ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Facebook ਲਾਇਕ ਬਟਨ ਨੂੰ ਛੁਪਾ ਸਕਦੈ


ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਕੁਝ ਤਬਦੀਲੀਆਂ ਕਰਨ ਲਈ ਤਿਆਰ ਹੈ। ਫੇਸਬੁੱਕ ਲਾਇਕ ਅਕਾਊਂਟ ਨੂੰ ਪੋਸਟਾਂ ਤੋਂ ਛੁਪਾਉਣ ਲਈ ਪ੍ਰੀਖਿਅਣ ਕਰ ਰਿਹਾ ਹੈ। ਐਪ ਖੋਜਕਰਤਾ ਜੇਨ ਮਾਨਚੁਨ ਵੋਂਗ ਨੇ ਟਵਿੱਟਰ 'ਤੇ ਪੋਸਟ ਕਰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। 

 

ਵੋਂਗ ਦੀ ਪੋਸਟ ਦੇ ਅਨੁਸਾਰ, ਸੋਸ਼ਲ ਨੈੱਟਵਰਕ ਐਂਡਰਾਇਡ ਐਪ 'ਤੇ ਇਸ ਫ਼ੀਚਰ ਦੀ ਜਾਂਚ ਕਰ ਰਿਹਾ ਹੈ। ਇਸ ਵੇਲੇ ਇਸ ਦੀ ਜਾਂਚ ਚੱਲ ਰਹੀ ਹੈ ਅਤੇ ਕਿਸੇ ਵੀ ਉਪਭੋਗਤਾ ਲਈ ਇਸ ਨੂੰ ਲਾਈਵ ਨਹੀਂ ਕੀਤਾ ਗਿਆ ਹੈ।

 


ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਜਲਦੀ ਹੀ ਇਹ ਟੈਸਟ ਨੂੰ ਯੂਜਰਜ਼ ਉੱਤੇ ਵੀ ਛੇਤੀ ਹੀ ਕਰ ਸਕਦਾ ਹੈ। ਇਸ ਨਾਲ ਫ਼ੀਚਰ ਤੋਂ ਪੋਸਟ ਉੱਤੇ ਆਉਣ ਵਾਲੇ ਲਾਇਕ ਅਤੇ ਪ੍ਰਤੀਕਿਰਿਆਵਾਂ ਵੀ ਪ੍ਰਭਾਵਤ ਹੋ ਸਕਦੀਆਂ ਹਨ। ਅਪ੍ਰੈਲ ਵਿੱਚ ਇੰਸਟਾਗ੍ਰਾਮ ਨੇ ਵੀ ਕੈਨੇਡਾ ਵਿੱਚ ਪੋਸਟ ਤੋਂ ਲਾਇਕ ਛੁਪਾਉਣ ਲਈ ਇੱਕ ਪ੍ਰੀਖਿਅਣ ਕੀਤਾ ਸੀ। ਬਾਅਦ ਵਿੱਚ ਇਸ ਦੀ ਸ਼ੁਰੂਆਤ ਆਸਟਰੇਲੀਆ, ਬ੍ਰਾਜ਼ੀਲ, ਆਇਰਲੈਂਡ, ਇਟਲੀ, ਜਾਪਾਨ ਅਤੇ ਨਿਊਜ਼ੀਲੈਂਡ ਵਿੱਚ ਵੀ ਕੀਤੀ ਗਈ।

 


ਇਸ ਐਲਾਨ ਦੌਰਾਨ, ਫੇਸਬੁੱਕ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਫਾਲੋਅਰ ਦਾ ਧਿਆਨ ਸ਼ੇਅਰ ਕੀਤੀਆਂ ਫੋਟੋਆਂ ਅਤੇ ਵੀਡੀਓ 'ਤੇ ਨਾ ਹੋ ਕੇ ਕਿੰਨੇ ਲਾਇਕਸ ਮਿਲੇ ਹਨ ਇਸ ਉੱਤੇ ਹੋਵੇ।  ਫਾਲੋਅਰਸ ਹੋਰ ਲਾਇਕਸ ਵਧਾਉਣ ਦੀ ਹੋੜ ਵਿੱਚ ਉਦਾਸੀ, ਦੁਖ, ਇਕੇਲਾਪਨ ਅਤੇ ਆਤਮਵਿਸ਼ਵਾਸ ਵਿੱਚ ਕਮੀ ਆ ਰਹੀ ਹੈ। ਲਾਇਕ ਕਾਊਂਟ ਹਾਇਡ ਕਰਨ ਵਾਲ ਯੂਜਰਜ਼ ਦੇ ਮੂਡ ਨੂੰ ਠੀਕ ਕੀਤਾ ਜਾ ਸਕਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Facebook may hide Like counts