ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Honor 8c ਛੇਤੀ ਹੋਣ ਵਾਲਾ ਹੈ ਲਾਂਚ, ਇਹ ਹੋ ਸਕਦੀ ਹੈ ਕੀਮਤ

Honor 8C

ਹੂਆਵੇਈ ਦੇ ਉਪ-ਬ੍ਰਾਂਡ ਆੱਨਰ ਦਾ ਅਮੇਜ਼ਨ ਐਕਸਕਲੂਜਿਵ ਸਮਾਰਟਫੋਨ 'ਆਨਰ 8 ਸੀ'  ਲਾਂਚ ਹੋਣ ਜਾ ਰਿਹਾ ਹੈ, ਜਿਸ ਦੀ ਕੀਮਤ ਲਗਭਗ 15,000 ਰੁਪਏ ਹੋਵੇਗੀ। ਇੰਡਸਟਰੀ ਦੇ ਸੂਤਰਾਂ ਨੇ ਦੱਸਿਆ ਕਿ ਕੁਆਲકોમ ਦੇ Snapdragon 632 ਚਿੱਪਸੈੱਟ 'ਤੇ ਚੱਲਣ ਵਾਲਾ ਇਹ ਮੱਧ ਸ਼੍ਰੇਣੀ ਦਾ ਪਹਿਲਾਂ ਸਮਾਰਟਫੋਨ ਫੋਨ ਹੋਵੇਗਾ।

 

ਇਹ ਫੋਨ ਆਰਟੀਫ਼ਿਸ਼ੀਅਲ ਇੰਟੈਲੀਜੈਂਸ (ਏ.ਆਈ.) ਤਕਨਾਲੋਜੀ ਨਾਲ ਲੈਸ ਹੈ ਅਤੇ ਇਹ ਦੋ ਰੂਪਾਂ 4 ਜੀਬੀ ਰੈਮ, 64 ਜੀਬੀ ਮੌਮਰੀ ਅਤੇ 6 ਜੀਬੀ ਰੈਮ, 64 ਜੀਬੀ ਮੈਮਰੀ ਨਾਲ ਲਾਂਚ ਹੋਵੇਗਾ।  6.26 ਇੰਚ ਦੀ ਡਿਸਪਲੇ ਦੇ ਨਾਲ 4000 mAh ਦੀ ਬੈਟਰੀ ਹੈ।

 

ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਹੂਆਵੇਈ ਨੇ 'ਆਨਰ 10 ਲਾਈਟ' ਲਾਂਚ ਕੀਤਾ, ਜਿਸਦੀ ਸਕਰੀਨ 6.21 ਇੰਚ ਹੈ ਤੇ ਰੈਜ਼ੋਲੂਸ਼ਨ 1080 by 2340 ਪਿਕਸਲ ਹੈ। ਇਸ ਵਿੱਚ 4 ਜੀਬੀ ਰੈਮ ਹੈ, ਜਿਸਦਾ ਪ੍ਰੋਸੈਸਰ 2.2GHz octa-core ਹੈ. ਇਸ ਫੋਨ ਦੀ ਕੀਮਤ 21,990 ਰੁਪਏ ਰੱਖੀ ਗਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:honor 8c price in india launch date soon specifications and features