ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਮਸੰਗ ਗੈਲੇਕਸੀ ਏ50 ਦੀ ਕੀਮਤ ਘਟਾਈ, ਜਾਣੋ ਨਵੀਂ ਕੀਮਤ

ਸੈਮਸੰਗ ਗੈਲੇਕਸੀ ਏ50 ਦੀ ਕੀਮਤ ਘਟਾਈ, ਜਾਣੋ ਨਵੀਂ ਕੀਮਤ

ਸੈਮਸੰਗ ਨੇ ਭਾਰਤ ਵਿਚ ਆਪਣੇ ਗੈਲੇਕਸੀ ਏ50 ਦੀ ਕੀਮਤ 1500 ਰੁਪਏ ਘੱਟ ਕੀਤੀ ਹੈ। ਹੁਣ ਸੈਮਸੰਗ ਗੈਲੇਕਸ਼ੀ ਏ50 ਦੀ ਨਵੀਂ ਕੀਮਤ 18,490 ਰੁਪਏ ਹੋਵੇਗੀ, ਜਿਸ ਵਿਚ 4ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਮੇਮੋਰੀ ਮਿਲੇਗੀ। ਜਦੋਂ ਕਿ 21490 ਰੁਪਏ ਵਿਚ 6ਜੀਬੀ ਰੈਮ+64ਜੀਬੀ ਇੰਟਰਨਲ ਮੇਮੋਰੀ ਵਾਲਾ ਵੇਰੀਐਂਟ ਖਰੀਦਿਆ ਜਾ ਸਕਦਾ ਹੈ।

 

ਸਪੇਸੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਸੈਮਸੰਗ ਗੈਲੇਕਸੀ ਏ50 ਵਿਚ 6.4 ਇੰਚ ਫੁਲ ਐਚਡੀ ਪਲਸ ਇਲਫਿਨਿਟੀ ਯੂ ਡਿਸਪਲੇ ਹਨ, ਜਿਸ ਵਿਚ ਸੁਪਰ ਅਮੋਲੇਡ ਪੈਨਲ ਦਿੱਤਾ ਗਿਆ ਹੈ। ਨਾਲ ਹੀ ਇਸ ਫੋਨ ਵਿਚ ਐਕਸੀਨੋਸ 9610 ਪ੍ਰੋਸੇਸਰ ਦਿੱਤਾ ਗਿਆ ਹੈ। ਕੰਪਨੀ ਨੇ ਬੇਟੀ ਬੈਕਅੱਪ ਦਾ ਖਾਸ ਧਿਆਨ ਰੱਖਦੇ ਹੋਏ 4000 ਐਮਏਐਚ ਦੀ ਬੈਟਰੀ ਦਿੱਤੀ ਹੈ।

 

ਕੈਮਰਾ ਸੇਟਅਪ ਦੀ ਗੱਲ ਕੀਤੀ ਜਾਵੇ ਤਾਂ ਇਸਦੇ ਬੈਕ ਪੈਨਲ ਉਤੇ ਤਿੰਨ ਕੈਮਰਾ ਦਾ ਸੇਟਅਪ ਹੈ। ਇਯ ਵਿਚ ਇਕ 25 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ, ਜਦੋਂ ਕਿ ਦੂਜਾ 5 ਮੈਗਾਪਿਕਸਲ ਦਾ ਕੈਮਰਾ ਅਤੇ ਤੀਜਾ ਕੈਮਰਾ 8 ਮੈਗਾਪਿਕਸਲ ਦਾ ਹੈ। ਨਾਲ ਹੀ ਸੈਲਫੀ ਪ੍ਰੇਮੀਆਂ ਲਈ ਇਸ ਵਿਚ 25 ਮੈਗਾਪਿਕਸਲ ਦਾ ਕੈਮਰਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:samsung galaxy a50 price in india cut know new price