ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਰਫ 19 ਰੁਪਏ 'ਚ 54 ਦਿਨ ਦੀ ਵੈਲਡਿਟੀ, ਜਾਣੋ ਕਿਹੜੀ ਕੰਪਨੀ ਲਿਆਈ ਇਹ ਪਲਾਨ

ਭਾਰਤ ਸੰਚਾਰ ਨਿਗਮ ਲਿਮਿਟੇਡ

ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਿਟੇਡ (ਬੀ ਐੱਸ ਐੱਨ ਐੱਲ) ਆਪਣੇ ਯੂਜ਼ਰਸ ਲਈ ਇੱਕ ਸ਼ਾਨਦਾਰ ਪਲਾਨ ਲੈ ਕੇ ਆਈ ਹੈ। ਇਸ ਪ੍ਰੀਪੇਡ ਪਲਾਨ ਵਿੱਚ 54 ਦਿਨਾਂ ਦੀ ਵੈਧਤਾ ਦਿੱਤੀ ਜਾ ਰਹੀ ਹੈ।

 

ਬੀ.ਐਸ.ਐਨ.ਐਲ. ਦੀ ਇਸ ਸਕੀਮ ਦੀ ਕੀਮਤ ਬਹੁਤ ਘੱਟ ਹੈ। ਇਹ ਸਕੀਮ ਸਿਰਫ 19 ਰੁਪਏ ਦੀ ਹੈ। ਇਸ ਪਲਾਨ ਦੀ ਮਦਦ ਨਾਲ ਯੂਜ਼ਰਸ ਘੱਟ ਕੀਮਤ ਤੇ ਵਾਇਸ ਕਾੱਲ ਕਰ ਸਕਣਗੇ। ਹਾਲਾਂਕਿ ਕੰਪਨੀ ਨੇ ਸਿਰਫ ਕੁਝ ਸਰਕਲਾਂ ਲਈ ਇਸ ਸਕੀਮ ਦੀ ਸ਼ੁਰੂਆਤ ਕੀਤੀ ਹੈ।

 

ਇਸ ਨਵੀਂ ਸਕੀਮ ਦੇ ਅਨੁਸਾਰ ਯੂਜ਼ਰਸ ਨੂੰ ਆੱਨ-ਨੈੱਟ ਕਾੱਲ ਲਈ ਸਿਰਫ 15 ਪੈਸੇ ਪ੍ਰਤੀ ਮਿੰਟ ਖਰਚ ਕਰਨੇ ਪੈਣਗੇ। ਆਫ-ਨੈੱਟ ਵਾਇਸ ਕਾਲਾਂ ਲਈ ਯੂਜ਼ਰਸ ਨੂੰ 35 ਪੈਸੇ ਪ੍ਰਤੀ ਮਿੰਟ ਖਰਚ ਕਰਨਾ ਪਵੇਗਾ। ਇਸ ਦੀ ਵੈਧਤਾ 54 ਦਿਨ ਹੈ।

 

ਇਹ 19 ਰੁਪਏ ਦੀ ਸਕੀਮ ਸਿਰਫ ਦੋ ਸਰਕਲਾਂ ਲਈ ਉਪਲਬਧ ਹੈ। ਇਹ ਯੋਜਨਾ ਤਾਮਿਲਨਾਡੂ ਅਤੇ ਚੇਨਈ ਸਰਕਲਾਂ ਲਈ ਉਪਲਬਧ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bsnl 19 plan offers 54 days validity to their users