ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

OPPO ਭਾਰਤ ’ਚ ਸਭ ਤੋਂ ਪਹਿਲਾਂ ਲਾਂਚ ਕਰੇਗਾ ਇਹ ਖਾਸ ਫੋਨ

OPPO ਭਾਰਤ ’ਚ ਸਭ ਤੋਂ ਪਹਿਲਾਂ ਲਾਂਚ ਕਰੇਗਾ ਇਹ ਖਾਸ ਫੋਨ

ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ OPPO ਆਪਣੀ ਲੇਟੇਸਟ ਸੀਰੀਜ਼ ਰੇਨੋ ਦਾ ਤੀਜਾ ਮਾਡਲ ਹੋਰ ਮਾਰਕੀਟ ਵਿਚ ਲਾਂਚ ਕਰਨ ਤੋਂ ਪਹਿਲਾਂ ਭਾਰਤ ਵਿਚ ਲਾਂਚ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ OPPO ਨੇ ਇਸ ਸਾਲ ਮਈ ਵਿਚ ਭਾਰਤੀ ਬਾਜ਼ਾਰ ਵਿਚ OPPO ਰੇਨੋ 10X ਜੂਮ ਅਤੇ OPPO ਰੇਨੋ ਫੋਨ ਲਾਂਚ ਕੀਤੇ ਸਨ।

 

ਟੇਕ ਜਗਤ ਮੁਤਾਬਕ, OPPO ਬ੍ਰਾਂਡ ਦੇ ਇਸ ਨਵੇਂ ਹੈਂਡਸੇਟ ਦੀ ਕੀਮਤ 40,000 ਰੁਪਏ ਆਸਪਾਸ ਹੋ ਸਕਦੀ ਹੈ। ਜਿਵੇਂ ਕਿ ਅਸੀਂ ਦੱਸਿਆ ਕਿ ਓਪੋ ਰੇਨੋ 10X ਜੂਮ ਅਤੇ ਓਪੋ ਰੇਨੋ ਨੂੰ ਭਾਰਤ ਵਿਚ ਮਈ ਵਿਚ ਲਾਂਚ ਕੀਤਾ ਗਿਆ ਸੀ।

 

OPPO ਰੇਨੋ 10X ਜੂਮ ਦੀ ਸਭ ਤੋਂ ਵੱਡੀ ਖਾਸੀਅਤ ਹੈਂਡਸੇਟ ਵਿਚ 10X ਲੋਸਲੇਸ ਹਾਈਬ੍ਰਿਡ ਆਪਟੀਕਲ ਜੂਮ ਹੈ। ਦੋਵੇਂ ਹੀ ਸਮਾਰਟ ਫੋਨ ਵਿਚ ਇਕ ਚੀਜ ਜੋ ਸਮਾਨ ਹੈ ਉਹ ਸਾਈਡ ਸਿੰਵਗ ਸੇਲਫੀ ਕੈਮਰਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:OPPO will launch this special phone in India soon