ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਡੀ ਸੇਲ- iPhone ਸਮੇਤ ਕਈ ਫ਼ੋਨਾਂ 'ਤੇ 14 ਹਜ਼ਾਰ ਰੁਪਏ ਤੱਕ ਦਾ ਕੈਸ਼ਬੈਕ

iPhone ਸਮੇਤ ਕਈ ਫ਼ੋਨਾਂ 'ਤੇ 14 ਹਜ਼ਾਰ ਰੁਪਏ ਤੱਕ ਦਾ ਕੈਸ਼ਬੈਕ

 ਈ-ਕਾਮਰਸ ਸਾਈਟ Paytm Mall 'ਤੇ ਦੀਵਾਲੀ ਸੇਲ ਦੀ ਸ਼ੁਰੂਆਤ ਹੋ ਗਈ ਹੈ। 15 ਅਕਤੂਬਰ ਤੱਕ ਮਹਾ-ਕੈਸ਼ਬੈਕ ਸੇਲ ਚੱਲ ਰਹੀ ਹੈ। ਇਸ ਸੇਲ ਦੇ ਮੁਤਾਬਕ Paytm Mall ਦੇ ਯੂਜ਼ਰਸ ਨੂੰ iPhones ਸਮੇਤ ਬਹੁਤ ਸਾਰੇ ਉਤਪਾਦਾਂ ਤੇ ਕੈਸ਼ਬੈਕ ਮਿਲ ਰਿਹਾ ਹੈ।ਪੂਰੀ ਜਾਣਕਾਰੀ:

 

1-  iPhone XS ls iPhone XS Max: ਐਕਸਚੇਂਜ ਵਿੱਚ 7 ​​ਹਜ਼ਾਰ ਤੱਕ ਛੋਟ

ਪੈਟਮ ਮਾਲ ਆਪਣੇ ਉਪਭੋਗਤਾਵਾਂ ਲਈ ਆਈਫੋਨ ਦੇ ਐਕਸਚੇਂਜ ਤੇ 7 ਹਜ਼ਾਰ ਰੁਪਏ ਦੀ ਛੂਟ ਦੀ ਪੇਸ਼ਕਸ਼ ਕਰ ਰਿਹਾ ਹੈ। ਇਸਦੇ ਬਦਲ ਵਿੱਚ ਤੁਸੀਂ ਨਵੇਂ ਆਈਫੋਨ ਖ਼ਰੀਦ ਸਕਦੇ ਹੋ। ਐਕਸਚੇਂਜ ਕੈਸ਼ਬੈਕ ਤੁਹਾਡੇ ਪੀ.ਟੀ.ਐਮ ਖਾਤੇ ਵਿੱਚ 48 ਘੰਟਿਆਂ ਦੇ ਅੰਦਰ ਆ ਜਾਵੇਗਾ।

 

2- ਸੈਮਸੰਗ ਗਲੈਕਸੀ ਨੋਟ 9 - 6000 ਕੈਸ਼ਬੈਕ

 

ਜੇਕਰ ਤੁਸੀਂ ਸੈਮਸੰਗ ਗਲੈਕਸੀ ਨੋਟ 9 ਖਰੀਦਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ Note9 ਪ੍ਰੋਮੋ ਕੋਡ ਨੂੰ ਵਰਤਣਾ ਪਵੇਗਾ। ਇਸ ਤੋਂ ਬਾਅਦ ਤੁਸੀਂ 6 ਹਜ਼ਾਰ ਰੁਪਏ ਦਾ ਕੈਸ ਬੈਕ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ 5000 ਰੁਪਏ ਦਾ ਵਾਧੂ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ,ਫੋਨ ਦੀ ਕੀਮਤ 61,900 ਰੁਪਏ ਰਹਿ ਜਾਵੇਗੀ।

 

3- ਆਈਫੋਨ ਐਕਸ-13500 ਤੱਕ ਕੈਸ਼ ਬੈਕ 

ਜੇ ਤੁਸੀਂ ਆਈਫੋਨ X ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ 13,500 ਰੁਪਏ ਦਾ ਕੈਸਬੈਕ ਪ੍ਰਾਪਤ ਕਰ ਸਕਦੇ ਹੋ। ਪੇਟੀਅਮ ਮਾਲ ਤੇ MOB13500 ਕੋਡ ਵਰਤੋਂ।

 

4- ਸੈਮਸੰਗ ਗਲੈਕਸੀ S9- 12 ਹਜ਼ਾਰ ਰੁਪਏ ਦਾ ਕੈਸ਼ ਬੈਕ

 

ਸੈਮਸੰਗ ਦੇ ਇਸ ਤਾਜ਼ਾ ਸਮਾਰਟਫੋਨ ਉੱਤੇ ਪੇਟੀਅਮ ਮਾਲ 12,000 ਰੁਪਏ ਦਾ ਕੈਸਬੈਕ ਦੇ ਰਿਹਾ ਹੈ। ਇਸ ਲਈ ਤੁਹਾਨੂੰ SAM12K ਪ੍ਰੋਮੋਕੋਡ ਵਰਤਣਾ ਪਵੇਗਾ। ਫ਼ੋਨ ਮਿਲਣ ਦੇ 12 ਦਿਨਾਂ ਦੇ ਅੰਦਰ ਕੈਸ਼ ਤੁਹਾਨੂੰ ਕ੍ਰੈਡਿਟ ਹੋ ਜਾਵੇਗੀ।

 

5- ਸੈਮਸੰਗ ਗਲੈਕਸੀ S9+, 9 ਹਜ਼ਾਰ ਰੁਪਏ ਦਾ ਕੈਸ਼ਬੈਕ

 

SAM9K ਪ੍ਰੋਮੋਕੋਡ ਲਾ ਕੇ ਤੁਹਾਨੂੰ ਗਲੈਕਸੀ 9+ ਤੁਹਾਨੂੰ 9000  ਰੁਪਏ ਸਸਤਾ ਪਵੇਗਾ। ਇਹ ਰਕਮ ਕੈਸਬੈਕ ਰਾਹੀਂ ਮਿਲੇਗੀ। ਇਸ ਤੋਂ ਬਾਅਦ ਫੋਨ ਦੀ ਕੀਮਤ 55900 ਰੁਪਏ ਰਹਿ ਜਾਵੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:paytm maha cashback sale get up to rs 13500 on iphones