੀ ਸਥਾਨਕ ਸ਼ੁਰੂਆਤ ਲਈ ਹਰੀ ਝੰਡੀ ਦਿੱਤੀ

ਚੀਨ ਨੇ ਆਪਣੇ ਸਾਰੇ ਪ੍ਰਮੁੱਖ ਸਰਕਾਰੀ ਦੂਰਸੰਚਾਰ ਕੰਪਨੀਆਂ ਨੂੰ 5ਜੀ ਸੇਵਾਵਾਂ ਸ਼ੁਰੂ ਕਰਨ ਦੀ ਵੀਰਵਾਰ ਨੂੰ ਮਨਜ਼ੂਰੀ ਦੇ ਦਿੱਤੀ। ਚੀਨ ਦੇ ਉਦਯੋਗ ਤੇ ਸੂਚਨਾ ਤਕਨੀਕੀ ਮਤਰਾਲੇ ਨੇ ਵੀਰਵਾਰ ਨੂੰ ਚਾਇਨਾ ਟੈਲੀਕਾਮ, ਚਾਈਨਾ ਮੋਬਾਇਲ, ਚਾਈਨਾ ਯੂਨੀਕਾਮ ਅਤੇ ਚਾਈਨਾ ਰੇਡੀਓ ਤੇ ਟੈਲੀਵੀਜ਼ਨ ਨੂੰ 5ਜੀ ਦਾ ਵਪਾਰਿਕ ਲਾਈਸੈਂਸ ਜਾਰੀ ਕਰ ਦਿੱਤਾ।

 

ਇਸਦਾ ਮਤਲਬ ਹੋਇਆ ਕਿ ਇਹ ਕੰਪਨੀਆਂ 5ਜੀ ਦਾ ਵਪਾਰਿਕ ਪਰਿਚਾਲਨ ਸ਼ੁਰੂ ਕਰ ਸਕਦੀ ਹੈ। ਇਨ੍ਹਾਂ ਕੰਪਨੀਆਂ ਨੁੰ ਸਾਲ ਦੇ ਅੰਤ ਵਿਚ ਪ੍ਰੀਖਣ ਕਰਨ ਦਾ ਲਾਈਸੈਂਸ ਦਿੱਤਾ ਗਿਆ।

 

ਚੀਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੈਟਵਰਕ ਦੀ ਵਿਸਥਾਰਤ ਸ਼ੁਰੂਆਤ ਨਾਲ ਉਦਯੋਗਿਕ ਨਿਰਮਾਣ, ਇੰਟਰਨੈਟ ਕੁਨੈਕਟ ਕਾਰ, ਹੈਲਥਕੇਅਰ, ਸਮਾਰਟ ਸਿਟੀ ਪ੍ਰਬੰਧਨ ਵਿਕਾਸ ਵਿਚ ਮਦਦ ਮਿਲੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:green signal to 5g service in china