ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਸਮਾਰਟਫ਼ੋਨ ਐਪ ਰਾਹੀਂ ਵੇਚਿਆ ਜਾ ਰਿਹਾ ਤੁਹਾਡਾ ਡੇਟਾ

ਚੀਨੀ ਸਮਾਰਟਫੋਨ ਸਿੰਗਟੈਕ ਪੀ 10

ਸੋਸ਼ਲ ਮੀਡੀਆ ਸਾਈਟ ਫੇਸਬੁੱਕ ਡਾਟਾ ਚੋਰੀ ਦੇ ਕੇਸ 'ਚ ਫਸ ਚੁੱਕੀ ਹੈ। ਹੁਣ ਇਕ ਹੋਰ ਰਿਪੋਰਟ ਅਨੁਸਾਰ ਅਜਪਹੇ ਬਹੁਤ ਸਾਰੇ ਸਸਤੇ ਸਮਾਰਟਫੋ਼ਨ ਹਨ ਜੋ ਯੂਜ਼ਰ ਡਾਟਾ ਵੇਚਦੇ ਹਨ। ਇਹ ਰਿਪੋਰਟ ਅਮਰੀਕਾ ਅਖ਼ਬਾਰ ਵਾੱਲ ਸਟ੍ਰੀਟ ਜਰਨਲ 'ਚ ਛਾਪੀ ਗਈ ਹੈ।

 

ਰਿਪੋਰਟ ਅਨੁਸਾਰ (ਫਾਈਨੈਂਸ਼ਲ ਐਕਸਪ੍ਰੈਸ ਤੋਂ ਚੀਨੀ ਸਮਾਰਟਫੋਨ ਸਿੰਗਟੈਕ ਪੀ 10 ਕੰਪਨੀ ਤਾਈਵਾਨੀ ਵਿਗਿਆਪਨ ਕੰਪਨੀ ਨੂੰ ਡੇਟਾ ਭੇਜ ਰਹੀ ਸੀ। ਕੰਪਨੀ ਮਹੱਤਵਪੂਰਨ ਡੇਟਾ ਜਿਵੇਂ ਲੋਕੇਸ਼ਨ ਆਦਿ ਵੇਚ ਰਹੀ ਸੀ।  ਸਿੰਗਟੈਕ ਪੀ 10 ਇਕ ਸਸਤਾ ਸਮਾਰਟਫੋ਼ਨ ਹੈ। ਜਿਸ ਦੀ ਕੀਮਤ 6200 ਰੁਪਏ ਹੈ. ਇਸ ਫੋ਼ਨ 'ਚ ਜੀਮੋਬੀ ਐਪ ਆਉਂਦੀ ਹੈ।

 

ਭਾਰਤ 'ਚ ਵੀ ਅਜਿਹੇ ਕਈ ਫੋਨ ਹਨ, ਜਿਸ ਵਿੱਚ ਇਹ ਐਪ ਪਹਿਲਾਂ ਤੋਂ ਇੰਸਟਾਲ ਹੁੰਦੀ ਹੈ. ਦੋਸ਼ਾਂ 'ਤੇ ਜੀ.ਬੀ. ਮੋਬੀ ਨੇ ਕਿਹਾ ਹੈ ਕਿ ਕੰਪਨੀ ਵਿਗਿਆਪਨ ਲਈ ਡੇਟਾ ਦਾ ਇਸਤੇਮਾਲ ਕਰਦੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਯੂਜ਼ਰਸ ਤੋਂ ਵੀ ਆਗਿਆ ਮੰਗਦੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:low end android phones may be selling your data claims report