ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Jio ਦਾ ਨਵੇਂ ਸਾਲ ਦਾ ਤੋਹਫਾ, 399 ਦੇ ਰਿਚਾਰਜ ’ਤੇ ਪਾਓ ਪੂਰੇ ਪੈਸੇ ਵਾਪਸ

ਨਵੇਂ ਸਾਲ ਦੀ ਆਮਦ ਮੌਕੇ ਮੋਬਾਈਲ ਸੇਵਾਵਾਂ ਦੇਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਲਈ ਵਿਸ਼ੇਸ਼ ਤੋਹਫਾ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਸ ਤੋਹਫੇ ਨੂੰ ਨਿਊ ਈਅਰ ਗਿਫ਼ਟ ਦਾ ਨਾਂ ਦਿੱਤਾ ਹੈ। ਇਸ ਸ਼ਾਨਦਾਰ ਆਫਰ ਤਹਿਤ ਜੇਕਰ ਤੁਸੀਂ 399 ਰੁਪਏ ਦਾ ਰਿਚਾਰਜ ਕਰਦੇ ਹੋ ਤਾਂ ਤੁਹਾਨੂੰ 399 ਰੁਪਏ ਦਾ ਹੀ ਕੈਸ਼ਬੈਕ ਮਿਲ ਜਾਵੇਗਾ।

 

ਆਫਰ ਮੁਤਾਬਕ ਦੱਸਿਆ ਗਿਆ ਹੈ ਕਿ ਇਹ 399 ਰੁਪਏ ਦਾ ਕੈਸ਼ਬੈਕ ਆਫ਼ਰ ਤੁਹਾਡੇ ਜੀਓ ਦੀ ਫੈਸ਼ਨ ਰਿਟੇਲ ਵੈਬਸਾਈਟ () ਤੇ ਖਰੀਦਦਾਰੀ ਲਈ ਮਿਲੇਗਾ। ਮਿਲਣ ਵਾਲੇ 399 ਰੁਪਏ ਦੇ ਡਿਸਕਾਊਂਟ ਕੁਪਨ ਦਾ ਲਾਭ ਉਠਾਉਣ ਲਈ ਜਿਓ ਗਾਹਰਾਂ ਨੂੰ ਇਸ ਵੈਬਸਾਈਟ ਤੇ ਘਟੋ ਘੱਟ 1000 ਰੁਪਏ ਤੱਕ ਦੀ ਖਰੀਦਦਾਰੀ ਕਰਨੀ ਹੋਵੇਗੀ। ਇਸ ਵੈਬਸਾਈਟ ਤੇ 1000 ਰੁਪਏ ਦੀ ਖਰੀਦਦਾਰੀ ਕਰਨ ਤੇ ਤੁਹਾਨੂੰ ਰਿਜਾਰਜ ਕਰਨ ਮਗਰੋਂ ਮਿਲੇ 399 ਰੁਪਏ ਦੇ ਡਿਸਕਾਊਂਟ ਕੁਪਨ ਦਾ ਲਾਭ ਮਿਲੇਗਾ।

 

ਦੱਸਣਯੋਗ ਹੈ ਕਿ ਇਹ ਵੈਬਾਈਟ ਸਾਲ 2016 ਚ ਲਾਂਚ ਕੀਤੀ ਗਈ ਸੀ। ਜੀਓ ਗਾਹਕਾਂ ਲਈ ਇਹ 399 ਰੁਪਏ ਦਾ ਕੈਸ਼ਬੈਕ ਲੈਣ ਦਾ ਆਫ਼ਰ 28 ਦਸੰਬਰ ਤੋਂ 31 ਜਨਵਰੀ ਤੱਕ ਚਲੇਗਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jios gift of the new year put on 399 to recharge the money back