ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

iQoo 3 'ਚ ਹੋਵੇਗੀ ਮਜ਼ਬੂਤ ਬੈਟਰੀ ਅਤੇ ਦਮਦਾਰ ਚਾਰਜਿੰਗ 

iQoo ਇਸ ਮਹੀਨੇ ਭਾਰਤ ਵਿੱਚ ਆਪਣਾ ਇੱਕ ਪ੍ਰੋਗਰਾਮ ਕਰਵਾਉਣ ਜਾ ਰਿਹਾ ਹੈ ਜਿਸ ਵਿੱਚ ਉਹ ਆਪਣੇ ਲੇਟੇਸਟ ਫੋਨ iQoo 3 ਨੂੰ ਲਾਂਚ ਕੀਤਾ ਜਾਵੇਗਾ। ਹੁਣ ਇਸ ਫੋਨ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ।

 

ਬੈਂਚਮਾਰਚ ਰੈਂਕਿੰਗ ਦੇਣ ਵਾਲੀ ਵੈੱਬਸਾਈਟ AnTuTu  iQoo 3 'ਤੇ ਲਿਸਟੇਡ ਕੀਤਾ ਗਿਆ ਹੈ ਅਤੇ ਇਸ ਨੂੰ 597583 Points ਪ੍ਰਾਪਤ ਹੋਏ ਹਨ। ਇਸ ਫੋਨ ਵਿੱਚ 4440 ਐਮਏਐੱਚ ਦੀ ਬੈਟਰੀ ਅਤੇ 55 ਵਾਟ ਦਾ ਦਮਦਾਰ ਚਾਰਜਰ ਹੋ ਸਕਦਾ ਹੈ। iQoo Vivo ਦਾ ਸਬ ਬ੍ਰਾਂਡ ਹੈ ਅਤੇ ਇਹ ਗੇਮ ਕੇਂਦ੍ਰਿਰਤ ਫੋਨ ਹੈ। iQoo ਦਾ ਮਾਡਲ ਨੰਬਰ 1955ਏ ਦਿੱਤਾ ਗਿਆ ਹੈ।

 

 

 

ਸਨੈਪਡ੍ਰੈਗਨ 865 ਪ੍ਰੋਸੈਸਰ ਦੇ ਨਾਲ ਆਉਣ ਵਾਲੇ ਇਸ ਫੋਨ ਵਿੱਚ 12ਜੀਬੀ ਤੱਕ ਰੈਮ ਅਤੇ 256 ਜੀਬੀ ਦੀ ਇੰਟਰਨਲ ਮੈਮੋਰੀ ਦਿੱਤੀ ਜਾ ਸਕਦੀ ਹੈ। ਵੀਵੋ ਦੇ ਇਸ ਫੋਨ 'ਚ 6.44 ਇੰਚ ਦੀ ਫੁੱਲ ਐਚਡੀ + ਅਮੋਲੇਡ ਡਿਸਪਲੇਅ ਹੋਵੇਗੀ।

 

ਉਥੇ,  IQoo 3 ਵਿੱਚ 1080 x 2400 ਪਿਕਸਲ ਰੈਜ਼ੋਲਿਊਸ਼ਨ ਦਿੱਤਾ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 10 ਨਾਲ ਕੰਮ ਕਰੇਗਾ। ਫੋਨ ਨੂੰ 2.84 ਗੀਗਾਹਰਟਜ਼ ਆੱਕਟਾਕੋਰ ਪ੍ਰੋਸੈਸਰ ਅਤੇ ਸਨੈਪਡ੍ਰੈਗਨ 865 ਚਿੱਪਸੈੱਟ ਦਿੱਤਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 6 ਜੀਬੀ, 8 ਜੀਬੀ ਅਤੇ 12 ਜੀਬੀ ਰੈਮ ਦਿੱਤੀ ਜਾ ਸਕਦੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:iQoo 3 Posts Highest Ever AnTuTu Score of 597583 Points