ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘਰ 'ਚ ਕੋਈ ਮੋਬਾਈਲ ਨੈਟਵਰਕ ਨਹੀਂ ਆਉਂਦਾ? ਸਮੱਸਿਆ ਹੋਈ ਦੂਰ

ਮੋਬਾਈਲ ਨੈੱਟਵਰਕ

ਛੇਤੀ ਹੀ ਮੋਬਾਈਲ ਫੋਨ ਯੂਜ਼ਰਸ ਵਾਇਸ ਕਾਲਿੰਗ ਲਈ ਵਾਈ-ਫਾਈ ਨੈੱਟਵਰਕ ਦੀ ਵਰਤੋਂ ਕਰ ਸਕਣਗੇ. ਇਹ ਸੇਵਾ ਉਹਨਾਂ ਖੇਤਰਾਂ ਲਈ ਇੱਕ ਵੱਡੀ ਦਾਤ ਸਾਬਤ ਹੋਵੇਗੀ, ਜਿੱਥੇ Wi-Fi ਇੰਟਰਨੈੱਟ ਨੈੱਟਵਰਕ ਹੈ ਪਰਮੋਬਾਈਲ ਨੈਟਵਰਕ ਸਹੀ ਢੰਗ ਨਾਲ ਨਹੀਂ ਆਉਂਦਾ ਹੈ.

 ਦੂਰਸੰਚਾਰ ਵਿਭਾਗ ਨੇ ਲਾਈਸੈਂਸ ਦੀਆਂ ਸ਼ਰਤਾਂ ਚ ਸੋਧ ਕੀਤੀ ਹੈ. ਹੁਣ ਇਕੋ ਮੋਬਾਈਲ ਨੰਬਰ ਨੂੰ ਸੈਲੂਲਰ ਮੋਬਾਈਲ ਸੇਵਾ ਤੇ ਇੰਟਰਨੈੱਟ ਟੈਲੀਫੋਨ ਸੇਵਾ ਲਈ ਵਰਤਿਆ ਜਾਵੇਗਾ. ਹੁਣ ਵਾਇਸ ਕਾਲਿੰਗ ਦੇ ਦਰਵਾਜ਼ੇ ਸੈਲੂਲਰ ਨੈੱਟਵਰਕ ਦੇ ਨਾਲ ਵਾਈ-ਫਾਈ ਸੇਵਾ ਲਈ ਵੀ ਖੁੱਲ੍ਹ ਜਾਣਗੇ.

ਇਸ ਨਾਲ ਵਾਈ-ਫਾਈ ਨੈੱਟਵਰਕ ਤੋਂ ਮੋਬਾਈਲ ਕਾਲ ਕੀਤੀ ਜਾ ਸਕੇਗੀ.

ਦੂਰਸੰਚਾਰ ਵਿਭਾਗ ਨੇ ਵੀ ਵਾਈ-ਫਾਈ ਤੋਂ ਗਾਹਕਾਂ ਨੂੰ ਵਾਇਸ ਕਾਲ ਕਰਨ ਵੇਲੇ ਦੂਜੀ ਕੰਪਨੀ ਦੇ ਡੇਟਾ ਦੀ ਵਰਤੋਂ ਕਰਨ ਦੀ ਵੀ ਆਗਿਆ ਦਿੱਤੀ ਹੈ. ਜੇ ਕੋਈ ਤੀਜੀ ਧਿਰ ਲਾਇਸੈਂਸ ਖਰੀਦਦੀ ਹੈ, ਤਾਂ ਉਸਨੂੰ ਵੀ ਇਹ ਸੇਵਾ ਦੀ ਇਜ਼ਾਜਤ ਮਿਲੇਗੀ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Department of Telecommunications clears decks for telcos to offer voice calls over Wi Fi