ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਅਮਰੀਕੀ ਰਖਿਆ ਕੰਪਨੀ ਨੇ ਭਾਰਤ ਲਈ ਪੇਸ਼ ਕੀਤਾ ਨਵਾਂ ਲੜਾਕੂ ਜਹਾਜ਼ F-21

ਅਮਰੀਕੀ ਰਖਿਆ ਤੇ ਏਅਰੋਸਪੇਸ ਕੰਪਨੀ ਲਾਕਲੀਡ ਮਾਰਟਿਨ ਨੇ ਬੁੱਧਵਾਰ ਨੂੰ ਭਾਰਤ ਲਈ ਨਵਾਂ ਲੜਾਕੂ ਜਹਾਜ਼ ਐਫ਼–21 (F-21) ਪੇਸ਼ ਕੀਤਾ ਜਿਸਦਾ ਬਣਾਈ ਭਾਰਤ ਚ ਹੋਵੇਗੀ। ਕੰਪਨੀ ਦੀ ਨਜ਼ਰ ਅਰਬਾਂ ਡਾਲਰ ਦੇ ਫ਼ੌਜੀ ਸਮਝੌਤੇ ਅਤੇ ਆਰਡਰ ਤੇ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਕੰਪਨੀ ਨੇ ਬੈਂਗਲੁਰੂ ਚ ਚੱਲ ਰਹੇ ਏਅਰਸ਼ੋਅ ‘ਏਅਰੋ–ਇੰਡੀਆ 2019’ ਦੇ ਪਹਿਲੇ ਦਿਨ ਐਲਾਨ ਕਰਦਿਆਂ ਕਿਹਾ ਕਿ ਭਾਰਤੀ ਹਵਾਈ ਫ਼ੌਜ ਲਈ ਖ਼ਾਸ ਤੌਰ ਤੇ ਤਿਆਰ ਕੀਤਾ ਗਿਆ ਇਹ ਐਫ਼–21 ਲੜਾਕੂ ਜਹਾਜ਼ ‘ਮੇਕ ਇਨ ਇੰਡੀਆ’ ਪਹਿਲ ਤਹਿਤ ਜ਼ਬਰਦਸਤ ਮੌਕਾ ਦਵਾਉਂਦਾ ਹੈ ਤੇ ਆਧੁਨਿਕ ਹਵਾਈ ਤਾਕਤ ਭਵਿੱਖ ਚ ਭਾਰਤ ਦੇ ਕਦਮਾਂ ਨੂੰ ਮਜ਼ਬੂਤ ਕਰਦੀ ਹੈ।

 

ਕੰਪਨੀ ਨੇ ਕਿਹਾ ਹੈ ਕਿ ਭਾਰਤ ਲਈ ਲਾਕਹੀਡ ਮਾਰਟਿਨ ਅਤੇ ਟਾਟਾ ਐਡਵਾਂਸਡ ਸਿਸਟਮ ਦੁਆਰਾ ਐਫ਼–21 ਭਾਰਤ ਚ ਬਣਾਇਆ ਜਾਵੇਗਾ। ਕੰਪਨੀ ਮੁਤਾਬਕ ਐਫ਼–21 ਭਾਰਤੀ ਹਵਾਈ ਫ਼ੌਜ ਦੀ ਲੋੜੀਂਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ।
 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਇਸ ਜਹਾਜ਼ ਦੀਆਂ ਖੂਬੀਆਂ ਇਸ ਵੀਡੀਓ ਚ ਦੇਖੀਆਂ ਜਾ ਸਕਦੀਆਂ ਹਨ।

 

 

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:American Defense Company launches new fighter jet F-21 for India