ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SUV ਦੇ ਬਰਾਬਰ ਹੈ ਇਸ ਬਾਈਕ ਦੀ ਪਾਵਰ

Confederate Motorcycles

ਕਾੱਨਫਿਡੇਰੇਟ ਮੋਟਰਸਾਈਕਲ (Confederate Motorcycles) ਹੁਣ ਆਪਣੀ ਹਾਈ End  ਮੋਟਰਬਾਇਕ ਨੂੰ  ਬਰਮਿੰਘਮ ਅਲਾਬਾਮਾ ਅਮਰੀਕਾ 'ਚ  ਬਣਾਏਗਾ। ਕੰਪਨੀ ਦੀ ਵੈੱਬਸਾਈਟ 'ਤੇ  ਨਵੀਂ ਪ੍ਰੀ-ਆੱਨਡ ਬਾਈਕਸ ਅਤੇ ਕੰਪਨੀ ਦੀਆਂ ਹੋਰ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।  ਨਾਲ ਇਹ ਵੀ ਦੱਸਿਆ ਗਿਆ ਹੈ ਕਿ ਕੰਪਨੀ ਆਪਣੇ ਮਸ਼ਹੂਰ ਬਾਇਕ ਹੈਲਕੈਟ (Hellcat), ਫਾਈਟਰ (Fighter) ਅਤੇ ਵਰੈਥ (Wraith) ਦਾ ਨਵਾਂ ਸੰਸਕਰਣ ਪੇਸ਼ ਕਰੇਗੀ।

 

ਕਾੱਨਫਿਡੇਰੇਟ ਮੋਟਰਸਾਈਕਲ ਨੂੰ ਕਰਟਿਸ ਮੋਟਰ-ਸਾਈਕਲਜ਼  ਰੀ-ਬ੍ਰਾਂਡ ਹੋਣ ਤੋਂ  ਬਾਅਦ ਅਰਨੈਸਟ ਲੀ ਕੰਪਨੀ ਨੇ ਐਲਾਨ ਕੀਤਾ ਕਿ ਕਾੱਨਫਿਡੇਰੇਟ ਬ੍ਰਾਂਡ ਅਤੇ ਡਿਜ਼ਾਈਨ ਹੁਣ ਉਸ ਦੇ ਅਧੀਨ ਹੋਵੇਗਾ। ਇਸ ਤੋਂ ਬਾਅਦ ਕੰਪਨੀ ਨੇ ਘੋਸ਼ਣਾ ਕੀਤੀ ਕਿ ਪੀ 51 ਕਾੱਮਬੈਟ (p-51 combat) ਅਤੇ ਐੱਫ.ਏ.-13 ਕਾੱਮਬੈਟ ਬੰਬਰਸ (FA-13 Combat Bombers)  ਦਾ ਉਤਪਾਦਨ ਜਾਰੀ ਰਹੇਗਾ। ਇਸ ਤੋਂ ਇਲਾਵਾ ਕਾੱਨਫਿਡੇਰੇਟ ਜੀ 3 ਫਾਈਟਰ Confederate G3 Fighter) ਦਾ ਉਤਪਾਦਨ ਵੀ ਛੇਤੀ ਸ਼ੁਰੂ ਹੋ ਜਾਵੇਗਾ।

 

ਦੱਸ ਦੇਈਏ ਕਿ ਕਾੱਨਫਿਡੇਰੇਟ ਮੋਟਰਸ ਆਪਣਿਆਂ ਹਾਈ End ਬਾਈਕਸ ਲਈ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bike with 2163 cc engine aircraft grade frame means Confederate Motorcycles are back