ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Redmi K20 ਦੇ ਫਲੈਮ ਰੈਡ ਵੇਰੀਐਂਟ ਦੀ ਫੋਟੋ ਲੀਕ

Redmi K20 ਦੇ ਫਲੈਮ ਰੈਡ ਵੇਰੀਐਂਟ ਦੀ ਫੋਟੋ ਲੀਕ

ਸ਼ਾਓਮੀ ਇਸ ਮਹੀਨੇ ਦੇ ਅੰਤ ਤੱਕ ਆਪਣਾ ਰੇਡਮੀ ਕੇ20 ਪ੍ਰੀਮੀਅਮ ਸਮਾਰਟਫੋਨ ਲਾਂਚ ਕਰ ਦੇਵੇਗੀ ਅਤੇ ਹੁਣ ਇਯ ਦਾ ਨਵਾਂ ਰੇਂਡਰਜ ਲੀਕ ਹੋਇਆ ਹੈ। ਇਸ ਰੇਂਡਰਸ ਵਿਚ ਫੋਨ ਦਾ ਬੈਕ ਪੈਨਲ ਦਿਖਾਈ ਦੇ ਰਿਹਾ ਹੈ, ਜਿਸ ਵਿਚ ਤਿੰਨ ਰੀਅਰ ਕੈਮਰਾ ਦਾ ਸੈਟਅਪ ਹੈ। ਦੱਸਣਯੋਗ ਹੈ ਕਿ ਇਹ ਕੰਪਨੀ ਦਾ ਪਹਿਲਾਂ ਸਮਾਰਟ ਫੋਨ ਹੈ, ਜਿਸਦੇ ਬੈਕ ਪੈਨਲ ਉਤੇ ਤਿੰਨ ਰੀਅਰ ਕੈਮਰਾ ਸੇਟਅਪ ਦਿਤਾ ਗਿਆ ਹੈ।

 

ਕੰਪਨੀ ਵੱਲੋਂ flagship killer 2.0’ ਨਾਲ ਪੇਸ਼ ਕੀਤਾ ਜਾ ਰਿਹਾ ਅਤੇ ਇਸਦਾ ਨਾਮ Redmi K20 ਹੋ ਸਕਦਾ ਹੈ। ਨਾਲ ਹੀ ਸ਼ਾਓਮੀ ਪਹਿਲਾਂ ਹੀ ਜਾਣਕਾਰੀ ਦੇ ਚੁੱਕਿਆ ਹੈ ਕਿ ਕੇ20 ਨੂੰ ਛੇਤੀ ਹੀ ਭਾਰਤ ਵਿਚ ਪੇਸ਼ ਕੀਤਾ ਜਾਵੇਗਾ।  ਗੌਰ ਕਰਨ ਵਾਲੀ ਗੱਲ ਇਹ ਹੈ ਕਿ ਰੇਡਮੀ ਦਾ ਪ੍ਰੀਮੀਅਮ ਹੈਂਡਸੇਟ ਹੋ ਸਕਦਾ ਹੈ। ਇਸ ਫੋਨ ਦੀ ਟੱਕਰ ਵਨਪਲਸ 7, ਵਨਪਲਸ 7 ਪ੍ਰੋ ਅਤੇ ਹੋਰ ਪ੍ਰੀਮੀਅਮ ਹੈਂਡਸੇਟ ਨਾਲ ਹੋ ਸਕਦਾ ਹੈ।  ਨਾਲ ਹੀ ਇਹ ਵੀ ਦੱਸਣਯੋਗ ਹੈ ਕਿ ਲਾਂਚ ਤੋਂ ਪਹਿਲਾਂ ਹੀ ਕੁਝ ਖਾਸ ਫੀਚਰ ਲਾਂਚ ਹੋ ਚੁੱਕੇ ਹਨ। ਹਨ।

 

Cheapest Snapdragon 855 phone ਸ਼ਾਓਮੀ ਦਾ ਰੇਡਮੀ ਕੇ20 ਪੋਕੋ ਐਫ2 ਦੀ ਤਰ੍ਹਾਂ ਲਾਂਚ ਹੋ ਸਕਦਾ ਹੈ। ਇਸ ਦੇ ਨਾਲ ਹੀ ਇਹ ਕਵਾਲਕੌਮ ਦੀ ਲੇਟੇਸਟ ਚਿਪਸੇਟ Snapdragon 855 ਉਤੇ ਕੰਮ ਕਰੇਗੀ।

 

Pop-up selfie camera

ਵੈਸੇ ਤਾਂ ਭਾਰਤ ਵਿਚ ਕਈ ਫੋਨ ਨਿਰਮਾਤਾ ਕੰਪਨੀਆਂ ਹਨ, ਜੋ ਆਪਣਾ ਪੌਪ–ਅਪ ਸੇਲਫੀ ਵਾਲਾ ਫੋਨ ਲਾਂਚ ਕਰ ਚੁੱਕੀਆਂ ਹਨ। ਇਸ ਕੜੀ ਵਿਚ ਸ਼ਾਓਮੀ ਵੀ ਰੇਡਮੀ ਦੇ 20 ਵਿਚ ਪੌਪ–ਅਪ ਸੇਲਫੀ ਕੈਮਰਾ ਦੇ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:xiaomi Redmi K20 Flame Red render leaked to reveal design