ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

4G ਡਾਊਨਲੋਡ ਸਪੀਡ ’ਚ ਰਿਲਾਇੰਸ Jio ਰਿਹਾ ਸਭ ਤੋਂ ਅੱਗੇ: TRAI

ਦੂਰਸੰਚਾਰ ਨਿਆਮਿਕ ‘ਟਰਾਈ’ (TRAI) ਨੇ ਫਰਵਰੀ ਮਹੀਨੇ ਦੇ 4G ਡਾਊਨਲੋੜ ਸਪੀਡ ਦੇ ਅੰਕੜੇ ਜਾਰੀ ਕਰ ਦਿੱਤੇ ੲਲ। ਇਨ੍ਹਾਂ ਅੰਕੜਿਆਂ ਮੁਤਾਬਕ ਔਸਤ 4G ਡਾਊਨਲੋਡ ਸਪੀਡ ਚ ਰਿਲਾਇੰਸ ਜਿਓ ਸਭ ਤੋਂ ਅੱਗੇ ਰਿਹਾ ਹੈ। ਫਰਵਰੀ ਮਹੀਨੇ ਚ Jio ਦੀ ਔਸਤ ਡਾਊਨਲੋਡ ਸਪੀਡ 20.9 ਐਮਬੀਪੀਏਐਸ ਦਰਜ ਕੀਤੀ ਗਈ ਜਿਹੜੀ ਜਨਵਰੀ ਮਹੀਨੇ ਦੀ 18.8 ਐਮਬੀਪੀਏਐਸ ਸਪੀਡ ਤੋਂ ਵੱਧ ਰਹੀ।

ਲੰਘੇ ਸਾਲ 2018 ਚ ਸਭ ਤੋਂ ਤੇਜ਼ 4G ਆਪ੍ਰੇਟਰ ਦਾ ਤਮਗਾ ਵੀ ਰਿਲਾਇੰਸ ਜੀਓ ਕੋਲ ਸੀ, ਜਿਓ ਦੀ ਡਾਊਨਲੋਡ ਸਪੀਡ ਪੂਰੇ ਸਾਲ ਵੱਧ ਮਾਪੀ ਗਈ ਸੀ। ਟਰਾਈ ਦੇ ਜਾਰੀ ਅੰਕੜਿਆਂ ਮੁਤਾਬਕ, ਭਾਰਤੀ ਏਅਰਸੈਲ ਦੀ ਡਾਊਨਲੋਡ ਸਪੀਡ ਫਰਵਰੀ ਚ 9.5 ਐਮਬੀਪੀਐਸ ਤੋਂ ਡਿੱਗ ਕੇ ਫਰਵਰੀ ਚ 9.4 ਐਮਬੀਪੀਐਸ ਹੋ ਗਈ ਹੈ।

ਵੋਡਾਫ਼ੋਨ ਤੇ ਆਈਡੀਆ ਦੇ ਕਾਰੋਬਾਰ ਦਾ ਸਾਂਝਾ ਮੇਲ ਹੋ ਗਿਆ ਹੈ ਤੇ ਉਹ ਹੁਣ ਵੋਡਾਫ਼ੋਨ ਆਈਡੀਆ ਵਜੋਂ ਕੰਮ ਕਰ ਰਹੇ ਹਨ ਇਸਦੇ ਬਾਵਜੂਦ ਟਰਾਈ ਨੇ ਦੋਨਾਂ ਦੀਆਂ ਪ੍ਰਾਪਤੀਆਂ ਵੱਖੋ ਵੱਖ ਦਿਖਾਈਆਂ ਹਨ।

ਵੋਡਾਫ਼ੋਲ ਦੀ ਔਸਤ 4G ਡਾਊਨਲੋਡ ਸਪੀਡ ਜਨਵਰੀ ਦੇ 6.7 ਐਮਬੀਪੀਐਸ ਤੋਂ ਵੱਧ ਕੇ ਫਰਵਰੀ ਚ ਚ 6.8 ਐਮਬੀਪੀਐਸ ਹੋ ਗਈ। ਆਈਡੀਆ ਨੇ ਵੀ ਜਨਵਰੀ ਦੀ 5.5 ਐਮਬੀਪੀਐਸ ਸਪੀਡ ਚ ਮਾਮੂਲੀ ਸੁਧਾਰ ਦਰਜ ਕੀਤਾ ਹੈ ਜਦਕਿ ਫ਼ਰਵਰੀ ਚ ਉਸਦੀ ਔਸਤ ਡਾਊਨਲੋਡ ਸਪੀਡ 5.7 ਐਮਬੀਪੀਐਸ ਹੋ ਗਈ ਹੈ।

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:TRAI said reliance Jio 4G downloading speed was on top