ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Vivo Z5 31 ਜੁਲਾਈ ਨੂੰ ਹੋ ਸਕਦਾ ਲਾਂਚ

Vivo Z5 31 ਜੁਲਾਈ ਨੂੰ ਹੋ ਸਕਦਾ ਲਾਂਚ

ਚੀਨੀ ਸਮਾਰਟ ਫੋਨ ਨਿਰਮਾਤਾ ਕੰਪਨੀ ਵੀਵੋ ਆਪਣੀ ਜੇਡ ਸੀਰੀਜ਼ (Z-series) ਦਾ ਨਵਾਂ ਸਮਾਰਟ ਫੋਨ 31 ਜੁਲਾਈ ਨੂੰ ਪੇਸ਼ ਕਰ ਸਕਦੀ ਹੈ। ਇਹ ਫੋਨ ਇਨਡਿਸਪਲੇ ਫਿੰਗਰਪ੍ਰਿੰਟ ਸੇਂਸਰ ਅਤੇ ਬੈਕ ਪੈਨਲ ਉਤੇ ਟ੍ਰਿਪਲ ਰੀਅਰ ਕੈਮਰੇ ਨਾਲ ਆਵੇਗਾ।

 

ਵੀਵੋ ਦੇ ਉਸ ਫੋਨ ਦਾ ਨਾਮ ਵੀਵੋ ਜੈਡ5 ਹੈ ਅਤੇ ਇਹ 31 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। ਇਹ ਫੀਚਰ ਟੀਨਾ ਉਤੇ ਦੇਖੇ ਗਏ ਹਨ। ਕੰਪਨੀ ਦਾ ਇਨਵਾਈਟ ਚੀਨੀ ਮਾਈਕਰੋਬਲਾਗਿੰਗ ਸਾਈਟ ਵੀਬੋ ਉਤੇ ਜਾਰੀ ਕਰ ਦਿੱਤਾ ਗਿਆ ਹੈ।

 

ਟੀਨਾ ਲਿਸਟਿੰਗ ਮੁਤਾਬਕ, ਇਹ ਵੀਵੋ V1921A ਮਾਡਲ ਹੋਵੇਗਾ। ਇਸਦੇ ਨਾਲ ਹੀ ਇਸ ਪੋਨ ਵਿਚ 6.38 ਇੰਚ ਦਾ ਏਮੋਲੇਡ ਡਿਸਪਲੇ ਹੋਵੇਗਾ ਅਤੇ ਇਸ ਵਿਚ 4420 ਐਮਏਐਚ ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਇਹ ਫੋਨ ਔਕਟਾਕੋਰ ਪ੍ਰੋਸੇਸਰ ਨਾਲ ਆਵੇਗਾ ਜਿਸਦੀ ਜ਼ਿਆਦਤਰ ਬਲਾਕ ਸਪੀਡ 2.3 ਗੀਗਾਹਰਟਜ਼ ਹੋਵੇਗੀ। ਰੈਮ ਦੀ ਗੱਲ ਕੀਤੀ ਜਾਵੇ ਤਾਂ ਇਹ ਰੈਮ ਆਧਾਰਿਤ ਦੋ ਵੇਰੀਐਂਟ ਵਿਚ ਆਵੇਗਾ, ਜਿਸ ਵਿਚੋਂ ਇਕ ਵੇਰੀਐਂਟ ਵਿਚ 6ਜੀਬੀ ਰੈਮ ਅਦੇ ਦੂਜੇ ਵੇਰੀਐੈਂਟ ਰੈਮ ਹੋ ਸਕਦੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vivo Z5 may be launched on July 31 it will include Triple Rear Camera and Indisplay Fingerprint Sensor