ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Apple ਨੇ ਲਾਂਚ ਕੀਤੇ 3 ਨਵੇਂ iPhone, ਇਹ ਹਨ ਖੂਬੀਆਂ ਅਤੇ ਕੀਮਤ

ਐੱਪਲ ਨੇ ਬੁੱਧਵਾਰ ਨੂੰ ਕੈਲੀਫੋਰਨੀਆ ਚ ਸਥਿਤ ਸਟਵ ਜਾਬਸ ਥੀਏਟਰ ਚ ਤਿੰਨ ਨਵੇਂ ਆਈਫ਼ੋਨ (iPhones) ਲਾਂਚ ਕੀਤੇ। ਇਸ ਤੋਂ ਇਲਾਵਾ ਘੜੀਆਂ ਦੀ ਲੜੀ 4 ਨੂੰ ਵੀ ਲਾਂਚ ਕੀਤਾ।

 

ਲਾਂਚ ਕੀਤੇ ਨਵੇਂ ਤਿੰਨ ਆਈਫ਼ੋਨ ਦਾ ਨਾਂ ਹੈ :


iPhone XS
iPhone XS Max
iPhone XR

 

iPhone XS ਦੀਆਂ ਖੂਬੀਆਂ

 

ਆਈਫ਼ੋਨ iPhone XS ਨੂੰ ਕੰਪਨੀ ਨੇ iPhone X ਦੇ ਕਾਮਯਾਬ ਮੋਬਾਈਨ ਵਜੋਂ ਉਤਾਰਿਆ ਹੈ।

iPhone XS ਚ 5.8 ਇੰਚ ਦੀ ਸੁਪਰ ਰੈਟੀਨਾ ਓਐਲਈਡੀ ਡਿਸਪਲੇ

iPhone XS Max ਚ 6.5 ਇੰਚ ਦੀ ਸਕਰੀਨ

ਦੋਵੇਂ ਆਈਫ਼ੋਨ ਵਾਟਰ ਅਤੇ ਡੱਸਟ ਰਜਿਸਟੈਂਸ ਰੋਧੀ ਹਨ।

ਡਾਲਬੀ ਵਿਜ਼ਨ ਐਚਡੀਆਰ 10

ਰੰਗ: ਆਈਫ਼ੋਨ ਗੋਲਡ, ਸਿਲਵਰ ਅਤੇ ਸਪੇਸ ਗ੍ਰੇ

A12 Bionic ਪ੍ਰੋਸੈਸਰ

ਚਿਪਸੈਟ ਚ ਕਵਾਲਕਾਮ ਸਨੈਪਡ੍ਰੈਗਨ 845 ਐਸਓਸੀ

iPhone XS ਚ 12 ਮੈਗਾਪਿਕਸਲ ਦਾ ਵਾਈਡ ਕੈਮਰਾ

ਫ਼ੋਨ ਚ ਬੋਕੇਹ ਮੋਡ ਵੀ ਦਿੱਤਾ ਗਿਆ ਹੈ।

ਆਈਫ਼ੋਨ XS ਅਤੇ XS Max ਚ 64 ਜੀਬੀ, 256 ਜੀਬੀ ਅਤੇ 512 ਜੀਬੀ ਦੀ ਸਟੋਰੇਜ

 

iPhone XS ਦੀ ਕੀਮਤ 99,900 ਰੁਪਏ ਹੋਵੇਗੀ ਜਦਕਿ Phone XS Max ਦਾ ਮੁੱਲ 1,09,900 ਰੁਪਏ ਹੋਵੇਗੀ।

 

ਬੁਕਿੰਗ 14 ਸਤੰਬਰ ਤੋਂ

ਕੰਪਨੀ 21 ਸਤੰਬਰ ਤੋਂ ਆਈਫ਼ੋਨ ਗਾਹਕਾਂ ਤੱਕ ਭੇਜਣੇ ਸ਼ੁਰੂ ਕਰ ਦੇਵੇਗੀ।

 

iPhone XR ਦੀਆਂ ਖੂਬੀਆਂ

 

