ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2020 'ਚ ਲਾਂਚ ਹੋ ਸਕਦੈ ਐਪਲ ਦਾ 5ਜੀ ਆਈਫੋਨ

ਐਪਲ ਦਾ 5ਜੀ ਆਈਫੋਨ

ਇੱਕ ਰਿਪੋਰਟ ਅਨੁਸਾਰ ਪਹਿਲਾ 5 ਜੀ ਆਈਫੋਨ ਇੰਟਲ ਮਾਡਮ, 8161 ਉੱਤੇ ਚੱਲੇਗਾ, ਤੇ ਇਹ 2020 ਤੱਕ ਲਾਂਚ ਹੋਣ ਦੀ ਸੰਭਾਵਨਾ ਹੈ। ਜੇ ਯੋਜਨਾ ਅਨੁਸਾਰ ਹਰ ਚੀਜ਼ ਸਹੀ ਰਹੀ, ਤਾਂ ਇੰਟਸ ਕੰਪਨੀ ਆਈਫੋਨ ਮਾਡਮ ਬਣਾਉਣ ਵਾਲੀ ਇੱਕੋ-ਇਕ  ਕੰਪਨੀ ਹੋਵੇਗੀ।

 

ਪ੍ਰੋਟੋਟਾਈਪ ਤੇ 5 ਜੀ ਆਈਫੋਨ ਦੇ ਟੈੱਸਟ ਲਈ ਇੰਟਲ ਮਾਡਮ 8060 ਦੇ ਨਵੇਂ ਅਪਡੇਟ 8161 'ਤੇ ਕੰਮ ਕਰ ਰਿਹਾ ਹੈ। ਵਧ ਗਤੀ ਲਈ ਟ੍ਰਾਂਸਿਸਟ ਨੂੰ ਵਧਾਉਣ ਲਈ, ਇੰਟਲ ਆਪਣੀ 10-ਨੈਨੋਮੀਟਰ ਤਕਨੀਕ ਦੀ ਵਰਤੋਂ ਕਰਕੇ 8161 ਤਿਆਰ ਕਰ ਸਕਦਾ ਹੈ।

 

8060 ਮਾਡਮ ਦੀ ਗਰਮੀ ਦੇ ਮੌਸਮ ਵਿੱਚ ਖਰਾਬ ਕਾਰਗੁਜ਼ਾਰੀ ਨੇ ਐਪਲ ਤੇ ਇੰਟਲ ਵਿਚਕਾਰ ਥੋੜ੍ਹਾ ਤਣਾਅ ਪੈਦਾ ਕਰ ਦਿੱਤਾ ਸੀ. ਤਾਪਮਾਨ ਵਧਣ ਨਾਲ ਬੈਟਰੀ ਨੂੰ ਨੁਕਸਾਨ ਪਹੁੰਚ ਰਿਹਾ ਸੀ।

 

ਪਰ ਐਪਲ ਦਾ Intel  ਨਾਲ ਵਿਵਾਦ ਜ਼ਿਆਦਾ ਗੰਭੀਰ ਨਹੀਂ ਹੈ.ਐਪਲ 5G ਮਾਡਮ ਦੀ ਸਪਲਾਈ ਲਈ Qualcomm ਕੰਪਨੀ ਨਾਲ ਸੰਪਰਕ ਨਹੀਂ ਕਰ ਰਿਹਾ ਹੈ।

 

 ਸ਼ੌਆਮੀ, ਓਪੋ ਤੇ ਹੂਵੇਈ ਫ਼ੋਨਾਂ ਵਿੱਚ ਕੁਆਲકોમ ਦੁਆਰਾ ਬਣਾਏ ਗਏ ਮਾਡਮ ਵਰਤੇ ਜਾਂਦੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:apple 5g iphone to come in year 2020