ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੀਓ– OnePlus7 ਦਾ ਜਬਰਦਸਤ ਆਫਰ, 299 ਦੇ ਰਿਚਾਰਜ ’ਤੇ ਮਿਲੇਗਾ 9300 ਦਾ ਲਾਭ

ਜੀਓ– OnePlus7 ਦਾ ਜਬਰਦਸਤ ਆਫਰ, 299 ਦੇ ਰਿਚਾਰਜ ’ਤੇ ਮਿਲੇਗਾ 9300 ਦਾ ਲਾਭ

ਜੀਓ ਵਨਪਲਸ 7 ਮੋਬਾਇਲ ਖਰੀਦਣ ਵਾਲੇ ਗ੍ਰਾਹਕਾਂ ਲਈ ਜਬਰਦਸਤ ਆਫਰ ਲੈ ਕੇ ਆਇਆ ਹੈ। ‘ਜੀਓ ਵਨ ਪਲਸ 7 ਸਿਰੀਜ ਸਪੀਡ ਆਫਰ ਦੇ ਤਹਿਤ ਵਨਪਲਸ 7 ਖਰੀਦਣ ਵਾਲੇ ਖਪਤਕਾਰ ਨੂੰ ਜੀਓ ਦਾ 299 ਰੁਪਏ ਦਾ ਰਿਚਾਰਜ ਕਰਾਉਛ ਉਤੇ 5,400 ਦਾ ਕੈਸ਼ਬੈਕ ਮਿਲੇਗਾ। ਇਸ ਤੋਂ ਇਲਾਵਾ 3,900 ਰੁਪਏ ਦਾ ਵਾਧੂ ਲਾਭ ਵੀ ਮਿਲੇਗਾ। ਭਾਵ ਗ੍ਰਾਹਕਾਂ ਨੂੰ ਕਰੀਬ 9300 ਰੁਪਏ ਦੇ ਲਾਭ ਅਤੇ ਆਫਰ ਮਿਲਣਗੇ। ਵਨਪਲਸ 7 ਕਲ ਲਾਂਚ ਹੋਣ ਵਾਲਾ ਹੈ।

 

ਗ੍ਰਾਹਕਾਂ ਨੂੰ 5,400 ਰੁਪਏ ਦਾ ਕੈਸ਼ਬੈਕ 150 ਰੁਪਏ ਦੇ 36 ਵਾਊਚਰ ਦੇ ਤੌਰ ਉਤੇ ਮਿਲਣਗੇ। ਇਹ ਸਾਰੇ ਵਾਊਚਰ ਜੀਓ ਐਪ ਉਤੇ ਮਿਲਣਗੇ। ਖਪਤਕਾਰ ਇਨ੍ਹਾਂ ਵਾਊਚਰ ਨੂੰ ਅਗਲੇ 299 ਰੁਪਏ ਦੇ ਰਿਚਾਰਜ ਦੇ ਸਮੇਂ ਵਰਤੋਂ ਕਰ ਸਕਦੇ ਹਨ।

 

ਗ੍ਰਾਹਕਾਂ ਨੂੰ 3ਜੀ ਅਤੇ 4 ਜੀ ਡਾਟਾ ਰੋਜ਼ਾਨਾ ਮਿਲੇਗਾ। ਇਹ ਰਿਚਾਰਜ 28 ਦਿਨਾਂ ਲਈ ਵੈਧਤਾ ਹੋਵੇਗਾ। ਇਯ ਵਿਚ ਅਣਲਿਮਿਟਿਡ ਕਾਲ, ਐਸਐਮਐਸ ਤੋਂ ਇਲਾਵਾ ਜੀਓ ਟੀਵੀ ਅਤੇ ਜੀਓ ਸਿਨੇਮਾ ਵਰਗੇ ਐਪ ਨੂੰ ਵਰਤੋਂ ਕਰਨ ਦਾ ਵੀ ਅਧਿਕਾਰ ਮਿਲੇਗਾ।

5400 ਰੁਪਏ ਦਾ ਕੈਸ਼ਬੈਕ ਤੋਂ ਇਲਾਵਾ ਖਪਤਕਾਰ ਨੂੰ 3900 ਰੁਪਏ ਦੇ ਵਾਧੂ ਲਾਭ ਵੀ ਮਿਲਣਗੇ। ਜਿਵੇਂ ਜੂਮ ਕਾਰ ਉਤੇ 200 ਰੁਪਏ ਤੱਕ ਦਾ ਲਾਭ ਮਿਲੇਗਾ। ਈਜਮਾਈ ਟ੍ਰਿਪ ਉਤੇ ਫਲਾਈਟ ਬੁਕ ਕਰਾਉਣ ਉਤੇ 1550 ਰੁਪਏ ਤੱਕ ਦੀ ਛੋਟ ਮਿਲੇਗੀ। ਚੁੰਬਕ ਉਤੇ 1699 ਰੁਪਏ ਦੀ ਖਰੀਦਦਾਰੀ 350 ਰੁਪਏ ਤੱਕ ਦੀ ਛੋਟ ਮਿਲੇਗੀ।

 

ਜੀਓ ਸਪੀਡ ਆਫਰ ਆਫਰ ਪੁਰਾਣੇ ਅਤੇ ਨਵੇਂ ਦੋਵੇਂ ਤਰ੍ਹਾਂ ਦੇ ਗ੍ਰਾਹਕਾਂ ਲਈ ਹੋਵੇਗਾ, ਜੋ ਵੀ ਗ੍ਰਾਹਕ ਵਨ ਪਲਸ 7 ਜਾਂ ਵਨ ਪਲਸ 7 ਪ੍ਰੋ ਖਰੀਦਦੇ ਹਨ, ਉਨ੍ਹਾਂ ਨੂੰ ਇਹ ਲਾਭ ਮਿਲੇਗਾ। ਗ੍ਰਾਹਕਾਂ ਨੂੰ ਪਹਿਲੀ ਵਾਰ ਜੀਓ ਦਾ 299 ਰੁਪਏ ਕਰਨ ਉਤੇ ਇਹ ਸਾਰੇ ਲਾਭ ਮਿਲਣਗੇ। ਵਨਪਲਸ 7 ਦਾ ਲਾਂਚ 14 ਮਈ ਨੂੰ ਭਾਵ ਕੱਲ ਲਾਂਚ ਹੋਣ ਵਾਲਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jio offer with with One Plus7 mobile get Rs 9300 benefit with 299 recharge