ਐਲਸੀਡੀ ਡਿਸਪਲੇ
6.1 ਇੰਚ ਸਕਰੀਨ
3ਡੀ ਟੱਚ ਨਹੀਂ
ਫੇਸ ਆਈਡੀ
ਰਿਅਰ ਕੈਮਰਾ 12 ਮੈਗਾਪਿਕਸਲ
64 ਜੀਬੀ, 128 ਜੀਬੀ, 256 ਜੀਬੀ ਸਟੋਰੇਜ ਚ ਉਪਲੱਬਧ

ਬੁਕਿੰਗ 19 ਅਕਤੂਬਰ ਤੋਂ ਸ਼ੁਰੂ ਹੈ। ਇਸ ਆਈਫ਼ੋਨ ਦਾ ਮੁੱਲ 76,900 ਰੁਪਏ ਹੈ।

 

ਐੱਪਲ ਦੀ ਘੜੀ ਸੀਰੀਜ਼ 4 ਦੀਆਂ ਖ਼ੂਬੀਆਂ


ਐੱਪਲ ਨੇ ਬੁੱਧਵਾਰ ਨੂੰ ਆਪਣੀ ਚੌਥੀ ਜਨਰੇਸ਼ਨ ਦੀ ਨਵੀਂ ਘੜੀ ‘ਐੱਪਲ ਵਾਚ ਸੀਰੀਜ਼ 4’ ਨੂੰ ਲਾਂਚ ਕੀਤਾ।

 

ਇਹ ਆਧੁਨਿਕ ਘੜੀ ਇੱਕ ਕਲਿੱਕ ਨਾਲ ਈਸੀਜੀ ਵੀ ਕਰੇਗੀ
ਇਹ ਈਸੀਜੀ ਰਿਪੋਰਟ ਪੀਡੀਐਫ ਫਾਰਮੇਟ ਚ ਫ਼ੋਨ ਚ ਸੇਵ ਹੋ ਜਾਵੇਗੀ
30 ਫੀਸਦੀ ਵੱਡਾ ਡਿਸਪਲੇ
40 ਐਮਐਮ ਅਤੇ 44 ਐਮਐਮ ਸਕਰੀਨ ਦੇ ਮੁੜੇ ਹੋਏ ਕੋਨੇ
ਦਿਲ ਦੀ ਧੜਕਣ ਦੀ ਗਤੀ ਦੀ ਨੋਟੀਫਿਕੇਸ਼ਨ ਤੋਂ ਮਿਲੇਗੀ ਜਾਣਕਾਰੀ
ਇਸ ਘੜੀ ਦੀ ਈਸੀਜੀ ਰਿਪੋਰਟ ਐਫ਼ਡੀਏ ਨੇ ਦੁਰੁੱਸਤ ਪਾਈ ਹੈ
ਡਿੱਗਣ ਜਾਂ ਤਿਲਕਣ ਦੌਰਾਨ ਐਮਰਜੰਸੀ ਨੰਬਰ ਤੇ ਕਰ ਸਕੋਗੇ ਫ਼ੋਨ
ਤੁਹਾਡੇ ਫ਼ੋਨ ਨਾ ਕਰ ਸਕਣ ਤੇ 1 ਮਿੰਟ ਮਗਰੋਂ ਖੁੱਦ ਹੀ ਕਰ ਦੇਵੇਗੀ ਫ਼ੋਨ
ਰੰਗ : ਗੋਲਡ, ਸਿਲਵਰ, ਗ੍ਰੇ


26 ਦੇਸ਼ਾਂ ਚ ਹੋਵੇਗੀ ਲਾਂਚ, 14 ਸਤੰਬਰ ਤੋਂ ਬੁਕਿੰਗ ਸ਼ੁਰੂ, 21 ਸਤੰਬਰ ਤੋਂ ਮਿਲੇਗੀ ਬਾਜ਼ਾਰ ਚ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Apple has launched 3 new iPhones these are the features and price